ਵਿਸ਼ੇਸ਼ ਲੇਖ
ਹੁਣ ਚੰਗੀਆਂ ਨਹੀਂ ਲਗਦੀਆਂ ਦਿਵਾਲੀਆਂ
ਦਿਵਾਲੀ ਪੂਰੇ ਭਾਰਤ ਵਿਚ ਮਨਾਇਆ ਜਾਣ ਵਾਲਾ ਸੱਭ ਤੋਂ ਖ਼ਾਸ ਤਿਉਹਾਰ ਹੈ
ਸ਼੍ਰੋਮਣੀ ਕਮੇਟੀ ਧਰਨੇ ਤੇ ਬੈਠੇ ਕਿਸਾਨਾਂ ਨੂੰ ਲੰਗਰ ਕਿਉਂ ਨਹੀਂ ਦੇਂਦੀ?
ਬਾਬਾ ਨਾਨਕ ਜੀ ਦੁਆਰਾ ਵੀ ਸਤਿਕਾਰੇ ਗਏ ਦੇਸ਼ ਦੇ ਅੰਨਦਾਤਾ ਦੀ ਮਹਾਨਤਾ ਕਿਉਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਨੂੰ ਵਿਖਾਈ ਨਾ ਦਿਤੀ?
ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ-ਜੋਤ ਦਿਵਸ 'ਤੇ ਵਿਸ਼ੇਸ਼
ਬਚਪਨ ਤੋਂ ਹੀ ਸੰਤ-ਸੁਭਾਅ ਅਤੇ ਪਰਮੇਸ਼ਰ ਦੀ ਭਜਨ ਬੰਦਗੀ ਵਿਚ ਲੱਗੇ ਰਹਿਣ ਵਾਲੇ ਸਤਿ-ਸੰਤੋਖ ਦੀ ਮੂਰਤ ਸਨ ਗੁਰੂ ਹਰਿਰਾਏ ਸਾਹਿਬ ਜੀ
31ਕਿਸਾਨ ਜਥੇਬੰਦੀਆਂ
ਸੱਤਾ ਲਈ ਲੜਨ ਵਾਲੇ ਅਕਾਲੀ ਦਲ ਵੀ ਅੱਧੀ ਦਰਜਨ ਤੋਂ ਵੱਧ ਨਹੀਂ ਮਿਲਦੇ ਪਰ 31 ਕਿਸਾਨ ਜਥੇਬੰਦੀਆਂ ਦਾ ਹੋਣਾ ਕੀ ਸੁਨੇਹਾ ਦੇ ਰਿਹਾ ਹੈ?
ਅੱਜ ਇਕ ਫ਼ੀ ਸਦੀ ਧਨਾਢਾਂ ਕੋਲ ਏਨਾ ਪੈਸਾ ਹੈ ਜਿੰਨਾ ਕੁਲ ਮਿਲਾ ਕੇ ਇਕ ਅਰਬ ਭਾਰਤੀਆਂ ਕੋਲ ਹੈ!
ਭਾਰਤ ਦੇ ਧਨਾਢਾਂ ਦਾ ਕੋਰੋਨਾ ਕਾਲ ਵਿਚ ਵਧਿਆ ਧਨ
84 ਦੇ ਦੰਗਿਆਂ ਦੀ ਕਹਾਣੀ 'ਜਦ ਮੈਂ ਬਲਦੇ ਸਿੱਖਾਂ ਦੀ ਦੀਵਾਲੀ ਵੇਖੀ'
1984 ਨਾ ਭੁੱਲਣ ਯੋਗ ਕਹਾਣੀ
1984 : ਕਾਨਪੁਰ ਸਟੇਸ਼ਨ ਦਾ ਖ਼ੌਫ਼ਨਾਕ ਮੰਜ਼ਰ!
ਇਕ-ਇਕ ਕਰ ਕੇ ਉਨ੍ਹਾਂ ਨੇ ਔਰਤਾਂ ਨੂੰ ਬੋਗੀ 'ਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਔਰਤਾਂ ਦੇ ਸਾਰੇ ਕਪੜੇ ਪਾੜ ਦਿੱਤੇ। ਮੈਂ ਸ਼ਰਮ ਨਾਲ ਵੇਖਿਆ।
1984 : ਖ਼ੌਫਨਾਕ ਮੰਜ਼ਰ ਨੂੰ ਚੇਤੇ ਕਰ ਧੁਰ ਅੰਦਰ ਤਕ ਰੂਹ ਕੰਬ ਉਠਦੀ ਹੈ
'84 ਦੌਰਾਨ ਬਲੇ ਸਿਵਿਆਂ ਦੇ ਧੂੰਏਂ 'ਚ ਅਜੇ ਤਕ ਅਲੋਪ ਨੇ ਸੈਂਕੜੇ ਸਿੱਖਾਂ ਦੇ ਸਿਰਨਾਵੇਂ
31 ਅਕਤੂਬਰ ਤੋਂ 3 ਨਵੰਬਰ 1984 ਕਿਵੇਂ ਲੰਘਾਏ ਉਹ ਕਹਿਰਾਂ ਵਾਲੇ ਦਿਨ?
34 ਸਾਲ ਦੀ ਲੰਮੀ ਉਡੀਕ ਤੋਂ ਬਾਅਦ ਆਖ਼ਰਕਾਰ ਸੱਜਣ ਕੁਮਾਰ ਨਾਂ ਦੇ ਦਰਿੰਦੇ ਨੂੰ ਉਸ ਦੇ ਜ਼ੁਲਮਾਂ ਲਈ ਸਜ਼ਾ ਸੁਣਾ ਦਿਤੀ ਗਈ ਹੈ।
ਗੁਰ ਰਾਮਦਾਸ ਰਾਖਹੁ ਸਰਣਾਈ, ਸ਼੍ਰੀ ਗੁਰੂ ਰਾਮਦਾਸ ਜੀ
ਭਾਈ ਜੇਠਾ ਜੀ ਅਜੇ ਬਚਪਨ ਦੀਆਂ ਦਹਿਲੀਜ਼ਾਂ ਤੇ ਹੀ ਵਿਚਰ ਰਹੇ ਸਨ ਕਿ ਪਹਿਲਾਂ ਮਾਤਾ ਜੀ ਅਤੇ ਫਿਰ ਪਿਤਾ ਸ੍ਰੀ ਹਰਿਦਾਸ ਜੀ ਇਸ ਦੁਨੀਆਂ ਤੋਂ ਕੂਚ ਕਰ ਗਏ।