ਵਿਚਾਰ
ਬ੍ਰਾਹਮਣ ਜਾਤੀ ਵਲੋਂ ਸਿੱਖ ਕੌਮ ਦੀ ਕੀਤੀ ਜਾਂਦੀ ਮਦਦ ਨੂੰ ਭਾਈ ਮੇਹਰ ਸਿੰਘ ਨੇ ਰਖਿਆ ਬਹਾਲ
ਸ੍ਰੀ ਦਰਬਾਰ ਸਾਹਿਬ ਹਮਲੇ ’ਤੇ ਭਾਈ ਮੇਹਰ ਸਿੰਘ ਨੇ ਪੂਰਾ ਪ੍ਰਵਾਰ ਸ਼ਹੀਦ ਕਰਵਾਇਆ
ਕਾਂਗਰਸੀਆਂ ਦੀ ‘ਚੁੱਪ ਬਗ਼ਾਵਤ’ ਅਪਣੇ ਦੁਖੜੇ ਹਾਈ ਕਮਾਨ ਅੱਗੇ ਰੱਖ ਕੇ ਵਾਪਸ ਪਰਤੀ
ਕੀ ਹਾਈ ਕਮਾਨ ਮੌਕਾ ਸੰਭਾਲ ਸਕੇਗੀ?
ਸਾਕਾ ਨੀਲਾ ਤਾਰਾ: 4 ਜੂਨ 1984 ਦੀ ਦਾਸਤਾਨ
3 ਜੂਨ ਦੀ ਪੂਰੀ ਰਾਤ ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ ਇਲਾਕੇ ਵਿਚ ਫੌਜੀਆਂ ਦੀ ਨਕਲੋ ਹਰਕਤ ਚਲਦੀ ਰਹੀ।
ਵਿਸ਼ਵ ਸਾਈਕਲ ਦਿਵਸ : ਸਾਈਕਲ ਹੈ ਇਕ ਵਧੀਆ ਸਵਾਰੀ, ਘੱਟ ਪ੍ਰਦੂਸ਼ਣ ਦੂਰ ਬੀਮਾਰੀ
ਸਾਈਕਲ ਦੀ ਹੋਂਦ ਤੇ ਇਸ ਦੀ ਸ਼ੁਰੂਆਤ 1817 ਵਿਚ ਜਰਮਨ ਵਿਚ ਹੋਈ।
ਮੂੰਹ ਤੋਂ ਪੰਜਾਬ, ਪੰਜਾਬੀਅਤ ਤੇ ਪੰਥ ਦਾ ਨਾਂ ਲੈਣ ਵਾਲਿਆਂ ਦੇ ਦਿਲਾਂ ਵਿਚ ਕੁੱਝ ਹੋਰ ਹੀ ਹੁੰਦਾ ਹੈ
ਬਰਗਾੜੀ ਇਨਸਾਫ਼ ਮੋਰਚਾ ਚੁੱਕੇ ਜਾਣ ਦੇ ਬਾਅਦ ਵੀ ਅੱਜ ਤਕਰੀਬਨ ਤਿੰਨ ਸਾਲ ਹੋ ਚੁੱਕੇ ਹਨ, ਤੇ ਕਿਸੇ ਨੂੰ ਇਨਸਾਫ਼ ਦਾ ਖ਼ਿਆਲ ਨਹੀਂ ਆਇਆ
ਸਿੱਖਾਂ ਨੂੰ ਕਦੇ ਨਹੀਂ ਭੁੱਲ ਸਕਦਾ ਜੂਨ '84
ਕੀ ਕਿਸੇ ਬਹਾਦਰ ਕੌਮ ਦੇ ਕੁੱਝ ਚੋਣਵੇਂ ਸੂਰਮੇ ਸ਼ਹੀਦ ਕਰ ਦਿਤੇ ਜਾਣ ਨਾਲ ਕੌਮ ਨੂੰ ਖ਼ਤਮ ਕੀਤਾ ਜਾ ਸਕਦਾ ਹੈ?
ਸਿੱਖ ਕੌਮ ਜੂਨ 1984 ਨੂੰ ਕਿਉਂ ਭੁੱਲੇ?
37 ਸਾਲ ਹੋ ਗਏ ਹਨ ਤੇ ਜਿਹੜੇ ਉਸ ਵੇਲੇ ਇਸ ਸੰਸਾਰ ਵਿਚ ਵੀ ਨਹੀਂ ਸਨ ਆਏ ਜਾਂ ਜਿਨ੍ਹਾਂ ਦੀ ਛੋਟੀ ਉਮਰ ਸੀ, ਉਨ੍ਹਾਂ ਨੂੰ ਤਾਂ ਇਸ ਅਤਿਅੰਤ ਦੁਖਦਾਈ ਘਟਨਾ ਦਾ ਗਿਆਨ ਹੀ ਨਹੀਂ
ਭਾਰਤ ਦੀ ਆਰਥਕਤਾ ਵਿਚ ਏਨੀ ਗਿਰਾਵਟ, ਸਾਨੂੰ ਪੈਰਾਂ ਤੇ ਕਦੋਂ ਖੜੇ ਹੋਣ ਦੇਵੇਗੀ?
ਕੋਵਿਡ-19 ਭਾਰਤ ਲਈ ਹੀ ਨਹੀਂ ਬਲਕਿ ਦੁਨੀਆਂ ਭਰ ਲਈ ਵੀ ਬੜੀ ਔਖੀ ਘੜੀ ਹੈ।
ਐਲੋਪੈਥੀ ਤੇ ਆਯੁਰਵੈਦਿਕ ਇਲਾਜ ਪ੍ਰਣਾਲੀ ਨੂੰ ਲੈ ਕੇ ਝਗੜਾ ਜਾਂ ਇਕ ‘ਯੋਗੀ ਵਪਾਰੀ’ ਦੇ ਘਟਦੇ ਮੁਨਾਫ਼ੇ..
ਸਿਹਤ ਸਹੂਲਤਾਂ ਦੀ ਕਮੀ ਨੂੰ ਸਾਡੇ ਸਾਹਮਣੇ ਹੀ ਨਹੀਂ ਬਲਕਿ ਦੁਨੀਆਂ ਸਾਹਮਣੇ ਵੀ ਨੰਗਾ ਕਰ ਦਿਤਾ ਹੈ।
ਦੁਨੀਆਂ ਦੇ ਸੱਭ ਤੋਂ ਅਮੀਰ ਸਿੱਖ ਨੇ ਭੇਜੀ ਭਾਰਤ ’ਚ ਆਕਸੀਜਨ
ਮੈਨੂੰ ਪੰਜਾਬ ਦਾ ਬਿਲ ਗੇਟਸ ਨਾ ਕਿਹਾ ਜਾਵੇ ਤਾਂ ਚੰਗਾ ਰਹੇਗਾ : ਪ੍ਰੋ. ਪੀਟਰ ਵਿਰਦੀ ਨਾਲ ਵਿਸ਼ੇਸ਼ ਗੱਲਬਾਤ, ਦਸਤਾਰ ਸਾਡੀ ਪਗੜੀ ਹੀ ਨਹੀਂ, ਸਿਰ ਦਾ ਤਾਜ ਹੈ