ਸੰਪਾਦਕੀ
ਗ਼ਰੀਬ ਭਾਰਤ ਲਈ ਮਤਰਈ ਮਾਂ ਦਾ ਬੇ-ਤਰਸ ਬਜਟ!
ਮਾਂ ਦੀ ਮਤਰਈ 99 ਫ਼ੀ ਸਦੀ ਆਬਾਦੀ ਉਦਾਸ ਸੀ ਤੇ ਉਦਾਸ ਰਹੇਗੀ ਹੀ ਕਿਉਂਕਿ ਮਾਂ ਨੇ ਉਨ੍ਹਾਂ ਵਾਸਤੇ ਕੁੱਝ ਨਹੀਂ ਕੀਤਾ।
ਦਿੱਲੀ ਵਿਚ ਸਿੱਖ ਕੁੜੀ ਦੀ ਪੱਤ ਤਾੜੀਆਂ ਮਾਰ ਕੇ ਭੀੜ ਨੇ ਲੁੱਟੀ ਤੇ ਉਸ ਦੇ ਕੇਸ ਕੱਟ ਕੇ ਧਰਮ ਨੂੰ...
‘ਆਪ’ ਸਰਕਾਰ ਤੇ ਦਿੱਲੀ ਪੁਲਿਸ ਵਿਚਕਾਰ ਖੜੀ ਕੀਤੀ ਗਈ ਦੀਵਾਰ ਕਾਰਨ ਕੋਈ ਇਸ ਬੱਚੀ ਦੀ ਆਵਾਜ਼ ਨਹੀਂ ਬਣ ਰਿਹਾ।
ਨਵਾਂ ਬਜਟ ਆਮ ਗ਼ਰੀਬ ਭਾਰਤੀਆਂ ਨੂੰ ਪਹਿਲ ਦੇਵੇਗਾ ਜਾਂ ਕਰੋੜਪਤੀਆਂ ਨੂੰ ਅਰਬਪਤੀ ਬਣਾਉਂਦਾ ਚਲਾ ਜਾਏਗਾ?
ਸਰਕਾਰਾਂ ਦੀ ਸੋਚ ਅਪਣੇ ਮਨੁੱਖੀ ਸੰਸਾਧਨਾਂ ਦਾ ਵਿਕਾਸ ਕਰਨ ਤੇ ਨਹੀਂ ਟਿਕੀ ਹੋਈ। ਬੇਰੁਜ਼ਗਾਰੀ ਵੀ ਵੱਧ ਰਹੀ ਹੈ ਅਤੇ ਬੱਚਿਆਂ ਦੀ ਸਿਖਿਆ ਵਿਚ ਸ਼ਮੂਲੀਅਤ ਵੀ ਘੱਟ ਰਹੀ ਹੈ।
ਕਿਸਾਨ 31 ਜਨਵਰੀ ਵਾਲੇ ਦਿਨ ਵਿਸ਼ਵਾਸਘਾਤ ਦਿਵਸ ਕਿਉਂ ਮਨਾ ਰਹੇ ਹਨ?
ਸੰਘਰਸ਼ ਤੋਂ ਪਹਿਲਾਂ ਕਦੇ ਸਾਰੇ ਦੇਸ਼ ਦੇ ਕਿਸਾਨ ਇਕਜੁਟ ਨਹੀਂ ਸਨ ਹੋਏ ਜਿਸ ਸਦਕਾ ਅੱਜ ਤਕ ਇਕ ਵੀ ਵੱਡਾ ਮੁੱਦਾ ਸਰਕਾਰ ਤੋਂ ਮਨਵਾ ਨਹੀਂ ਸਨ ਸਕੇ।
ਪੜ੍ਹਾਈ ’ਚ ਮੁੰਡੇ ਪਿਛੇ ਕਿਉਂ ਰਹਿ ਰਹੇ ਨੇ ਤੇ ਕੁੜੀਆਂ ਕਿਉਂ ‘IELTS’ ਕਰ ਕੇ ਵਿਦੇਸ਼ ਭੱਜ ਜਾਂਦੀਆਂ..
ਪੰਜਾਬ ਦੀ ਸੱਭ ਤੋਂ ਵਡੀ ਚਿੰਤਾ ਹੀ ਨਿਰਾਸ਼ਾ ਵਿਚ ਡੁਬਦੀ ਜਾ ਰਹੀ ਨਵੀਂ ਪੀੜ੍ਹੀ ਹੈ ਜਾਂ ਨਸ਼ੇ ਵਿਚ ਰੁਲਦੀ ਜਾ ਰਹੀ ਨੌਜਵਾਨੀ ਹੈ।
ਦੇਸ਼ ਵਿਚ ‘ਆਮ’ ਆਗੂ ਢੇਰਾਂ ਵਿਚ ਪਰ ਕੋਈ ਅਸਾਧਾਰਣ ਆਗੂ ਹੀ ਸਮੇਂ ਦਾ ਆਗੂ ਬਣ ਸਕਦਾ ਹੈ
ਅੱਜ ਸਾਧਾਰਣ ਭਾਰਤੀ ਹੋਣਾ ਜ਼ਿਆਦਾ ਵੱਡੀ ਗੱਲ ਬਣ ਗਈ ਹੈ।
ਵਿਰੋਧੀ ਪਾਰਟੀ ਜਿਥੇ ਅੱਗੇ ਹੋਵੇ, ਉਥੇ ਈ.ਡੀ ਤੇ ਸੀ.ਬੀ.ਆਈ ਦੇ ਛਾਪੇ ਜ਼ਰੂਰੀ ਹੋ ਜਾਂਦੇ ਨੇ?
ਆਖ਼ਰ ਪੰਜਾਬ ਵਿਚ ਰੇਤਾ ਹੀ ਨਹੀਂ ਬਲਕਿ ਸ਼ਰਾਬ ਮਾਫ਼ੀਆ ਵੀ ਦਨਦਨਾ ਰਿਹਾ ਹੈ ਜਿਸ ਵਿਚ ਸਿਆਸਤਦਾਨ ਆਪ ਪੇਟੀ ਦੇ ਹਿਸਾਬ ਨਾਲ ਰਿਸ਼ਵਤ ਲੈਂਦੇ ਰਹੇ ਹਨ
132 ਕਰੋੜ ਦੇਸ਼ ਵਾਸੀ, ਕੁਲ 142 ਅਰਬਪਤੀਆਂ ਸਾਹਮਣੇ ਕੁੱਝ ਵੀ ਨਹੀਂ!
ਦੇਸ਼ ਦੀਆਂ ਔਰਤਾਂ ਨੇ ਮਿਲ ਕੇ ਤਕਰੀਬਨ 800 ਬਿਲੀਅਨ ਡਾਲਰ ਗੁਆਇਆ ਹੈ ਜਦਕਿ ਸਿਰਫ਼ 100 ਅਮੀਰਾਂ ਦੀ ਦੌਲਤ 777 ਬਿਲੀਅਨ ਹੈ
ਕਿਸਾਨਾਂ ਤੇ ‘ਆਪ’ ਦੀ ਯਾਰੀ ਸੀਟਾਂ ਦੇ ਸਵਾਲ 'ਤੇ ਟੁੱਟੀ ਕੀ, ਤਿੱਖੀ ਦੂਸ਼ਣਬਾਜ਼ੀ ਵੀ ਸ਼ੁਰੂ ਹੋ ਗਈ
ਕਿਸਾਨਾਂ ਦੇ ਸੰਘਰਸ਼ ਨੂੰ ਤਾਕਤਵਰ ਬਣਵਾਉਣ ਵਾਸਤੇ ਪੈਸਾ ਵੀ ਉਸੇ ਤਰ੍ਹਾਂ ਭੇਜਿਆ ਗਿਆ। ਜਿਵੇਂ ‘ਆਪ’ ਨੇ ਦਿੱਲੀ ਜਿੱਤੀ ਸੀ, ਕਿਸਾਨਾਂ ਨੇ ਵੀ ਦਿੱਲੀ ਫ਼ਤਿਹ ਕੀਤੀ।
ਸੰਪਾਦਕੀ: ਪਾਕਿਸਤਾਨ ਦੀ ਨਵੀਂ ਸੁਰੱਖਿਆ ਨੀਤੀ ਭਾਰਤ ਲਈ ਲੁਕਵੀਂ ਚਿਤਾਵਨੀ
ਭਾਰਤ ਦਾ ਇਕ ਸੂਬਾ ਖ਼ਰਾਬ ਕਰਨ ਦੇ ਚੱਕਰ ’ਚ ਪਾਕਿ ਖ਼ੁਦ ਬਰਬਾਦ ਹੋ ਗਿਆ