ਸੰਪਾਦਕੀ
ਜਾਤ-ਪਾਤ ਦੀ ਬ੍ਰਾਹਮਣੀ ਮਰਿਆਦਾ ਦੇ ਅਸਰਾਂ ਤੋਂ ਮੁਕਤ ਹੋਣ ਲਈ ਕਿਸੇ ਹੋਰ ਮਾਡਲ ਦੀ ਨਹੀਂ.........
ਅੱਜ ਵੱਖ ਵੱਖ ਵਰਗਾਂ ਤੋਂ ਪੰਜਾਬ ਦੇ ਬਚਾਅ ਦੀਆਂ ਅਵਾਜ਼ਾਂ ਆ ਰਹੀਆਂ ਹਨ
ਕਿਸਾਨ ਆਗੂ ਹੁਣ ਸਿਆਸਤਦਾਨ ਬਣ ਕੇ ਸਰਕਾਰੀ ਗੱਦੀਆਂ 'ਤੇ ਬੈਠਣਗੇ!
ਸ਼ੁਕਰ ਹੈ, ਅੰਦੋਲਨ ਦੌਰਾਨ ਤਾਂ ਉਹ ਏਕੇ ਦਾ ਵਿਖਾਵਾ ਕਰ ਸਕੇ
‘ਅਕਾਲੀ ਦਲ (ਬਾਦਲ)’ ਦੀ ਸ਼ਤਾਬਦੀ ਰੈਲੀ, ਉਨ੍ਹਾਂ ਦੀ ਵੋਟਾਂ ਲਈ ਭੁੱਖ ਤੇ ਕਾਬਜ਼ ਲੀਡਰਾਂ ਦੇ......
ਟਕਸਾਲੀ ਅਕਾਲੀ ਆਗੂ ਗ਼ਾਇਬ ਸਨ ਜਿਨ੍ਹਾਂ ਨੂੰ ਅੱਜ ਅਸੀ ਅਕਾਲੀ ਦਲ (ਢੀਂਡਸਾ) ਕਰ ਕੇ ਜਾਣਦੇ ਹਾਂ ਤੇ ਇਸ ਸਟੇਜ ਤੇ ਬੈਠਿਆਂ ਨੂੰ ‘ਬਾਦਲ ਅਕਾਲੀ’ ਕਰ ਕੇ ਹੀ ਪਛਾਣਦੇ ਹਾਂ
ਨੂਰਾ ਕੁੁਸ਼ਤੀ ਰਾਜਨੀਤੀ ਨੇ ਪਿਛਲੀ ਵਾਰ 3 ਪਾਰਟੀਆਂ ਚੋਣ-ਅਖਾੜੇ 'ਚ ਉਤਾਰੀਆਂ ਤੇ ਇਸ ਵਾਰ 4 ਤੋਂ ਵੱਧ
ਹੁਣ ਆਉਣ ਵਾਲੇ ਦਿਨਾਂ ਵਿਚ ਹੀ ਇਹ ਗੱਲ ਸਾਫ਼ ਹੋਵੇਗੀ ਕਿ ਇਸ ਵਾਰ ਦੀਆਂ ਚੋਣਾਂ ਵਿਚ ਚਾਰ ਤੋਂ ਵੱਧ ਧਿਰਾਂ ਵੀ ਮੈਦਾਨ 'ਚ ਉਤਰਨਗੀਆਂ |
ਸਾਰੀਆਂ ਪਾਰਟੀਆਂ ਦਾ ਧਿਆਨ ਔਰਤਾਂ ਦੀਆਂ ਵੋਟਾਂ ਵਲ ਪਰ ਔਰਤ ਨੂੰ ਮਜ਼ਬੂਤ ਬਣਾਉਣ ਦਾ ਪ੍ਰੋਗਰਾਮ ਕੇਵਲ..
ਮਜ਼ਾ ਤਾਂ ਫਿਰ ਆਵੇ ਜੇ ਪੰਜਾਬ ਕਾਂਗਰਸ ਵੀ ਪ੍ਰਿਯੰਕਾ ਗਾਂਧੀ ਦੀ ਸੋਚ ਨੂੰ ਅਪਣਾ ਕੇ ਵਿਖਾਵੇ ਕਿ ਕਾਂਗਰਸ ਪਾਰਟੀ ਬਰਾਬਰੀ ਦੀ ਸੋਚ ਨਾਲ ਜੁੜੀ ਹੋਈ ਹੈ।
ਸੰਪਾਦਕੀ: ਕਿਸਾਨਾਂ ਦੀ ਜਿੱਤ ਵਿਚ ਉਨ੍ਹਾਂ ਸੱਭ ਦੀ ਜਿੱਤ ਵੀ ਸ਼ਾਮਲ ਹੈ .......
ਜਿਹੜੇ ਇਸ ਦੀ ਸਫ਼ਲਤਾ ਲਈ ਆਪੋ ਅਪਣੇ ਮੋਰਚੇ ਤੇ ਡਟੇ ਰਹੇ
ਇਕ ਦੂਜੇ ਤੋਂ ਡਰਦੇ ਹੋਏ, ਅਸੀ ਤੇ ਸਾਡੇ ਗਵਾਂਢੀ ਦੇਸ਼ ਹਥਿਆਰਬੰਦ ਹੋਈ ਜਾ ਰਹੇ ਹਨ.....
ਤੇ ਵੱਡੀਆਂ ਤਾਕਤਾਂ ਦੀ ਚਾਂਦੀ ਬਣੀ ਹੋਈ ਹੈ
ਨਸ਼ਿਆਂ ਬਾਰੇ ਰੀਪੋਰਟ ਨੂੰ ਲੈ ਕੇ ਸਰਕਾਰਾਂ ਸੁੱਤੀਆਂ ਕਿਉਂ ਰਹੀਆਂ ............
ਨਸ਼ਿਆਂ ਬਾਰੇ ਰੀਪੋਰਟ ਨੂੰ ਲੈ ਕੇ ਸਰਕਾਰਾਂ ਸੁੱਤੀਆਂ ਕਿਉਂ ਰਹੀਆਂ ਤੇ ਹੁਣ ਕਿਉਂ ਦਸ ਰਹੀਆਂ ਹਨ ਕਿ ਰੀਪੋਰਟ ਗੁੰਮ ਹੋ ਗਈ ਸੀ?
ਨਾਗਾਲੈਂਡ ਵਿਚ ਫ਼ੌਜੀਆਂ ਹੱਥੋਂ ਆਮ ਨਾਗਰਿਕਾਂ ਦੀ ਹਤਿਆ!
ਫ਼ੌਜ ਜਾਂ ਫ਼ੌਜੀ ਤਾਕਤ, ਅਖੰਡ ਭਾਰਤ ਨੂੰ ਤਾਕਤ ਨਹੀਂ ਦੇ ਸਕਦੇ, ਘੱਟ ਗਿਣਤੀਆਂ ਨੂੰ ਬਰਾਬਰੀ ਦਾ ਦਰਜਾ ਦੇਣ ਨਾਲ ਹੀ ਅਖੰਡ ਭਾਰਤ ਬਣਿਆ ਰਹਿ ਸਕੇਗਾ।
‘ਹਾਲਤ ਮਹਾਂਮਾਰੀ ਤੋਂ ਪਹਿਲਾਂ ਵਰਗੀ ਹੋ ਗਈ ਹੈ’ ਦਾ ਸਰਕਾਰੀ ਸ਼ੋਰ ਭੁਲੇਖਾ-ਪਾਊ ਨਹੀਂ?
ਅੱਜ ਨੌਕਰੀਆਂ ਵੀ ਨਹੀਂ ਤੇ ਆਮਦਨ ਵੀ ਘੱਟ ਗਈ ਹੈ ਜਿਸ ਕਾਰਨ ਲੋਕਾਂ ਦਾ ਵਿਸ਼ਵਾਸ ਘਟਿਆ ਹੋਇਆ ਹੈ ਤੇ ਉਹ ਖ਼ਰਚ ਕਰਨ ਦੀ ਤਾਕਤ ਗਵਾ ਬੈਠੇ ਹਨ।