ਵਿਸ਼ੇਸ਼ ਲੇਖ
ਔਰਤ ਨੂੰ ਆਪਣੀ ਹੋਂਦ ਦੇ ਲਈ ਲੜਨਾ ਹੀ ਪਵੇਗਾ ...
"ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ"।।
ਜੋਅ ਬਾਈਡਨ ਦੋਸਤ, ਨਿਰਪੱਖ ਜਾਂ ਦੁਸ਼ਮਣ?
ਜੋਅ ਬਾਈਡਨ ਨੂੰ ਆਰਥਕ ਮੰਦੀ ਸਦਕਾ ਪੈਨੇਸਲਵੇਨੀਆ ਛੱੱਡ ਡੈਲਾ ਵੇਰਮਰ ਰਾਜ ਵਿਚ ਜਾਣਾ ਪਿਆ
ਜੋਤੀ ਜੋਤ ਦਿਵਸ 'ਤੇ ਵਿਸ਼ੇਸ਼-ਸ਼ਾਹਿ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ
ਗੁਰੁ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ-ਨਾਲ ਨਿਡਰਤਾ ਨਾਲ ਜ਼ੁਲਮਾਂ ਦਾ ਟਾਕਰਾ ਕਰਨ ਦੀ ਸਿਖਿਆ ਦਿੰਦਿਆਂ ਆਮ ਲੋਕਾਂ ਵਿਚ ਸਾਹਸ ਭਰਿਆ।
ਕਾਲਜ ਦੇ ਦਿਨਾਂ ਦੀਆਂ ਉਹ ਖੱਟੀਆਂ ਮਿੱਠੀਆਂ ਯਾਦਾਂ
ਬੀਤਿਆ ਸਮਾਂ ਕਦੇ ਨਹੀਂ ਮੁੜਦਾ ਵਾਪਸ
ਦੱਸੋ ਕਿੱਥੇ ਜਾਣ ਸਾਡੇ ਦੇਸ਼ ਦੀਆਂ ਧੀਆਂ?
ਔਰਤਾਂ ਦੇ ਮਨਾਂ ਵਿਚ ਵਧਦਾ ਜਾ ਰਿਹਾ ਹੈ ਖ਼ੌਫ਼
ਬੋਹੜ ਦੇ ਰੁੱਖ ਦੀ ਕਾਲੀ ਸੰਘਣੀ ਛਾਂ ਪੱਥਰ ਦੀ ਅੱਖ ਤੇ ਕੰਨਾਂ ਵਿਚ ਰੂੰ ਦੇ ਬੁੱਜੇ
ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਸਾਹਿਬ ਨੇ ਅਪਣੀ ਜ਼ਿੰਦਗੀ ਦੇ ਬਹੁਮੁੱਲੇ ਕਈ ਸਾਲ ਲਗਾ ਕੇ ਇਸ ਬਾਗ਼ ਨੂੰ ਸਿੰਜਿਆ ਸੀ।
ਸੂਫ਼ੀ ਫ਼ਕੀਰ ਨਸੀਰੂਦੀਨ ਨੇ ਜੀਵਨ ਦੇ ਵੱਡੇ ਸੱਚ ਆਪ ਸਮਝੇ ਤੇ ਆਮ ਲੋਕਾਂ ਨੂੰ ਸਮਝਾਏ
ਇਕ ਦਿਨ ਨਸੀਰਉਦੀਨ, ਇਕ ਪਿੰਡ ਵਿਚੋਂ ਲੰਘ ਰਿਹਾ ਸੀ। ਪਿੰਡ ਦੇ ਕੁੱਝ ਲੋਕਾਂ ਨੇ ਸਵਾਲ ਕੀਤਾ, ਨਸੀਰਉਦੀਨ ਤੂੰ ਥਾਂ-ਥਾਂ ਘੁੰਮਦਾ ਫਿਰਦਾ ਏਂ।
ਸਿੱਖ ਇਤਿਹਾਸ ਦੀ ਸਤਿਕਾਰਯੋਗ ਮਾਤਾ ਬੀਬੀ ਭਾਨੀ ਜੀ
ਬੀਬੀ ਭਾਨੀ ਜੀ ਦੀ ਪਵਿੱਤਰ ਕੁੱਖੋਂ ਤਿੰਨ ਪੁੱਤਰ ਪੈਦਾ ਹੋਏ। ਬਾਬਾ ਪ੍ਰਿਥੀ ਚੰਦ, ਸ੍ਰੀ ਮਹਾਦੇਵ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ
ਸਿਆਸੀ ਆਗੂਆਂ ਦੀ ਬੇਵਿਸ਼ਵਾਸੀ ਵਿਚੋਂ ਨਿਕਲਦੇ ਇਨਕਲਾਬੀ ਕਦਮ
ਸਰਪੰਚੀ ਤੋਂ ਪਹਿਲਾਂ ਬਾਦਲ ਪ੍ਰਵਾਰ ਸਿਰਫ਼ ਖੇਤੀ ਨਾਲ ਹੀ ਜੁੜਿਆ ਹੋਇਆ ਸੀ
ਗੁਰੂ ਅਰਜਨ ਦੇਵ ਜੀ ਦੀ ਸੱਭ ਤੋਂ ਵੱਡੀ ਪ੍ਰਾਪਤੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ
ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਨਾਂ ਭਾਰਤ ਦੇ ਇਤਿਹਾਸ ਵਿਚ ਚੜ੍ਹਦੇ ਸੂਰਜ ਵਾਂਗ ਚਮਕਦਾ ਰਹੇਗਾ।