ਵਿਚਾਰ
ਇਕ ਲੋਕ-ਰਾਜੀ ਦੇਸ਼ ਵਿਚ, ਸਰਕਾਰਾਂ ਤੇ ਉਚ ਅਦਾਲਤਾਂ ਲੋਕਾਂ ਨੂੰ ਸੜਕਾਂ 'ਤੇ ਆਉਣੋਂ ਰੋਕ ਸਕਦੀਆਂ ਹਨ!
ਕਿਸਾਨ ਸੜਕਾਂ ਤੇ ਬੈਠ ਕੇ ਅਪਣੇ ਸਿਰ ਤੇ ਕਰਜ਼ੇ ਚੜ੍ਹਾ ਰਹੇ ਹਨ ਅਤੇ ਅਪਣੀਆਂ ਜਾਨਾਂ ਗੁਆ ਰਹੇ ਹਨ ਪਰ ਫਿਰ ਵੀ ਦੇਸ਼ ਵਿਚ ਅਨਾਜ ਦੀ ਘਾਟ ਨਹੀਂ ਆਉਣ ਦੇ ਰਹੇ।
‘ਏਅਰ ਇੰਡੀਆ’ ਦਾ ‘ਮਹਾਰਾਜਾ’ ਵਾਪਸ ਇਸ ਦੇ ਬਾਨੀ ਟਾਟਾ ਕੋਲ!
ਅੱਜ ਭਾਰਤ ਵਿਚ ਮੁਕੇਸ਼ ਅੰਬਾਨੀ ਤੇ ਅਡਾਨੀ ਸੱਭ ਤੋਂ ਅਮੀਰ ਇਨਸਾਨ ਹਨ ਭਾਵੇਂ ਕਿ ਰਤਨ ਟਾਟਾ ਦਾ ਰੁਤਬਾ ਉਨ੍ਹਾਂ ਦੋਹਾਂ ਤੋਂ ਕਿਤੇ ਉੱਚਾ ਹੈ।
ਸਿੱਖਾਂ ਨੂੰ ਕੀ ਦੇਂਦਾ ਸੀ ਅੰਗਰੇਜ਼ ਤੇ ਸਿੱਖ ਲੀਡਰਾਂ ਨੇ ਕੀ ਨਾ ਲਿਆ ? (7)
ਇਹ ਵੀ ਸੱਚ ਹੈ ਕਿ ਉਨ੍ਹਾਂ ਕੋਲ ਕਿਸੇ ਗੱਲ ਦਾ ਵੀ ਸਬੂਤ ਕੋਈ ਨਹੀਂ ਸੀ ਤੇ ਨਾ ਹੀ ਇਕ ਗੰਭੀਰ ਵਿਸ਼ੇ ਉਤੇ ਲਿਖਦਿਆਂ, ਇਹੋ ਜਹੀਆਂ ਗੱਪਾਂ ਦਾ ਜ਼ਿਕਰ ਕਰਨਾ ਠੀਕ ਹੀ ਲਗਦਾ ਹੈ
ਸਪੋਕਸਮੈਨ ਦੀ ਸੱਥ: ਚਿੱਟੇ ਤੇ ਬੇਰੁਜ਼ਗਾਰੀ ਕਾਰਨ ਕੈਪਟਨ ਤੋਂ ਨਾਰਾਜ਼ ਦਿਖੇ ਪਿੰਡ ਬਡਰੁੱਖਾਂ ਦੇ ਲੋਕ
ਨਵੇਂ ਬਣੇ ਸੀਐਮ ਤੋਂ ਬਡਰੁੱਖਾਂ ਵਾਸੀਆਂ ਨੂੰ ਕੀ-ਕੀ ਉਮੀਦਾਂ?
ਮਸਲਾ ਪੰਜਾਬ ਦਾ: ਪੰਜਾਬ 'ਚ ਔਰਤਾਂ ਕਿਉਂ ਕਹਿ ਰਹੀਆਂ, ਮੇਰੇ ਸਿਰ ਦਾ ਸਾਂਈ ਹੀ ਮਰ ਜਾਵੇ ?
ਔਰਤਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਹੀ ਰੱਖਿਆ ਜਾ ਰਿਹਾ ਵਾਂਝਾ: ਡਾ. ਹਰਸ਼ਿੰਦਰ ਕੌਰ
ਬੇਰੁਜ਼ਗਾਰੀ, ਨੌਜੁਆਨ ਤੇ ਨਸ਼ੇ: ਦਿੱਲੀ ਅਤੇ ਪੰਜਾਬ ਰਲ ਕੇ ਹੱਲ ਤਲਾਸ਼ ਕਰ ਸਕਦੇ ਹਨ
ਨਸ਼ਾ ਕਰਨ ਦਾ ਵੱਡਾ ਕਾਰਨ ਹੀ ਤਣਾਅ ਹੁੰਦਾ ਹੈ।
ਸੰਪਾਦਕੀ: ਕੇਜਰੀਵਾਲ ਵਲੋਂ ਪੰਜਾਬ ਨੂੰ ਨਵੀਆਂ ਗਰੰਟੀਆਂ ਕਾਂਗਰਸੀਆਂ ਤੇ ਅਕਾਲੀਆਂ ਲਈ ਵੱਡੀ ਚੁਣੌਤੀ
‘ਆਪ’ ਦੀ ਖ਼ਾਸ ਗੱਲ ਇਹ ਹੈ ਕਿ ਉਹ ਲੋਕਾਂ ਦੀ ਦੁਖਦੀ ਰੱਗ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਅਪਣੀ ਗਰੰਟੀ ਯੋਜਨਾ ਹੇਠ ਲਿਆ ਰਹੀ ਹੈ
ਚੰਨੀ ਸਰਕਾਰ ਦੀ ਪ੍ਰੀਖਿਆ ਦਾ ਨਤੀਜਾ ਨਿਕਲਣ 'ਚ 90 ਦਿਨ ਬਾਕੀ ਪਰ ਕਾਂਗਰਸੀ ਆਪਸ 'ਚ ਹੀ ਉਲਝੇ ਨੇ...
ਅੱਜ ਇਸ ਸੱਭ ਕੁੱਝ ਨੂੰ ਵੇਖਣ ਮਗਰੋਂ ਗਵਰਨਰੀ ਰਾਜ ਵਾਸਤੇ ਚਲਾਈ ਜਾ ਰਹੀ ਮੁਹਿੰਮ ਸੱਚ ਲਗਣੀ ਸ਼ੁਰੂ ਹੋ ਗਈ ਹੈ।
ਸੰਪਾਦਕੀ: ਨਵਜੋਤ ਸਿੱਧੂ ਦੇ ਅਸਤੀਫ਼ੇ ਮਗਰੋਂ ਕਾਂਗਰਸ ਕਿਸ ਰਾਹ ਨੂੰ ਅਪਣਾਏਗੀ?
ਇਹ ਜੋ ਨਵੀਂ ਵਜ਼ਾਰਤ ਬਣੀ ਹੈ, ਇਹ ਦੋ ਤਾਕਤਾਂ ਦੀ ਆਪਸੀ ਲੜਾਈ ਦਾ ਨਤੀਜਾ ਸੀ। ਇਹ ਕਿਸੇ ਇਕ ਦੀ ਸੋਚ ਨਹੀਂ ਸੀ ਬਲਕਿ ਕਈ ਤਾਕਤਾਂ ਦੀ ਜਿੱਤ ਸੀ
ਜਨਮਦਿਨ 'ਤੇ ਵਿਸ਼ੇਸ਼: ਆਜ਼ਾਦੀ ਸੰਘਰਸ਼ ਦਾ ਮਹਾਨਾਇਕ ਸ਼ਹੀਦ-ਏ-ਆਜ਼ਮ ਭਗਤ ਸਿੰਘ
ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਲਾਇਲਪੁਰ ਜਿਲ੍ਹੇ ਦੇ ਪਿੰਡ ਬੰਗਾ (ਪੰਜਾਬ, ਬਰਤਾਨਵੀ ਭਾਰਤ, ਹੁਣ ਪਾਕਿਸਤਾਨ) ਵਿਚ ਹੋਇਆ ਸੀ ।