ਸੰਪਾਦਕੀ
Editorial: ਕੰਗਣਾ ਰਣੌਤ ਦੇ ਰੋਲ ਘਚੋਲੇ ਮਗਰੋਂ ਹੁਣ ਰਵਨੀਤ ਸਿੰਘ ਬਿੱਟੂ ਕਿਸਾਨਾਂ ਦਾ ਹੱਥ ਫੜਨਗੇ?
ਇਸ ਸਥਿਤੀ ’ਚ ਰਵਨੀਤ ਬਿੱਟੂ ਦੇ ਕਿਰਦਾਰ ਦਾ ਇਮਤਿਹਾਨ ਹੋਵੇਗਾ ਕਿਉਂਕਿ ਉਹ ਪਹਿਲਾਂ ਤਾਂ ਕਿਸਾਨਾਂ ਦੇ ਹੱਕ ਵਿਚ ਜੰਤਰ ਮੰਤਰ ਦੇ ਫੁਟਪਾਥ ਤੇ ਬੈਠੇ ਸਨ ਤੇ ਹੁਣ...
Editorial: ਮੋਦੀ ਸਰਕਾਰ ਨੂੰ ਅਪਣੀ ਤੀਜੀ ਪਾਰੀ ਸ਼ੁੁਰੂ ਕਰਦਿਆਂ ਸਮਝ ਲੈਣਾ ਚਾਹੀਦਾ ਹੈ ਕਿ ਲੋਕਾਂ ਦੀ ਗ਼ਰੀਬੀ ਤੇ ਬੇਰੁਜ਼ਗਾਰੀ.....
ਗ਼ਰੀਬ ਜਿਸ ਨੂੰ ਭਵਿੱਖ ਵਿਚ ਅਪਣੇ ਲਈ ਕੋਈ ਆਸ ਵਿਖਾਈ ਨਹੀਂ ਦੇਂਦੀ, ਉਹ ਸਿਆਸਤਦਾਨਾਂ ਵਿਚੋਂ ਰੱਬ ਨਹੀਂ ਵੇਖ ਸਕਦਾ।
Editorial: ਕੰਗਨਾ ਰਨੌਤ ਬਨਾਮ ਕੁਲਵਿੰਦਰ ਕੌਰ
ਕੁਲਵਿੰਦਰ ਕੌਰ ਕੇਵਲ ਕੰਗਨਾ ਨੂੰ ਦੋਸ਼ੀ ਦਸ ਰਹੀ ਹੈ ਜਦਕਿ ਕੰਗਨਾ ਪੰਜਾਬ ਨੂੰ ‘ਅਤਿਵਾਦ ਦਾ ਕੇਂਦਰ’ ਤੇ ਵੱਡਾ ਦੋਸ਼ੀ ਦਸ ਕੇ ਬਦਨਾਮ ਕਰਨ ਲੱਗ ਪਈ ਹੈ
Editorial: ‘ਗੋਦੀ ਮੀਡੀਆ’ ਬਨਾਮ ਸੋਸ਼ਲ ਮੀਡੀਆ, ਲੋਕਾਂ ਵਲੋਂ ‘ਗੋਦੀ ਮੀਡੀਆ’ ਨਾਮ ਦੇਣ ਤੇ ਹੀ ਸਮਝ ਜਾਣਾ ਚਾਹੀਦਾ ਸੀ ਕਿ ਲੋਕਾਂ ਦੇ ਤੇਵਰ...
‘ਚੋਣ ਸਰਵੇਖਣਾਂ’ ਦੇ ਮਾਹਰ ਪ੍ਰਦੀਪ ਗੁਪਤਾ, ਚਲਦੇ ਟੀਵੀ ਤੇ ਰੋ ਪਏ ਕਿਉਂਕਿ ਉਹ ਲੋਕਾਂ ਦੀ ਨਬਜ਼ ਹੀ ਨਾ ਪਛਾਣ ਸਕੇ।
Editorial: ਪੰਜਾਬ ਦੇ ਲੋਕ ਭੁਲਦੇ ਵੀ ਕੁੱਝ ਨਹੀਂ ਪਰ ਭਾਵੁਕ ਹੋ ਕੇ ਨਹੀਂ, ਗ਼ਰੀਬ ਦੀ ਤਰ੍ਹਾਂ ਸੋਚ ਸਮਝ ਕੇ ਫ਼ੈਸਲੇ ਲੈਣ ਦੇ ਆਦੀ ਹਨ !
ਪੰਥਕ ਵੋਟ ਦੇ ਕਾਬਲ ਸਿਰਫ਼ ਸਰਬਜੀਤ ਸਿੰਘ ਖ਼ਾਲਸਾ ਨੂੰ ਮੰਨਿਆ ਗਿਆ
Editorial: 2024 ਦਾ ਲੋਕ-ਫ਼ਤਵਾ ਸਾਰੀਆਂ ਹੀ ਪਾਰਟੀਆਂ ਵਾਸਤੇ ਲੋਕਾਂ ਦੀ ਗੱਲ ਸੁਣਨ ਲਈ ਕੰਨ-ਪਾੜੂ ਸੁਨੇਹਾ
ਇਸ ਚੋਣ ਦੀ ਸ਼ੇਰਨੀ ਮਮਤਾ ਬੈਨਰਜੀ ਸਾਬਤ ਹੋਏ ਹਨ ਜਿਨ੍ਹਾਂ ਨੇ ਭਾਜਪਾ ਨੂੰ ਸੁਕੜ ਜਾਣ ਲਈ ਮਜਬੂਰ ਕਰ ਦਿਤਾ ਹੈ।
Editorial: ਚੋਣ-ਸਰਵੇਖਣਾਂ ਮੁਤਾਬਕ ਹੀ ਨਤੀਜੇ ਨਿਕਲਣਗੇ ਜਾਂ ਤਸਵੀਰ ਵਖਰੀ ਜਹੀ ਹੋਵੇਗੀ?
Editorial:ਜੇ ਉਨ੍ਹਾਂ ਨੇ ਅਪਣੇ ਇਕ ਦੋ ਆਗੂਆਂ ਨੂੰ ਹੀ ਚਿਹਰਾ ਬਣਾ ਕੇ ਅੱਗੇ ਰਖਿਆ ਹੁੰਦਾ ਤਾਂ ਸ਼ਾਇਦ ਚੋਣ ਸਰਵੇਖਣ ਕੁੱਝ ਹੋਰ ਹੀ ਸੰਕੇਤ ਦੇ ਰਹੇ ਹੁੰਦੇ।
Editorial: ਸਾਕਾ ਨੀਲਾ ਤਾਰਾ ਦੇ 40 ਸਾਲਾਂ 'ਚ ਸਿੱਖ ਅਪਣੀ ਤਬਾਹੀ ਲਈ ਕੇਂਦਰ ਦਾ ਥਾਪੜਾ ਲੈ ਕੇ ਬਣੇ ਲੀਡਰਾਂ ਤੋਂ ਵੀ ਛੁਟਕਾਰਾ ਨਹੀਂ ਪਾ ਸਕੇ!
ਜੇ ਇਸ 40ਵੀਂ ਵਰ੍ਹੇਗੰਢ ਤੇ ਸਿੱਖ ਕੌਮ ਸਿਆਸੀ ਖੇੇਡਾਂ ਨੂੰ ਖ਼ਤਮ ਕਰ ਕੇ ਹੁਣ ਤੋਂ ਤਬਦੀਲੀ ਲਿਆਉਣ ਦੀ ਸੋਚ ਲੈ ਕੇ ਕੰਮ ਸ਼ੁਰੂ ਕਰੇ ਤਾਂ ਕਲ ਬਦਲ ਸਕਦਾ ਹੈ।
Editorial: ਪੰਜਾਬ ਦੇ ਭਲੇ ਲਈ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਪੂਰੀ ਸਮਝ ਬੂਝ ਨਾਲ ਕਰੋ!
ਜਿਸ ਵੋਟ ਦਾ ਹੱਕ ਲੈਣ ਵਾਸਤੇ ਖ਼ੂਨ ਦੇ ਦਰਿਆ ਵੱਗ ਚੁੱਕੇ ਹੋਣ, ਉਸ ਦੀ ਅਹਿਮੀਅਤ ਨੂੰ ਲੈ ਕੇ ਮਾਣ ਕਰਨ ਦਾ ਹੱਕ ਅੱਜ ਹਰ ਨਾਗਰਿਕ ਨੂੰ ਪ੍ਰਾਪਤ ਹੈ।
Editorial: ਸੌਦਾ ਸਾਧ ਹਰ ਵਾਰ ਜਿੱਤ ਜਾਂਦਾ ਹੈ ਕਿਉਂਕਿ ਅੰਦਰਖਾਤੇ ਉਹ ਸਾਰਿਆਂ ਨਾਲ ਰਲਿਆ ਹੁੰਦਾ ਹੈ, ਸਿੱਖ ਲੀਡਰਾਂ ਤੇ ਕੇਂਦਰ ਸਰਕਾਰ ਸਮੇਤ!
ਕਾਰਨ ਸਾਫ਼ ਹੈ ਕਿ ਜਿਸ ਸਿੱਖੀ ਨੂੰ ਖ਼ਤਮ ਕਰਨ ਦੀਆਂ ਸਾਜਸ਼ਾਂ ਘੜਦਾ ਹੈ, ਉਸ ਦੇ ਅਖੌਤੀ ਲੀਡਰ ਵੀ ਅੰਦਰਖਾਤੇ ਇਸ ਕੋਲ ਨਿਮਾਣੇ ਸ਼ਰਧਾਲੂ ਬਣ ਕੇ ਮੱਥੇ ਟੇਕਦੇ ਰਹਿੰਦੇ ਨੇ