ਖ਼ਬਰਾਂ
ਅਕਾਲੀ ਆਗੂ ਸਵਰਨ ਸਿੰਘ ਮੰਗਾ ਭੁੱਟੀਵਾਲਾ ਦਾ ਕੋਰੋਨਾ ਕਾਰਨ ਦਿਹਾਂਤ
ਦਿਹਾਂਤ ਤੇ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਔਰਤ ਨੇ ਗੰਭੀਰ ਦੇਸ਼ ਲਾਏ
ਲੁਧਿਆਣੇ ਤੋਂ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਲੁਧਿਆਣਾ ਦੀ ਇਕ ਰਹਿਣ ਵਾਲੀ ਔਰਤ ਨੇ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ ਹਨ।
ਇੰਪਲਾਈਜ਼ ਵੈੱਲਫੇਅਰ ਜੁਆਇੰਟ ਐਕਸ਼ਨ ਕਮੇਟੀ ਨੇ ਮੰਗਾਂ ਨੂੰ ਲੈ ਕੇ ਕੀਤੀ ਰੋਸ ਰੈਲੀ
ਪਟਿਆਲਾ ਰਾਜਿੰਦਰ ਹਸਪਤਾਲ ਦੀ ਇੰਪਲਾਈਜ਼ ਵੈੱਲਫੇਅਰ ਜੁਆਇੰਟ ਐਕਸ਼ਨ ਕਮੇਟੀ ਨੇ ਅੱਜ ਆਪਣੀਆਂ ਲਟਕਦੀਆਂ ਮੰਗਾਂ ਲਈ ਰਾਜਿੰਦਰਾ ਹਸਪਤਾਲ ਤੋਂ ਮੈਡੀਕਲ ਕਾਲਜ ਤੱਕ ਮਾਰਚ ਕੀਤਾ
ਭਾਰਤੀ ਉਦਯੋਗਪਤੀਆਂ ਦੇ ਠਾਠ-ਬਾਠ ਨੇ ਮੁਗਲ ਬਾਦਸ਼ਾਹਾਂ ਨੂੰ ਪਿਛਾੜਿਆ - ਬਰਾਕ ਓਬਾਮਾ
ਦੇਸ਼ ਭਰ ਵਿੱਚ ਲੱਖਾਂ ਲੋਕ ਗੰਦਗੀ ਤੇ ਭੁੱਖਮਰੀ ਦਾ ਸ਼ਿਕਾਰ ਹਨ ਪਰ ਭਾਰਤੀ ਸਨਅਤਕਾਰ ਰਾਜਿਆਂ ਮਹਾਰਾਜਿਆਂ ਤੋਂ ਵੀ ਵੱਧ ਸ਼ਾਨਦਾਰ ਜ਼ਿੰਦਗੀ ਜੀਅ ਰਹੇ ਹਨ।
ਟਾਂਡਾ ਪੁਲਿਸ ਦੀ ਵੱਡੀ ਕਾਮਯਾਬੀ, ਤਿੰਨ ਚੋਰਾਂ ਕੋਲੋਂ ਬਰਾਮਦ ਕੀਤੇ 12 ਵਾਹਨ
ਦੀਵਾਲੀ ਦੇ ਚੱਲਦਿਆਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ ਇਸ ਦੌਰਾਨ ਹੀ ਪੁਲਿਸ ਦੇ ਹੱਥ ਇਹ ਸਫਲਤਾ ਲੱਗੀ।
ਝੋਨਾ ਖ਼ਰੀਦ-ਵੇਚ 'ਤੇ ਪਾਬੰਦੀ ਨੂੰ ਲੈ ਕੇ ਸੜਕਾਂ 'ਤੇ ਉੱਤਰੇ ਕਿਸਾਨ
ਅੱਧ-ਵਿਚਕਾਰ ਝੋਨਾ ਖ਼ਰੀਦ-ਵੇਚ 'ਤੇ ਪਾਬੰਦੀ ਲਗਾਉਣ ਨਾਲ ਵਿਧਾਨ ਸਭਾ ਸੈਸ਼ਨ 'ਚ ਪਾਸ ਕੀਤੇ ਸੋਧੇ ਬਿੱਲਾਂ ਦੀ ਸਿਆਸੀ ਮੁਸ਼ੱਕਤ 'ਤੇ ਫਿਰ ਗਿਆ ਪਾਣੀ
ਨਾਭਾ 'ਚ ਦੂਜੀ ਵਾਰ ਚੋਰ ਦਵਾਈਆਂ ਵਾਲੀ ਦੁਕਾਨ ਤੋਂ ਨਕਦੀ ਲੈ ਕੇ ਹੋਏ ਫ਼ਰਾਰ
ਚੋਰਾਂ ਨੇ 25 ਹਜ਼ਾਰ ਰੁਪਏ ਦੀ ਕੀਮਤ ਵਾਲਾ ਸ਼ੀਸ਼ੇ ਦਾ ਗੇਟ ਵੀ ਤੋੜ ਦਿੱਤਾ।
ਰੋਪੜ ਪੁਲਿਸ ਦੀ ਵੱਡੀ ਕਾਮਯਾਬੀ, ਦੋਸ਼ੀ ਵੱਡੇ ਅਸਲੇ ਸਮੇਤ ਕਾਬੂ
ਦੋਸ਼ੀਆਂ ਕੋਲੋ ਹੋਰ ਪੁੱਛ-ਗਿੱਛ ਜਾਰੀ ਹੈ। ਜਿਸ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਸਾਬਕਾ ਕੇਂਦਰੀ ਮੰਤਰੀ ਜੈਅਸਿੰਗਰਾਓ ਗਾਇਕਵਾੜ ਪਾਟਿਲ ਨੇ BJP ਤੋਂ ਦਿੱਤਾ ਅਸਤੀਫਾ
'ਮੈਂ 10 ਸਾਲਾਂ ਤੋਂ ਲਗਾਤਾਰ ਪਾਰਟੀ ਲੀਡਰਸ਼ਿਪ ਵਲੋਂ ਕੀਤੀ ਜਾ ਰਹੀ ਅਣਦੇਖੀ ਕਰਨ ਤੋਂ ਖ਼ੁਸ਼ ਨਹੀਂ ਸਾਂ।
Team India ਦਾ ਅਧਿਕਾਰਤ ਕਿੱਟ ਸਪਾਂਸਰ ਬਣਿਆ MPL ਸਪੋਰਟਸ, BCCI ਕੀਤਾ ਐਲਾਨ
ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕਿੱਟ ਪ੍ਰਾਯੋਜਕ ਅਤੇ ਅਧਿਕਾਰਤ ਵਪਾਰਕ ਹਿੱਸੇਦਾਰ ਦੇ ਰੂਪ 'ਚ ਐੱਮ. ਪੀ. ਐੱਲ. ਭਾਰਤ ਦਾ ਸਭ ਤੋਂ ਵੱਡਾ ਈ-ਸਪੋਰਟਸ ਪਲੈਟਫਾਰਮ ਹੈ।