ਖ਼ਬਰਾਂ
ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੀ ਹਾਲਤ ਨਾਜ਼ੁਕ
ਉਨ੍ਹਾਂ ਨੇ ਖ਼ੁਦ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਉਹ ਹਮੇਸ਼ਾਂ ਮੇਰੇ ਲਈ ਪਿਤਾ ਦੇ ਰੂਪ ਵਿਚ ਰਹੇ ਹਨ।
ਇਲਾਕੇ ‘ਚ ਸਵੇਰੇ-ਸਵੇਰੇ ਜੰਗਲ ‘ਚੋਂ ਆਇਆ ਖ਼ਤਰਨਾਕ ਜਾਨਵਰ!
ਜਾਨਵਰ ਨੂੰ ਫੜ੍ਹਨ ਦੀ ਜੱਦੋ-ਜਹਿਦ ‘ਚ ਕਈ ਲੋਕ ਹੋਏ ਜ਼ਖ਼ਮੀ
ਭਾਰਤੀ-ਅਮਰੀਕੀ ਡਾਕਟਰ ਅਜੇ ਲੋਧਾ ਦੀ ਮੌਤ, ਕੋਵਿਡ-19 ਸੰਬੰਧੀ ਪਰੇਸ਼ਾਨੀਆਂ ਦਾ ਚੱਲ ਰਿਹਾ ਸੀ ਇਲਾਜ
ਪਿਛਲੇ 8 ਮਹੀਨੇ ਤੋਂ ਕਲੀਵਲੈਂਡ ਕਲੀਨਿਕ ਵਿਚ ਕੋਵਿਡ-19 ਸੰਬੰਧੀ ਪਰੇਸ਼ਾਨੀਆਂ ਦਾ ਇਲਾਜ ਚੱਲ ਰਿਹਾ ਸੀ।
ਕੋਵਿਡ -19 ਤੋਂ ਬਚਾ ਸਕਦਾ ਹੈ ਐਮਐਮਆਰ ਟੀਕਾ
ਇਸ ਅਧਿਐਨ ਵਿਚ ਇਸ ਗੱਲ 'ਤੇ ਵੀ ਚਾਨਣਾ ਪਾਇਆ ਜਾ ਸਕਦਾ ਹੈ ਕਿ ਬਾਲਗਾਂ ਦੇ ਮੁਕਾਬਲੇ ਬੱਚਿਆਂ ਵਿੱਚ ਕੋਰੋਨਾ ਦੀ ਲਾਗ ਅਤੇ ਮੌਤ ਦੀ ਦਰ ਕਿਉਂ ਘੱਟ ਹੈ।
ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਜਾ ਰਹੇ ਕਿਸਾਨ ਦੀ ਮੌਤ
ਮ੍ਰਿਤਕ ਕਿਸਾਨ ਪਿੰਡ ਸ਼ੁਤਰਾਣਾ ਦਾ ਵਸਨੀਕ ਸੀ ਅਤੇ ਕਿਸਾਨ ਝੰਡਾ ਮਾਰਚ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ
ਪੰਜਾਬ 'ਚ ਨਵਾਂ ਦਾਅ ਖੇਡਣ ਦੀ ਤਾਕ ’ਚ ਭਾਜਪਾ, ਦਲਿਤ ਵੋਟ ਬੈਂਕ ਨੂੰ CM ਅਹੁਦੇ ਨਾਲ ਰਿਝਾਉਣ ਦੇ ਚਰਚੇ
2022 ਚੋਣਾਂ ਜਿੱਤਣ ਦੀ ਸੂਰਤ 'ਚ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਭਾਜਪਾ ਦੇਵੇਗੀ ਸਜ਼ਾ : ਚੁੱਘ
'ਪੱਟੀ ਸ਼ਰਾਬ ਕੇਸ ਕਾਂਗਰਸੀ ਆਗੂਆਂ ਦੀ ਸੂਬੇ ਵਿਚ ਨਸ਼ੇ ਤਸਕਰੀ ਦੇ ਧੰਦੇ ਵਿੱਚ ਸ਼ਮੂਲੀਅਤ ਦਾ ਪ੍ਰਮਾਣ'
ਕੈਪਟਨ ਦੇ ਓ.ਐਸ.ਡੀ., ਮੰਤਰੀ ਅਤੇ ਕਾਂਗਰਸ ਵਿਧਾਇਕ ਸੂਬੇ ਵਿਚ ਨਸ਼ਾ ਤਸਕਰਾਂ ਨੂੰ ਦੇ ਰਹੇ ਹਨ ਸ਼ਹਿ- ਮੀਤ ਹੇਅਰ
ਵੱਖ-ਵੱਖ ਸੜਕ ਹਾਦਸਿਆਂ ਵਿਚ ਇੱਕ ਦੀ ਮੌਤ , ਪਿਉ ਪੁੱਤ ਜ਼ਖ਼ਮੀ
ਜ਼ਿਲੇ ਦੇ ਵੱਖ-ਵੱਖ ਇਲਾਕਿਆਂ ਵਿਚ ਹੋਏ ਇਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਪਿਤਾ ਅਤੇ ਪੁੱਤਰ ਜ਼ਖਮੀ ਹੋ ਗਏ।
ਕਿਸਾਨਾਂ ਦਾ ਅਣਥੱਕ ਅੰਦੋਲਨ ਪਹੁੰਚਿਆ ਹਰ ਕੋਨੇ 'ਚ, ਦਿੱਲੀ ਧਰਨਾ ਵੀ ਜਰੂਰ ਹੋਵੇਗਾ ਸਫ਼ਲ - ਸਿੱਧੂ
ਪੰਜਾਬੀਆਂ 'ਤੇ ਆਰਥਿਕ ਹਮਲਾ ਕਰ ਰਹੀ ਹੈ ਕੇਂਦਰ ਸਰਕਾਰ - ਨਵਜੋਤ ਸਿੱਧੂ
ਪੰਜਾਬ ਦੇ ਕਿਸਾਨਾਂ ਨੇ ਮੁਲਕ ਦੇ ਕਿਸਾਨਾਂ ਨੂੰ ਰਾਹ ਦਿਖਾਈ: ਸ. ਪਰਮਿੰਦਰ ਸਿੰਘ ਢੀਂਡਸਾ
ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਕਿਸਾਨਾਂ ਦੇ ਹਰ ਸੰਘਰਸ਼ ਵਿਚ ਉਨ੍ਹਾ ਨਾਲ ਖੜ੍ਹੀ