ਵਿਚਾਰ
ਇਹ ਇਤਿਹਾਸ ਸਿਰਜਣ ਦਾ ਵੇਲਾ ਹੈ
ਹਮੇਸ਼ਾ ਲੰਮੇ ਚਲੇ ਸੰਘਰਸ਼ ਹੀ ਲੋਕ ਮਨਾਂ, ਲੋਕ ਚੇਤਿਆਂ ਤੇ ਜੁਗਾਂ-ਜੁਗਾਂ ਤਕ ਪੁੰਗਰਨ ਵਾਲੇ ਨਵੇਂ ਤੱਤਾਂ, ਨਵੀਆਂ ਨਸਲਾਂ ਤੇ ਪਨੀਰੀਆਂ ਤਕ ਪੁਜਦੇ ਹਨ।
ਬੰਬਈਆ ਐਕਟਰ ਖੱਟੀ ਤਾਂ ਕਿਸਾਨਾਂ ਦੀ ਮਾੜੀ ਹਾਲਤ ਬਾਰੇ ਫ਼ਿਲਮਾਂ ਬਣਾ ਕੇ ਕਰਦੇ ਰਹੇ...
ਧਰਮਿੰਦਰ ਖ਼ਾਨਦਾਨ ਜੋ ਮਰਜ਼ੀ ਕਹੀ ਜਾਵੇ, ਪੰਜਾਬੀਆਂ ਦੇ ਦਿਲਾਂ ਤੋਂ ਦੂਰ ਜਾ ਚੁੱਕਾ ਹੈ।
ਬਲੀਦਾਨ ਦਿਵਸ: ਦੇਸ਼ ਨੂੰ ਕੰਬਾ ਦੇਣ ਵਾਲੇ ਪੁਲਵਾਮਾ ਹਮਲੇ ਦੀ ਦੂਜੀ ਬਰਸੀ ਅੱਜ
ਦੇਸ਼ ਵਾਸੀ 14 ਫਰਵਰੀ ਦਾ ਦਿਨ ਕਦੇ ਨਹੀਂ ਭੁੱਲਣਗੇ
ਨਿਸ਼ਾਨ ਸਾਹਿਬ 'ਤੇ ਮੀਡੀਏ ਦਾ ਕੂੜ ਪ੍ਰਚਾਰ
ਜੋ ਇਸ ਨਿਸ਼ਾਨ ਸਾਹਿਬ ਨੂੰ ਵਖਰੇ ਧਰਮ ਦਾ ਵਖਰਾ ਚਿੰਨ੍ਹ ਮੰਨਦੇ ਹਨ ਉਹ ਇਸ ਦੇ ਇਤਿਹਾਸ ਵਲ ਨਜ਼ਰ ਜ਼ਰੂਰ ਮਾਰਨ ਦੀ ਖੇਚਲ ਕਰਨ।
ਕੀ ਬਾਬੇ ਨਾਨਕ ਨੂੰ ‘ਕਤਲ’ ਕੀਤਾ ਗਿਆ ਸੀ?...
‘ਉੱਚਾ ਦਰ’ ਮੁਕੰਮਲ ਹੋ ਜਾਣ ਤੇ ਚਾਲੂ ਕਰਨ ਦੀ ਪ੍ਰਵਾਨਗੀ ਦੇਣ ਸਮੇਂ ਜਦ ਸਰਕਾਰ ਨੇ 3-4 ਕਰੋੜ ਦੇ ਹੋਰ ਕੰਮ ਕਰਨ ਦੀਆਂ ਸ਼ਰਤਾਂ ਲਾ ਦਿਤੀਆਂ
ਪੋਤਰੇ ਦੀ ਕੁਰਬਾਨੀ 'ਤੇ ਦਾਦਾ ਕਰ ਰਿਹੈ ਮਾਣ
ਇਤਿਹਾਸ ਦੇ ਪੰਨਿਆਂ ਉੱਪਰ ਵੱਡੇ-ਵੱਡੇ ਘੱਲੂਘਾਰੇ ਤੇ ਹੋਰ ਅਨੇਕਾਂ ਮੋਰਚੇ ਦਰਜ ਹਨ, ਜਿਨ੍ਹਾਂ ਵਿਚ ਸਿੱਖਾਂ ਨੇ ਵੱਡੇ ਪੱਧਰ ਉੱਤੇ ਜਾਨਾਂ ਦੇ ਕੇ ਸੰਘਰਸ਼ ਵਿਢੇ।
ਸੰਪਾਦਕੀ: ਸੋਸ਼ਲ ਮੀਡੀਆ ਤੋਂ ਡਰ ਕੇ, ਚੀਨ ਨੇ ਬੀਬੀਸੀ ਨੂੰ ਅਪਣੇ ਦੇਸ਼ ’ਚੋਂ ਕੱਢ ਦਿਤਾ ਤੇ ਭਾਰਤ...
ਸੋਸ਼ਲ ਮੀਡੀਆ ਬੇਲਗਾਮ ਹੋ ਕੇ ਕੰਮ ਨਹੀਂ ਕਰ ਰਿਹਾ, ਭਾਰਤ ਸਰਕਾਰ ਦੇ ਕਾਨੂੰਨਾਂ ਤੇ ਨਿਯਮਾਂ ਦੇ ਅਧੀਨ ਰਹਿ ਕੇ ਕੰਮ ਕਰਦਾ ਹੈ
ਬਿਹਾਰ 'ਚ ‘ਕਾਲੇ ਕਾਨੂੰਨਾਂ’ ਦੇ ਤਜਰਬੇ ਦਾ ਨਤੀਜਾ ਪਹਿਲਾਂ ਅੱਗੇ ਰੱਖੋ, ਫਿਰ ਬਾਕੀ ਕਿਸਾਨਾਂ ਨੂੰ ਆਖੋ
ਸਾਰੀ ਕਹਾਣੀ ਹੀ ਇਸ ਇਕ ਗੱਲ ’ਤੇ ਆ ਰੁਕਦੀ ਹੈ ਕਿ ਕਿਹੜਾ ਤਜਰਬਾ ਹੈ ਜਿਸ ਦੇ ਸਿਰ ’ਤੇ ਪ੍ਰਧਾਨ ਮੰਤਰੀ ਕਿਸਾਨੀ ਖੇਤੀ ਵਿਚ ਇੰਨਾ ਵੱਡਾ ਬਦਲਾਅ ਲਿਆਉਣ ਦੀ ਤਿਆਰੀ ਵਿਚ ਹਨ?
ਕਿਸਾਨੀ ਸੰਘਰਸ਼ ਨੇ ਇਤਿਹਾਸ ਦੁਹਰਾਇਆ ਤੇ ਸਿਰਜਿਆ
ਕਿਸਾਨ ਦੀ ਦਿਲੀ ਭਾਵਨਾ ਹੁੰਦੀ ਹੈ ਕਿ ਕੋਈ ਭੁੱਖਾ ਨਾ ਸੌਵੇਂ- ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ॥ ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ॥
ਭਾਈਉ ਔਰ ਬੈਹਨੋ ਮੈਂ ਕੌਣ ਹੂੰ (ਜੁਮਲਾ)
ਭਾਈਉ ਔਰ ਬੈਹਨੋ ਮੁਝੇ ਨਹੀ ਮਾਲੂਮ ਅੱਛੇ ਦਿਨ ਕਿਸ ਕੇ ਆਨੇ ਵਾਲੇ ਹੈਂ,