ਵਿਸ਼ੇਸ਼ ਲੇਖ
ਅਮਰੀਕਾ ’ਚੋਂ ਕੱਢੇ ਜਾ ਰਹੇ ਮਿਹਨਤਕਸ਼ ਭਾਰਤੀਆਂ ਦਾ ਕੀ ਕਸੂਰ?
ਅਮਰੀਕਾ ਗੈਂਗਸਟਰਾਂ ਦਾ ਜਹਾਜ਼ ਭਰ ਕੇ ਕਿਉਂ ਨਹੀਂ ਭੇਜਦਾ?
ਜਨਮਦਿਨ 'ਤੇ ਵਿਸ਼ੇਸ਼ : ਮੌਲਿਕ ਚਿੰਤਤ ਭਗਤ ਰਵਿਦਾਸ ਜੀ
ਭਾਰਤ ਦੇ ਵਿਕਾਸ ਦਾ ਚੱਕਾ ਘੁਮਾਉਣ ’ਚ ਇਸ ਵਰਗ ਦਾ ਵੱਡਾ ਯੋਗਦਾਨ ਹੈ। ਦਲਿਤ, ਆਦਿਵਾਸੀ ਅਤੇ ਕਬਾਇਲੀ ਭਾਈਚਾਰਾ ਹੀ ਅਸਲੀ ਭਾਰਤ ਦੇ ਮੂਲ ਨਿਵਾਸੀ ਅਤੇ ਵਾਰਸ ਸਨ।
ਘਰਾਂ ਵਿਚੋਂ ਅਲੋਪ ਹੋ ਰਿਹੈ ਚੁੱਲ੍ਹਾ ਚੌਕਾ
ਮਨੁੱਖ ਲਈ ਜਿਥੇ ਢਿੱਡ ਭਰਨ ਲਈ ਕਾਰੋਬਾਰ ਕਰਨਾ ਜ਼ਰੂਰੀ ਹੈ, ਉਸੇ ਤਰ੍ਹਾਂ ਹੀ ਘਰ ਵਿਚ ਲੋੜੀਂਦੀਆਂ ਵਸਤਾਂ ਦੀ ਉਨੀਂ ਹੀ ਜ਼ਰੂਰਤ ਹੈ।
ਸੀਸ ਤਲੀ 'ਤੇ ਰੱਖ ਕੇ ਮੈਦਾਨ-ਏ-ਜੰਗ ਵਿਚ ਨਿਤਰਨ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ
ਬਾਬਾ ਦੀਪ ਸਿੰਘ ਜੀ ਨੇ ਬਹਾਦਰੀ ਦੀ ਐਸੀ ਪਰਿਭਾਸ਼ਾ ਲਿਖੀ ਜਿਸ ਅੱਗੇ ਆਪ ਮੁਹਾਰੇ ਸੀਸ ਝੁਕ ਜਾਂਦਾ ਹੈ।
ਅਲੋਪ ਹੋਏ ਅੰਬਾਂ ਵਾਲੇ ਖੂਹ
ਮੈਂ ਉਸ ਸਮੇਂ ਦੀ ਗੱਲ ਕਰ ਰਿਹਾ ਹਾਂ ਜਦੋਂ ਸਿੰਚਾਈ ਦੇ ਘੱਟ ਸਾਧਨ ਸਨ।
Harjeet Grewal: ਪੰਜਾਬ ਦਾ ਕਿਸਾਨ ਅੰਦੋਲਨ ਅਤੇ ਇਸ ਪਿੱਛੇ ਕੰਮ ਕਰਨ ਵਾਲੀਆਂ ਤਾਕਤਾਂ
'ਕੁਝ ਤਾਕਤਾਂ ਨਹੀਂ ਚਾਹੁੰਦੀਆਂ ਕਿ ਭਾਰਤ ਦੇ ਕਿਸਾਨ ਖ਼ੁਸ਼ਹਾਲ ਹੋਣ'
ਨਵੇਂ ਜ਼ਮਾਨੇ ਨੇ ਰੋਲੇ- ਛੋਲਿਆਂ ਦੇ ਭੜੋਲੇ
ਕਿਸਾਨਾਂ ਵਲੋਂ ਅਨਾਜ ਨੂੰ ਪਹਿਲਾ ਘਰ ਵਿਚ ਸੰਭਾਲਿਆ ਜਾਂਦਾ ਸੀ ਅਤੇ ਸਮਾਂ ਮਿਲਣ ਤੇ ਸ਼ਹਿਰ ਜਾ ਕੇ ਵੇਚਿਆ ਜਾਂਦਾ ਸੀ।
ਧੁੰਦ ਕਾਰਨ ਵੱਧ ਰਹੇ ਸੜਕੀ ਹਾਦਸੇ...
ਸੜਕ ’ਤੇ ਧੁੰਦ ਦੀ ਵਜ੍ਹਾ ਨਾਲ ਦੇਖਣਾ ਕਾਫ਼ੀ ਔਖਾ ਹੋ ਜਾਂਦਾ ਹੈ। ਇਸ ਸਥਿਤੀ ਵਿਚ ਸੜਕ ਤੇ ਬਣੀ ਸਫ਼ੇਦ ਪੱਟੀ ਦੇ ਨਾਲ ਹੀ ਵਾਹਨ ਨੂੰ ਚਲਾਉਣਾ ਚਾਹੀਦਾ ਹੈ।
Makar Sankranti: 'ਪਹਿਲੇ ਦਿਨ 'ਲੋਹੜੀ' ਅਤੇ ਦੂਜੇ ਦਿਨ 'ਮਾਘੀ', ਜਾਣੋ ਇਸ ਨੂੰ ਮਕਰ ਸੰਕ੍ਰਾਂਤੀ ਕਿਉਂ ਕਿਹਾ ਜਾਂਦਾ ਹੈ?
ਮੱਕਰ ਇਕ ਰਾਸ਼ੀ ਹੈ ਅਤੇ ਸੰਕ੍ਰਾਂਤੀ ਦਾ ਅਰਥ ਹੈ ਗਤੀ।
ਲੋਹੜੀ 'ਤੇ ਵਿਸ਼ੇਸ਼: ਲੋਹੜੀ ਦੇ ਤਿਉਹਾਰ ਨਾਲ ਜੁੜੇ ਰਿਵਾਜ
ਇਸ ਤਿਉਹਾਰ ਦੀ ਪ੍ਰੰਪਰਾ ਬਹੁਤ ਪੁਰਾਣੀ ਹੈ। ਇਸ ਤਿਉਹਾਰ ਨਾਲ ਕਈ ਕਥਾਵਾਂ ਜੁੜੀਆਂ ਹੋਈਆਂ ਹਨ।