ਸੰਪਾਦਕੀ
ਗਾਜ਼ਾ ਉਤੇ ਇਜ਼ਰਾਈਲੀ ਹਮਲਾ ਯੂ ਐਨ ਓ ਵਿਚ ਭਾਰਤ ਦੀ ਬੇਰੁਖ਼ੀ ਅਫ਼ਸੋਸਨਾਕ
UNO ਮੁਖੀ ਐਨਟੋਨੀਓ ਗੁਟਰਸ ਨੇ ਬੜੇ ਸਾਫ਼ ਸ਼ਬਦਾਂ ਵਿਚ ਆਖਿਆ ਹੈ ਕਿ ਹਮਾਸ ਦਾ ਹਮਲਾ ਬਿਨਾਂ ਕਾਰਨ ਨਹੀਂ ਸੀ ਬਲਕਿ ਪਿਛਲੇ ਕਈ ਸਾਲਾਂ ਦੇ ਨਾਜਾਇਜ਼ ਕਬਜ਼ੇ ਦਾ ਨਤੀਜਾ ਹੈ।
ਕੋਲਾ ਵਿਦੇਸ਼ਾਂ ਤੋਂ ਖ਼ਰੀਦਣ ਦਾ ਜਬਰੀ ਹੁਕਮ ਕਈ ਰਾਜਾਂ ਦਾ ਕਰਜ਼ਾ ਹੋਰ ਵਧਾ ਦੇਵੇਗਾ
ਪੰਜਾਬ ਕੋਲ ਅਪਣੀ ਬਿਜਲੀ ਹੈ ਜਿਸ ਤੋਂ ਸੂਬੇ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹਨ ਤੇ 500 ਕਰੋੜ ਦੀ ਬੱਚਤ ਵੀ ਹੋ ਸਕਦੀ ਹੈ।
ਬੀਬੀ ਬਲਵਿੰਦਰ ਕੌਰ ਨੇ ਜਾਨ ਦੇ ਕੇ ਅਧਿਆਪਕਾਂ ਪ੍ਰਤੀ ਵਿਖਾਈ ਜਾਂਦੀ ਬੇਰੁਖ਼ੀ ਵਲ ਪੰਜਾਬ ਦਾ ਧਿਆਨ ਦਿਵਾਇਆ
ਚੰਨੀ ਸਰਕਾਰ ਦੇ ਆਖ਼ਰੀ 100 ਦਿਨਾਂ ਵਿਚ ਉਨ੍ਹਾਂ ਦੇ ਸਿਖਿਆ ਮੰਤਰੀ ਨੇ 1158 ਅਹੁਦਿਆਂ ਨੂੰ ਭਰਨ ਦੀ ਠਾਣ ਲਈ।
ਪਹਿਲੀ ਨਵੰਬਰ ਨੂੰ ਸਾਰੀਆਂ ਪਾਰਟੀਆਂ ਦੇ ਲੀਡਰ ਇਕੱਠੇ ਹੋਣ ਪਰ ਚਿੱਕੜ ਖੇਡ ਲਈ ਨਹੀਂ, ਮਸਲਿਆਂ ਦੇ ਸਾਂਝੇ ਹੱਲ ਲਈ
ਅੱਜ ‘ਆਮ ਆਦਮੀ’ ਦਾ ਰਾਜ ਹੈ ਤੇ ਉਹ ਜਿਵੇਂ ਚਾਹੁਣ ਸੂਬੇ ਦੀਆਂ ਵਾਗਾਂ ਮੋੜ ਸਕਦੇ ਹਨ।
ਕੀ ਜੁਡੀਸ਼ਰੀ ਬਨਾਮ ਸਰਕਾਰ ਨਾਮੀ ਲੜਾਈ ਅਪਣੀ ਸਿਖਰ ਤੇ ਪਹੁੰਚ ਕੇ ਰਹੇਗੀ?
ਸਰਕਾਰ ਤੇ ਨਿਆਂਪਾਲਿਕਾ ਵਿਚਕਾਰ ਤਣਾਅ ਹੁਣ ਇਕ ਜੰਗ ਦਾ ਰੂਪ ਧਾਰਦਾ ਨਜ਼ਰ ਆ ਰਿਹਾ
ਸ਼੍ਰੋਮਣੀ ਕਮੇਟੀ, ਬਾਬਾ ਬਾਗੇਸ਼ਵਰ ਨਿੱਕੂ ਵਾਲਾ ਅਤੇ ਸਿੱਖੀ ਦਾ ਨਿਆਰਾਪਨ
‘ਬਾਬਾ’ ਮਜ਼ਾਕ ਵਿਚ ਸਾਡੀ ਕਮਜ਼ੋਰੀ ਨੰਗੀ ਕਰ ਗਿਆ ਜਦ ਉਸ ਨੇ ਕਿਹਾ ਕਿ ਉਸ ਨੇ ਦਸਤਾਰ ਸਜਾਈ ਹੈ ਤੇ ਉਹ ‘ਸਰਦਾਰ ਜੀ’ ਵਾਂਗ ਲੱਗ ਰਿਹਾ ਹੈ
ਚੁਣੇ ਹੋਏ ਲੋਕ ਪ੍ਰਤੀਨਿਧਾਂ ਦੀ ਅਸੈਂਬਲੀ ਵੱਡੀ ਕਿ ਗਵਰਨਰ ਵੱਡੇ? ਜਵਾਬ ਸੁਪ੍ਰੀਮ ਕੋਰਟ ਦੇਵੇਗੀ?
ਅੱਧੀ ਸਦੀ ਤੋਂ ਵੱਧ ਸਮੇਂ ਤਕ ਗਵਰਨਰ ਇਹ ਰੋਲ ਨਿਭਾਉਂਦੇ ਚਲੇ ਆਏ ਤੇ ਕਿਸੇ ਵੀ ਰਾਜ ਵਿਚ ਕਿਸੇ ਗਵਰਨਰ ਵਿਰੁਧ ਕੋਈ ਖ਼ਾਸ ਕੜਵਾਹਟ ਵੇਖਣ ਨੂੰ ਨਾ ਮਿਲੀ।
SYL ਨਹਿਰ ਬਾਰੇ ਭਗਵੰਤ ਮਾਨ ਦਾ ਸਟੈਂਡ ਠੀਕ ਪਰ ਪੰਜਾਬ ਦੇ ਪ੍ਰਤੀਨਿਧ ਹੋ ਕੇ ਵੀ ਸੰਦੀਪ ਪਾਠਕ......
ਅੱਜ ਵੀ ਪਾਣੀ ਦੇ ਡਿਗਦੇ ਪਧਰ ਕਾਰਨ, ਪੰਜਾਬ ਦੇ ਲੋਕ ਅਨੇਕਾਂ ਬੀਮਾਰੀਆਂ ਨਾਲ ਜੂਝ ਰਹੇ ਹਨ
ਸਹੁੰਆਂ ਚੁਕ ਕੇ ਜੇ ਅਸੀਂ ਅਪਣੇ ਇਰਾਦੇ ਵਿਚ ਇਕ ਵਾਰ ਫਿਰ ਢਿੱਲੇ ਪੈ ਗਏ ਤਾਂ...
ਜ਼ਿੰਮੇਦਾਰੀ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਦੀ ਸੀ ਪਰ ਜਿਥੇ ਐਸਟੀਐਫ਼ ਕੋਲ ਹਰ ਥਾਣੇ ਵਿਚ ਇਕ ਸਿਪਾਹੀ ਹੋਣਾ ਚਾਹੀਦਾ ਸੀ, ਉਥੇ ਅਸਲ ਵਿਚ ਪੂਰੇ ਪੰਜਾਬ ਵਾਸਤੇ 80 ਸਨ।
ਇਜ਼ਰਾਈਲ ਤੇ ਹਮਾਸ ਦੋਵੇਂ ਨਿਰਦਈ ਤਾਕਤਾਂ ਖ਼ਾਹਮਖ਼ਾਹ ਦੀ ਲੜਾਈ ਲੜ ਰਹੀਆਂ ਨੇ
ਅਸੀ ਰੂਸ-ਯੁਕਰੇਨ ਦੀ ਲੜਾਈ ਨੂੰ ਲਗਾਤਾਰ ਚਲਦੀ ਵੇਖਣ ਦੇ ਆਦੀ ਹੋ ਗਏ ਹਾਂ