ਬਾਪੂ

ਏਜੰਸੀ

ਵਿਚਾਰ, ਕਵਿਤਾਵਾਂ

ਬਾਪੂ ਮੇਰਾ ਨਿੱਤ ਸਮਝਾਵੇ,

Bappu

ਬਾਪੂ ਮੇਰਾ ਨਿੱਤ ਸਮਝਾਵੇ,

ਘਰੇ ਨਾਂ ਪੁੱਤਰਾ ਕੋਈ ਉਲਾਬਾ ਆਵੇ,

ਕਰਲਾ ਐਸ਼ ਤੂੰ ਬਾਪੂ ਤੇਰਾ, ਕੈਮ ਹਾਲੇ ਬਥੇਰਾ,

ਤੂੰ ਹਜੇ ਟੈਨਸ਼ਨ ਨਹੀਂ,

ਲੈਣੀ ਮੇਰੇ ਸ਼ੇਰਾ