ਸੰਪਾਦਕੀ
Editorial: ਚੋਣਾਂ ਵਿਚ ਹੁਣ ਲੋਕਾਂ ਦੀ ਮਰਜ਼ੀ ਨਹੀਂ ਬੋਲਦੀ, ਸ਼ਰਾਬ ਅਤੇ ਪੈਸਾ ਹੁਣ ਵੋਟਰਾਂ ਦੀ ਮਰਜ਼ੀ ਨੂੰ ਮਜਬੂਰੀ ਵਿਚ ਵਟਾ ਦੇਂਦੇ ਹਨ!
ਵੋਟਾਂ ਦਰਸਾਉਣਗੀਆਂ ਕਿ ਕਿਹੜੀ ਪਾਰਟੀ ਇਸ ਵਾਰ ਜਨਤਾ ਦਾ ਵਿਸ਼ਵਾਸ ਖ਼ਰੀਦ ਸਕੀ ਹੈ ਪਰ ਵੋਟਾਂ ਕਦੇ ਤੁਹਾਡੀ ਮਰਜ਼ੀ ਨਹੀਂ ਦਰਸਾਉਣਗੀਆਂ ਕਿਉਂਕਿ...
Editorial: ਕਿਸਾਨਾਂ ਨੂੰ ਅਪਣਾ ਲਹੂ ਪਸੀਨਾ ਤੁਹਾਡੀ ਥਾਲੀ ਲਈ ਦੇਣ ਤੇ ਵੀ ਸਰਕਾਰ ਅਤੇ ਸਮਾਜ ਕੋਲੋਂ ਹਮਦਰਦੀ ਕਿਉਂ ਨਹੀਂ ਮਿਲ ਰਹੀ?
ਸਾਡੇ ਸਮਾਜ ਤੇ ਵੀ ਸਵਾਲ ਉਠਦਾ ਹੈ ਕਿ ਅਸੀ ਸਮਝ ਕਿਉਂ ਨਹੀਂ ਰਹੇ ਕਿ ਸਾਡੀ ਥਾਲੀ ਵਿਚ ਖਾਣੇ ਵਿਚ ਕਿਸਾਨ ਦਾ ਖ਼ੂਨ ਪਸੀਨਾ ਵੀ ਰਲਿਆ ਹੁੰਦਾ ਹੈ।
Editorial: ਗੋਲਕ ਅਤੇ ਪ੍ਰਧਾਨਗੀ ਉਤੇ ਕਬਜ਼ੇ ਦੀ ਲੜਾਈ ਸਿੱਖਾਂ ਦਾ ਅਕਸ ਖ਼ਰਾਬ ਕਰਨ ਵਿਚ ਹੀ ਸਹਾਈ ਹੋਵੇਗੀ
ਗੋਲੀ ਕਿਸੇ ਨੇ ਵੀ ਚਲਾਈ ਹੋਵੇ ਪਰ ਜ਼ਿੰਮੇਵਾਰ ਸਾਡੇ ਧਾਰਮਕ/ਸਿਆਸੀ ਆਗੂ ਹੀ ਹਨ ਜਿਨ੍ਹਾਂ ਨੇ...
Editorial: ਅਮੀਰ ਦੇਸ਼ਾਂ ਵਿਚ ਹੁਣ ਬਾਹਰਲੇ ਦੇਸ਼ਾਂ ਦੇ ਕੇਵਲ ਪੜ੍ਹੇ ਲਿਖੇ ਤੇ ਬਹੁਤ ਸਿਆਣੇ ਲੋਕ ਹੀ ਆਉਣ ਦਿਤੇ ਜਾਂਦੇ ਹਨ...
ਰਿਸ਼ੀ ਸੁਨਕ ਅਜੇ ਵੀ ਸ਼ਰਨ ਮੰਗਣ ਵਾਲਿਆਂ ਲਈ ਅਪਣੀਆਂ ਸਰਹੱਦਾਂ ਬੰਦ ਕਰਨ ਦੇ ਰਸਤੇ ਲੱਭ ਰਿਹਾ ਹੈ ਅਤੇ ਇੰਗਲੈਂਡ ਨੇ ਰਵਾਂਡਾ ਨੂੰ 140 ਮਿਲੀਅਨ ਪਾਊਂਡ ਵੀ ਦੇ ਦਿਤੇ ਹਨ।
Editorial: ਪਾਕਿਸਤਾਨ ਗੁਰਦਵਾਰਾ ਕਮੇਟੀ, ਸਾਡੀ ਸ਼੍ਰੋਮਣੀ ਕਮੇਟੀ ਤੇ ਸਿੱਖ ਇਤਿਹਾਸ, ਧਰਮ
ਸਿੱਖ ਸੰਸਥਾਵਾਂ ਦਾ ਕਿਰਦਾਰ ਅਜਿਹਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਕੁਰਸੀਆਂ ’ਤੇ ਬੈਠੇ ਲੋਕ ਅਪਣੇ ਹਰ ਲਫ਼ਜ਼, ਹਰ ਕਰਮ ਨੂੰ ਗੁਰੂ ਦੀ ਦੇਖ ਰੇਖ ਅਧੀਨ ਸਮਝਣ
Editorial: ਗ਼ਰੀਬ ਅਤੇ ਮਾੜੇ ਬੰਦੇ ਲਈ ਦੁਨੀਆਂ ਕਦੇ ਨਹੀਂ ਬਦਲੇਗੀ, ਸਿਰਫ਼ ਗ਼ੁਲਾਮੀ ਤੇ ਗ਼ੁਲਾਮ ਨੂੰ ਨਵੇਂ ਨਾਂ ਮਿਲ ਜਾਣਗੇ
ਗ਼ੁਲਾਮੀ ਹੁਣ ਆਜ਼ਾਦ ਹਵਾ ’ਚ ਕੁੱਝ ਪੈਸਿਆਂ ਵਾਸਤੇ ਮਜ਼ਦੂਰੀ ਅਖਵਾਉਂਦੀ ਹੈ।
Editorial: ਪੁਰਸ਼ ਦਿਵਸ ਮਨਾ ਕੇ ਮਰਦ ਅਪਣੇ ਆਪ ਨੂੰ ‘ਅਬਲਾ ਮਰਦ’ ਬਣਾਉਣਾ ਚਾਹੁੰਦੇ ਹਨ?
‘ਪੁਰਸ਼ ਦਿਵਸ’ ਦੀ ਗੱਲ ਸੁਣ ਕੇ ਹਾਸਾ ਆ ਜਾਂਦਾ ਹੈ। ਉਂਜ ਹਰ ਪਹਿਲੂ ਦਾ ਨਜ਼ਰੀਆ ਵਖਰਾ ਹੁੰਦਾ ਹੈ ਤੇ ਦੂਜੇ ਪਾਸੇ ਮਰਦਾਂ ਦੀ ਗੱਲ ਵੀ ਸੁਣੀ ਤੇ ਸਮਝੀ।
Editorial: ਗਾਜ਼ਾ ਵਿਚ ਵੱਡੀਆਂ ਤਾਕਤਾਂ (ਅਮਰੀਕਾ, ਇੰਗਲੈਂਡ ਤੇ ਰੂਸ) ਦੀ ਸ਼ਹਿ ਨਾਲ ਜ਼ੁਲਮ ਦਾ ਨੰਗਾ ਨਾਚ!!
ਅਸੀ ਵੀ ਇਨ੍ਹਾਂ ਜੰਗਾਂ ਨੂੰ ਵੇਖ ਕੇ ਉਨ੍ਹਾਂ ਲੋਕਾਂ ਵਾਸਤੇ ਅਰਦਾਸਾਂ ਤੋਂ ਸਿਵਾਏ ਕੁੱਝ ਵੀ ਨਹੀਂ ਕਰ ਸਕਦੇ।
Editorial: ਬੰਦੀ ਸਿੰਘਾਂ ਲਈ ਇਨਸਾਫ਼ ਦੀ ਪਟੀਸ਼ਨ ਚਾਲੀ ਸਾਲ ਮਗਰੋਂ, ਉਹ ਵੀ ਧਮਕੀ ਮਿਲਣ ਮਗਰੋਂ!
ਸਿੱਖ ਕੌਮ ਨੂੰ ਅਪਣੇ ਆਗੂਆਂ ਦੀ ਸਫ਼ਾਈ ਕਰਨੀ ਪਵੇਗੀ ਤੇ ਚੁਣ-ਚੁਣ ਕੇ ਸਹੀ ਲੀਡਰਾਂ ਪਿੱਛੇ ਅਪਣੀ ਤਾਕਤ ਇਕੱਤਰ ਕਰਨੀ ਪਵੇਗੀ।
Editorial: ਗੁਰੂ ਦੀ ਗੋਲਕ ਦੀ ਠੀਕ ਵਰਤੋਂ ਸਿੱਖਾਂ ਦੀ ਹਰ ਸਮੱਸਿਆ ਨੂੰ ਹੱਲ ਕਰ ਸਕਦੀ ਹੈ ਪਰ....
ਸਿੱਖਾਂ ਨੂੰ ਸਰਬ ਸੰਮਤੀ ਨਾਲ ਅੰਤਰ-ਰਾਸ਼ਟਰੀ ਪੱਧਰ ਤੇ, ਸਹੀ ਤੇ ਸਾਫ਼ ਸੁਥਰੇ ਅਕਸ ਵਾਲੇ ਸਿੱਖਾਂ ਦੀ ਭਾਲ ਕਰਨੀ ਚਾਹੀਦੀ ਹੈ