ਵਿਚਾਰ
ਨਿੰਬੂ ਵੀ ਜਦ ਭਰ ਗਰਮੀਆਂ ਵਿਚ ਗ਼ਰੀਬ ਦੀ ਪਹੁੰਚ ਤੋਂ ਬਾਹਰ ਹੋ ਗਏ...
ਸਦੀਆਂ ਤੋਂ ਹੀ ਭਾਰਤ 'ਚ ਗ਼ਰੀਬ ਦੀ ਥਾਲੀ ਵਿਚ ਤਿੰਨੇ ਸਮੇਂ ਸੁੱਕੀ ਰੋਟੀ ਤੋਂ ਵੱਧ ਕੁੱਝ ਵੀ ਨਹੀਂ ਸੀ ਹੁੰਦਾ ਤੇ ਉਹ ਪਿਆਜ਼ ਤੇ ਨਮਕ ਨਾਲ ਹੀ ਗੁਜ਼ਾਰਾ ਕਰ ਲੈਂਦਾ ਸੀ |
ਪੰਜਾਬ ਦੇ ਸਿਖਿਆ ਖੇਤਰ ਵਿਚ ਦਿੱਲੀ ਵਰਗਾ ਸੁਧਾਰ ਲਿਆ ਵੀ ਸਕੇਗੀ ‘ਆਪ’ ਸਰਕਾਰ?
ਔਕੜਾਂ ਜ਼ਰੂਰ ਖੜੀਆਂ ਕੀਤੀਆਂ ਜਾਣਗੀਆਂ ਜਿਵੇਂ ਹਾਲ ਵਿਚ ਹੀ ਕੇਂਦਰ ਵਲੋਂ ਬਾਲ ਮਜ਼ਦੂਰਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਤਨਖ਼ਾਹ ਦੇਣੀ ਬੰਦ ਕਰ ਦਿਤੀ ਗਈ ਹੈ।
ਘੱਟ-ਗਿਣਤੀਆਂ, ਖ਼ਾਸ ਤੌਰ ’ਤੇ ਮੁਸਲਮਾਨਾਂ ਨੂੰ, ਸੁਰੱਖਿਆ ਦਾ ਜਿਹੜਾ ਵਿਸ਼ਵਾਸ ਦਿਤਾ ਗਿਆ ਸੀ, ਹੁਣ ਤਿੜਕ ਰਿਹਾ ਹੈ...
ਕਰਨਾਟਕਾ ਵਿਚ ਤਾਂ ਇਹ ਮੰਗ ਚਲ ਪਈ ਹੈ ਕਿ ਮੁਸਲਮਾਨ ਕਿਸੇ ਵੀ ਮੰਦਰ ਦੇ ਬਾਹਰ ਕੋਈ ਕੰਮ ਕਾਜ ਨਹੀਂ ਕਰ ਸਕਣਗੇ।
ਜਨਮਦਿਨ 'ਤੇ ਵਿਸ਼ੇਸ਼: ਦਲਿਤ ਹਿਤਾਂ ਦੇ ਰਖਿਅਕ ਡਾ. ਭੀਮ ਰਾਉ ਅੰਬੇਡਕਰ
ਉਨ੍ਹਾਂ ਦਾ ਜਨਮ ਗ਼ਰੀਬ ਅਛੂਤ ਪ੍ਰਵਾਰ ਵਿਚ ਹੋਇਆ ਸੀ।
ਸਿੱਖ ਦਸਤਾਰ ਦਿਵਸ 'ਤੇ ਵਿਸ਼ੇਸ਼ : ਸਿੱਖਾਂ ਦੀ ਸ਼ਾਨ ਮੰਨੀ ਜਾਂਦੀ ਹੈ ਪੱਗ
'ਦਸਤਾਰ' ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ (ਹੱਥਾਂ ਨਾਲ ਸੰਵਾਰ ਕੇ ਬੰਨਿ੍ਹਆ ਵਸਤਰ) |
ਮਾਫ਼ੀਆ ਦੇ ਸਰਗ਼ਨੇ ਪੰਜਾਬ ਦੀ ਨਵੀਂ ਲੀਡਰਸ਼ਿਪ ਨੂੰ ਪ੍ਰਵਾਨ ਨਹੀਂ ਕਰ ਰਹੇ.................
ਤੇ ਦਹਿਸ਼ਤਗਰਦੀ ਨੂੰ ਹਰੀ ਝੰਡੀ ਮਿਲ ਰਹੀ ਹੈ...
ਪੰਜਾਬ ਕਾਂਗਰਸ ਇਕਜੁਟ ਹੋਵੇਗੀ ਜਾਂ ਪੂਰੀ ਤਰ੍ਹਾਂ ਬਿਖਰ ਜਾਵੇਗੀ?
ਕਾਂਗਰਸ ਪਾਰਟੀ ਨੇ ਆਖ਼ਰਕਾਰ ਅਪਣਾ ਪੰਜਾਬ ਪ੍ਰਧਾਨ ਤੇ ਵਿਧਾਨ ਸਭਾ ਦਾ ਲੀਡਰ ਚੁਣ ਲਿਆ ਹੈ।
ਜਨਰਲ ਓਡਵਾਇਰ ਨੇ ਅੱਜ ਦੇ ਦਿਨ ਹਜ਼ਾਰਾਂ ਨਿਹੱਥੇ ਭਾਰਤੀਆਂ ਨੂੰ ਉਤਾਰਿਆ ਸੀ ਮੌਤ ਦੇ ਘਾਟ
ਜਲਿਆਂਵਾਲਾ ਬਾਗ਼ ਦਾ ਖ਼ੂਨੀ ਕਾਂਡ 13 ਅਪ੍ਰੈਲ 1919 ਨੂੰ ਵਾਪਰਿਆ ਸੀ।
ਚੌਧਰੀ ਦੇਵੀ ਲਾਲ ਚਾਹੁੰਦੇ ਸਨ ਕਿ ਪੰਜਾਬੀ ਸੂਬਾ ਤੇ ਹਰਿਆਣਾ, ਵੱਖ ਹੋ ਕੇ ਵੀ ਦੋਵੇਂ ਬਹੁਤ ਮਜ਼ਬੂਤ ਰਾਜ ਬਣਨ ਪਰ...
ਕਾਲੀ ਲੀਡਰਾਂ ਨੇ ਵਿਚਕਾਰਲਾ ਰਸਤਾ ਲੱਭ ਕੇ ਪੰਜਾਬੀ ਸੂਬੇ ਦੀ ਮੰਗ ਰੱਖ ਦਿਤੀ ਕਿਉਂਕਿ ਸਾਰੇ ਦੇਸ਼ ਵਿਚ ਇਕ-ਭਾਸ਼ਾਈ ਰਾਜ ਬਣਾਏ ਜਾ ਰਹੇ ਸਨ।
ਸ਼੍ਰੋਮਣੀ ਸਿੱਖ ਸੰਸਥਾ ਏਨੇ ਦੂਸ਼ਣਾਂ ਵਿਚ ਘਿਰੀ ਰਹਿ ਕੇ ਬਹੁਤੀ ਦੇਰ ਚਲ ਨਹੀਂ ਸਕੇਗੀ...
ਜਿਥੇ ਦੁਨੀਆਂ ਅਪਣੇ ਇਤਿਹਾਸ ਨਾਲ ਜੁੜੇ ਰਹਿਣ ਅਤੇ ਸੇਵਾ ਸੰਭਾਲ ਉਤੇ ਅਰਬਾਂ ਰੁਪਏ ਲਗਾ ਦਿੰਦੀ ਹੈ, ਉਥੇ ਸਾਡੀ ਉਚ ਸੰਸਥਾ ਸਾਡੇ ਇਤਿਹਾਸ ਨੂੰ ਮਿਟਾਉਣ ਵਿਚ ਜੁਟੀ ਹੋਈ ਹੈ।