ਖ਼ਬਰਾਂ
ਤਰਨਤਾਰਨ ਸਰਹੱਦ 'ਤੇ ਘੁਸਪੈਠੀਆਂ ਦੀ ਵੱਡੀ ਕੋਸ਼ਿਸ਼ ਨਾਕਾਮ, 5 ਘੁਸਪੈਠੀਏ ਢੇਰ
ਬੀਐਸਐਫ਼ ਵੱਲੋਂ ਜਾਰੀ ਬਿਆਨ ਅਨੁਸਾਰ, 103 ਬਟਾਲੀਅਨ ਦੇ ਚੌਕਸੀ ਸਿਪਾਹੀਆਂ ਨੇ ਤਰਨਤਾਰਨ ਦੀ ਅੰਤਰਰਾਸ਼ਟਰੀ ਸਰਹੱਦ ‘ਤੇ ਘੁਸਪੈਠੀਏ ਵੇਖੇ ਸਨ
BSNL ਗਾਹਕਾਂ ਲਈ ਧਮਾਕੇਦਾਰ ਆਫਰ! ਮੁਫ਼ਤ ਮਿਲੇਗਾ 5GB Data ਤੇ Talk time
ਭਾਰਤ ਸੰਚਾਰ ਨਿਗਮ ਲਿਮਟਡ ਨੇ ਅਪਣੇ ਪ੍ਰੀਪੇਡ ਗਾਹਕਾਂ ਨੂੰ ਮੁਫ਼ਤ ਵਿਚ 5ਜੀਬੀ ਡੇਟਾ ਦੇਣ ਦਾ ਐਲ਼ਾਨ ਕੀਤਾ ਹੈ
ਵਿਲੱਖਣ ਘੁਟਾਲਾ, 65 ਸਾਲਾਂ ਔਰਤ ਨੇ 14 ਮਹੀਨਿਆਂ ‘ਚ 8 ਬੱਚਿਆਂ ਨੂੰ ਦਿੱਤਾ ਜਨਮ
ਬਿਹਾਰ ਦਾ ਘੁਟਾਲਿਆਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਇਥੇ ਇਕ ਵਾਰ ਫਿਰ ਸਰਕਾਰੀ ਸਕੀਮ ਵਿਚ ਘੁਟਾਲਾ ਸਾਹਮਣੇ ਆਇਆ ਹੈ...
ਕੁੱਲੂ ਦੀ ਢੀਂਗਰਾ ਨੂੰ US ਦੀ ਕੰਪਨੀ ‘ਚ ਮਿਲਿਆ 42 ਲੱਖ ਦਾ ਪੈਕੇਜ, ਘਰੋਂ ਕਰੇਗੀ ਕੰਮ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹਾ ਦੀ ਬੇਟੀ ਸਾਨਿਆ ਨੂੰ ਅਮਰੀਕਾ ਦੀ ਕੰਪਨੀ ਵਿਚ 42 ਲੱਖ ਦੀ ਤਨਖਾਹ ਦਾ ਸਾਲਾਨਾ ਪੈਕੇਜ ਮਿਲਿਆ ਹੈ
ਸੋਨਾ ਲਗਾਤਾਰ ਤੀਸਰੇ ਦਿਨ ਹੋਇਆ ਸਸਤਾ,ਚਾਂਦੀ ਵਿੱਚ ਹੋਇਆ ਮਾਮੂਲੀ ਵਾਧਾ
ਕੱਲ੍ਹ ਸੋਨਾ ਲਗਾਤਾਰ ਤੀਜੇ ਦਿਨ ਸਸਤਾ ਹੋਇਆ ਸੀ। ਦੂਜੇ ਪਾਸੇ ਚਾਂਦੀ 221 ਰੁਪਏ ਪ੍ਰਤੀ ਕਿੱਲੋ ਮਹਿੰਗੀ ਹੋਈ ਸੀ
ਦਿੱਲੀ ਪੁਲਿਸ ਦੀ ਅੱਤਵਾਦੀਆਂ ਨਾਲ ਮੁੱਠਭੇੜ,ISIS ਦਾ ਅੱਤਵਾਦੀ ਧੌਲਾ ਖੂਹ ਇਲਾਕੇ ਤੋਂ ਗ੍ਰਿਫ਼ਤਾਰ
ਪੁਲਿਸ ਹੋਰ ਅੱਤਵਾਦੀਆਂ ਦੀ ਭਾਲ ਵਿਚ ਜੁਟੀ
ਦੇਸ਼ ‘ਚ ਇਕ ਦਿਨ ‘ਚ ਛਿਰ ਮਿਲੇ 70 ਹਜ਼ਾਰ ਦੇ ਕਰੀਬ ਨਵੇਂ ਕੇਸ, 945 ਮਰੀਜਾਂ ਦੀ ਮੌਤ
ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦਾ ਗ੍ਰਾਫ ਤੇਜ਼ੀ ਨਾਲ ਵਧ ਰਿਹਾ ਹੈ
ਕੋਰੋਨਾ: ਚੀਨ ਵੈਕਸੀਨ ਬਣਾਉਣ ਲਈ ਕਿਸੇ ਹੋਰ ਦੇਸ਼ ਵਿੱਚ ਕਿਉਂ ਕਰ ਰਿਹਾ ਹੈ ਟਰਾਇਲ?
ਚੀਨ ਦੇ ਮੈਡੀਸਨ ਸਮੂਹ ਸਯਾਨੋ ਫਾਰਮਾਂ ਦੇ ਬੋਰਡ ਚੇਅਰਮੈਨ ਲੂ ਚਿੰਗ ਚੈਨ ਨੇ ਸ਼ੁੱਕਰਵਾਰ ਨੂੰ ਇਕ ਇੰਟਰਵਿਊ ਦੌਰਾਨ ਕਿਹਾ ਕਿ ਚੀਨ ਵਿੱਚ ..........
Corona Virus: ਭਾਰਤ ਨੇ ਬਣਾਇਆ ਰਿਕਾਰਡ, ਇਕ ਦਿਨ ‘ਚ ਕੀਤੇ 10 ਲੱਖ ਤੋਂ ਜ਼ਿਆਦਾ ਕੋਵਿਡ ਟੈਸਟ
ਭਾਰਤ ਵਿਚ ਇਨ੍ਹੀਂ ਦਿਨੀਂ ਹਰ ਰੋਜ ਕੋਰੋਨਾ ਵਾਇਰਸ ਦੇ ਮਰੀਜ਼ ਰਿਕਾਰਡ ਗਿਣਤੀ ਵਿਚ ਮਿਲ ਰਹੇ ਹਨ
ਭਾਜਪਾ ਨੇਤਾ ਦੀ ਪ੍ਰਿੰਟਿੰਗ ਪ੍ਰੈੱਸ ਤੋਂ 35 ਕਰੋੜ ਦੀਆਂ ਨਕਲੀ ਕਿਤਾਬਾਂ ਬਰਾਮਦ
ਪੁਲਿਸ ਨੇ ਦਰਜਨਾਂ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ