ਸੰਪਾਦਕੀ ਸੱਤਾਧਾਰੀਆਂ ਦੀ ਨਜ਼ਰ ਵਿਚ ਅੱਜ ਮੁਸਲਮਾਨ ਬੁਰੇ ਹਨ ਤੇ ਉਨ੍ਹਾਂ ਦੀ ਹਰ ਚੀਜ਼ ਹੀ ਬੁਰੀ ਹੈ। ਤਾਜ ਮਹਿਲ ਵੀ ਬੁਰਾ ਹੈ ਪਰ ਲਾਲ ਕਿਲ੍ਹਾ...? ਬਾਹਰ ਦੀਆਂ ਰੌਸ਼ਨੀਆਂ ਮੁਬਾਰਕ ਪਰ ਅੰਦਰ ਦੀ ਅਗਿਆਨਤਾ ਦੇ ਹਨੇਰੇ ਦਾ ਕੀ ਬਣੇਗਾ? ਗੁਰਦਾਸਪੁਰ ਜ਼ਿਮਨੀ ਚੋਣ ਦਾ ਸੁਨੇਹਾ ਸਥਾਨਕ ਹੀ ਜਾਂ ਸਾਰੇ ਭਾਰਤ ਲਈ? ਹੁਣ ਆਰ ਐਸ ਐਸ/ਭਾਜਪਾ ਵਾਲੇ ਵੀ ਗੁਰਦਵਾਰਾ ਚੋਣਾਂ ਲੜਨਗੇ? ਸੱਭ ਤੋਂ ਸੁੰਦਰ ਗੁਰਦਵਾਰੇ, ਦਰਬਾਰ ਸਾਹਿਬ ਵਾਲੇ ਸ਼ਹਿਰ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਸੱਭ ਤੋਂ ਗੰਦਾ ਕਿਉਂ? ਸੌਦਾ ਸਾਧ ਦਾ ਕੁਰਬਾਨੀ ਦਲ ਆਈ ਦੀਵਾਲੀ : ਹਵਾ ਅਤੇ ਪਾਣੀ ਬਣੇ ਗੰਧਲੇ ਸਰਕਾਰ, ਕਿਸਾਨ ਤੇ ਸਮਾਜ ਰਲ ਕੇ ਇਸ ਸਮੱਸਿਆ ਦਾ ਹੱਲ ਲੱਭ ਸਕਦੇ ਹਨ! ਬੇਟੀ ਦਿਵਸ ਮਨਾਉ ਪਰ ਬੇਟੀ ਦੇ ਨਾਂ ਤੇ ਨਾਟਕ ਨਾ ਕਰੋ! ਬਦਲਣ ਦੀ ਲੋੜ ਮਰਦ ਨੂੰ ਹੈ। ਔਰਤ ਦੀ ਜੂਨ ਆਪੇ ਸੁਧਰ ਜਾਵੇਗੀ ਤੇ 'ਬੇਟੀ ਬਚਾਉ' ਦੇ ਫੋਕੇ ਨਾਹਰੇ ਨਹੀਂ ਮਾਰਨੇ ਪੈਣਗੇ। ਅਪਣੇ 'ਮਨ ਕੀ ਬਾਤ' ਨਾ ਸੁਣਾਉ, ਲੋਕਾਂ ਦੇ ਦਿਲ ਦੀ ਗੱਲ ਸੁਣੋ ਜੀ.ਐਸ.ਟੀ. ਦੀਆਂ 'ਰਿਆਇਤਾਂ' ਦਾ ਸਬੰਧ ਗੁਜਰਾਤ ਚੋਣਾਂ ਨਾਲ? Previous224225226227228 Next 224 of 232