ਖ਼ਬਰਾਂ
ਛੋਲੇ ਵੇਚਣ ਵਾਲੇ ਸਿੱਖ ਬੱਚੇ ਨੇ ਖ਼ਾਲਸੇ ਦੇ ਨਿਆਰੇਪਣ ਦੀ ਦਿੱਤੀ ਮਿਸਾਲ
ਕਹਿੰਦਾ-ਮਿਹਨਤ ਕਰਕੇ ਖਾਨੇ ਆਂ, ਅੱਜ ਤਕ ਕਿਸੇ ਅੱਗੇ ਹੱਥ ਨ੍ਹੀਂ ਅੱਡਿਆ
ਪੀਐੱਮ ਮੋਦੀ ਦਾ ਪੰਛੀਆਂ ਨਾਲ ਪਿਆਰ , ਸ਼ੇਅਰ ਕੀਤੀ ਵੀਡੀਓ
ਦੇਖੋ ਤਸਵੀਰਾਂ
ਗਾਂਧੀ ਪਰਿਵਾਰ ਦੇ ਹੱਕ 'ਚ ਨਿਤਰੇ ਕੈਪਟਨ, ਲੀਡਰਸ਼ਿਪ ਨੂੰ ਚੁਣੌਤੀ ਦੇਣ ਵਾਲਿਆਂ ਦਾ ਕੀਤਾ ਵਿਰੋਧ
ਸਿਰਫ ਗਾਂਧੀ ਪਰਿਵਾਰ ਹੀ ਪਾਰਟੀ ਦੀ ਗੁਆਚੀ ਸ਼ਾਨ ਬਹਾਲ ਕਰ ਸਕਦਾ ਅਤੇ ਦੇਸ਼ ਦੀ ਅੰਦਰੂਨੀ ਤੇ ਬਾਹਰੀ ਖਤਰਿਆਂ ਤੋਂ ਰੱਖਿਆ ਕਰ ਸਕਦਾ-ਕੈਪਟਨ
ਕੁਦਰਤੀ ਕਰੋਪੀ ਸਾਹਮਣੇ ਬੇਵੱਸ ਹੋਇਆ ਕਿਸਾਨ, ਮੀਂਹ ਕਾਰਨ ਸੈਂਕੜੇ ਏਕੜ ਝੋਨੇ ਤੇ ਨਰਮੇ ਦੀ ਫ਼ਸਲ ਤਬਾਹ!
300 ਏਕੜ ਰਕਬੇ 'ਚ ਭਰਿਆ ਮੀਂਹ ਦਾ ਪਾਣੀ, ਪ੍ਰਸ਼ਾਸਨ ਨੇ ਵੀ ਪੀੜਤ ਕਿਸਾਨਾਂ ਦੀ ਨਹੀਂ ਲਈ ਸਾਰ
ਐਸ.ਏ.ਐਸ. ਨਗਰ ਨੂੰ ਅਗਲੇ ਸਾਲ ਫਰਵਰੀ ’ਚ ਮਿਲੇਗੀ ਨਹਿਰੀ ਪਾਣੀ ਦੀ ਸਪਲਾਈ
60 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਕੰਮ ਬੜੌਦਾ ਦੀ ਕੰਪਨੀ ਨੂੰ ਸੌਂਪਿਆ; ਕੋਵਿਡ-19 ਦੀਆਂ ਬੰਦਿਸ਼ਾਂ ਦੇ ਬਾਵਜੂਦ 20 ਫ਼ੀਸਦੀ ਕੰਮ ਮੁਕੰਮਲ
ਸਰਹੱਦੀ ਖੇਤਰਾਂ ਦੇ ਨੌਜਵਾਨਾਂ ਦੇ ਸਸ਼ਕਤੀਕਰਨ ਲਈ ਪੰਜਾਬ ਸਰਕਾਰ ਨੇ ਖੋਲ੍ਹੇ ਦੋ ਕਾਲਜ: ਤ੍ਰਿਪਤ ਬਾਜਵਾ
ਲੱਧੂਪੁਰ ਵਿਚ ਨਵਾਂ ਡਿਗਰੀ ਕਾਲਜ ਅਤੇ ਕਾਲਾ ਅਫਗਾਨਾ ਕਾਲਜ ਨੂੰ ਸਰੀਰਕ ਸਿੱਖਿਆ ਕਾਲਜ ਵਜੋਂ ਕੀਤਾ ਸਥਾਪਤ
Weekend Curfew Jalandhar: ਬੱਸਾਂ ਦੀ ਆਵਾਜਾਈ 75 ਫ਼ੀਸਦੀ ਘਟੀ, ਬੱਸ ਸਟੈਂਡ ’ਤੇ ਪਸਰਿਆ ਸਨਾਟਾ
ਬਸ ਸਟੈਂਡ ਵਿਭਿੰਨ ਕਾਉਂਟਰਾਂ ਤੇ ਖੜੀਆਂ ਬੱਸਾਂ ਯਾਤਰੀਆਂ...
SBI ਨੇ ਸ਼ੁਰੂ ਕੀਤੀ ਨਵੀਂ ATM ਸੇਵਾ, ਇਕ WhatsApp Msg ਨਾਲ ਦਰਵਾਜ਼ੇ ‘ਤੇ ਮਿਲੇਗੀ ATM ਮਸ਼ੀਨ
ਕੋਰੋਨਾ ਮਹਾਂਮਾਰੀ ਦੌਰਾਨ ਸਟੇਟ ਬੈਂਕ ਆਫ ਇੰਡੀਆ ਨੇ ਅਪਣੇ ਗਾਹਕਾਂ ਲਈ ਨਵੀਂ ਏਟੀਐਮ ਸਰਵਿਸ ਸ਼ੁਰੂ ਕੀਤੀ ਹੈ।
ਜਲੰਧਰ ’ਚ 53 ਹੋਰ ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
ਸ਼ਨੀਵਾਰ ਨੂੰ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਤੋਂ...
ਭਾਰਤ ਨੂੰ ਮੁਫ਼ਤ ਮਿਲੇਗੀ Corona Vaccine , 68 ਕਰੋੜ ਖੁਰਾਕ ਖਰੀਦ ਰਹੀ ਹੈ ਕੇਂਦਰ ਸਰਕਾਰ
ਹੁਣ ਖ਼ਬਰ ਮਿਲੀ ਹੈ ਕਿ ਭਾਰਤ ਸਰਕਾਰ ਸੀਰਮ ਇੰਸਟੀਚਿਊਟ...