ਵਿਚਾਰ
ਭੁੱਲੇ ਵਿਸਰੇ ਬੱਚਿਆਂ ਲਈ ਘਰ
ਸ਼ਹਿਰੀਕਰਨ ਤੇ ਉਦਯੋਗੀਕਰਨ ਕਰ ਕੇ ਭੁੱਲੇ ਵਿਸਰੇ ਬੱਚਿਆਂ ਦੀ ਸਮੱਸਿਆ ਪੈਦਾ ਹੋ ਗਈ ਹੈ.......
ਪੁਲਵਾਮਾ ਦਾ ਬਦਲਾ ਸ਼ਿਵ ਸੈਨਿਕ ਲੈਣਗੇ
ਅੱਜ ਬੰਬ ਮਨੁੱਖੀ ਬਣਨ ਲਈ, ਇਕੱਤੀ ਸ਼ਿਵ ਸੈਨਿਕ ਹੋਏ ਤਿਆਰ,
ਪਾਕਿਸਤਾਨ ਵਿਚ ਬੈਠ ਕੇ ਭਾਰਤ ਅੰਦਰ ਆਤੰਕ ਫੈਲਾਉਣ ਵਾਲਿਆਂ ਨੂੰ ਮੋਦੀ ਦਾ ਤਗੜਾ ਜਵਾਬ
ਭਾਰਤ ਨੇ ਅਪਣੀ ਭਲੇਮਾਣਸੀ ਨੂੰ ਤਿਆਗਦੇ ਹੋਏ, ਜੈਸ਼-ਏ-ਮੁਹੰਮਦ ਨੂੰ ਕਰੜਾ ਜਵਾਬ ਦਿਤਾ ਹੈ
ਮੋਬਾਇਲ ਮਨੋਰੋਗ: ਸਮਾਜ ਲਈ ਚਿੰਤਾ ਦਾ ਵਿਸ਼ਾ ( ਡਾ. ਅਰੁਣਜੀਤ ਸਿੰਘ ਟਿਵਾਣਾ )
ਮੋਬਾਈਲ ਨਾਲ ਰੇਡੀਏਸ਼ਨ, ਨਾਈਟ ਬਲਾਈਂਡਨੈੱਸ ਤੇ ਹੋਰ ਬਹੁਤ ਸਾਰੇ ਸਰੀਰਕ ਨੁਕਸਾਨ ਹੁੰਦੇ ਹਨ, ਪਰ ਮਨੋਰੋਗੀਆਂ ਦਾ ਮਨ ਦਿਮਾਗ ਦੀ ਨਹੀਂ ਸੁਣਦਾ
ਸਿਪਾਹੀ ਦੀ ਪੁਕਾਰ
ਮੈਂ ਸਿਪਾਹੀ ਹਾਂ, ਕਿਸੇ ਇਕ ਦੇਸ਼ ਦਾ ਮੋਹਤਾਜ ਨਹੀਂ, ਪਰ ਹਵਾ ਦੀਆਂ ਕੰਧਾਂ ਦੇ ਪਰਛਾਵੇਂ ਦਾ ਰਖਵਾਲਾ ਹਾਂ,
ਪੁਲਵਾਮਾ-ਕਸ਼ਮੀਰ ਵਿਚ ਫ਼ਿਦਾਇਨੀ ਘਾਤਕ ਹਮਲਾ
ਲੋੜੀਂਦਾ ਹੈ ਕਸ਼ਮੀਰ ਸਮੱਸਿਆ ਦਾ ਸਦੀਵੀ ਹੱਲ
ਵਿਖਾਵੇ ਦੀ ਰਾਜਨੀਤੀ¸ਧਰਮ ਦੀ ਡੁਬਕੀ ਤੋਂ ਲੈ ਕੇ ਵਿਆਹਾਂ ਤਕ!
ਇਹ ਗੱਲ ਕਹਿਣ ਸਮੇਂ ਮੈਨੂੰ ਅਪਣੇ ਤੇ ਅਪਣੀ ਵੱਡੀ ਭੈਣ ਦੇ ਵਿਆਹ ਦੇ ਦਿਨ ਯਾਦ ਆਉਂਦੇ ਹਨ ਜਦ ਬੜੇ ਸੁਖਾਵੇਂ ਮਾਹੌਲ ਵਿਚ ਅਸੀ ਅਤਿ ਸਾਦੇ ਵਿਆਹ ਰਚਾਉਣ ਦੇ ਫ਼ੈਸਲੇ ਕੀਤੇ....
ਮਾਰੂਥਲ ਵੱਲ ਵਧਦਾ ਪੰਜਾਬ
ਪੰਜ ਪਾਣੀਆਂ ਦੀ ਧਰਤੀ ਦਾ ਰੇਗਿਸਤਾਨ ਬਣ ਜਾਣ ਦਾ ਤਸੱਵਰ ਆਪਣੇ ਆਪ ਵਿਚ ਹੀ ਡਰਾਉਣਾ ਹੈ...
ਫੁੱਲਾਂ ਵਰਗੀ ਬੋਲੀ ਨੂੰ, ਨਾ ਮਿੱਟੀ ਵਿਚ ਰੋਲੋ!
ਅੱਜ ਦੇ ਪੰਜਾਬ ਵਿਚਲੇ ਮੌਜੂਦਾ ਹਾਲਾਤ ਪੰਜਾਬੀ ਮਾਂ-ਬੋਲੀ ਪ੍ਰਤੀ ਬਹੁਤ ਹੀ ਗੰਭੀਰ ਅਤੇ ਚਿੰਤਾ ਕਰਨ ਵਾਲੇ ਬਣ ਗਏ ਹਨ........
ਜਿਸ ਧਰਤੀ ਨੇ ਬਾਦਲ ਨੂੰ 5 ਵਾਰ CM ਬਣਾਇਆ, ਉਸ ਮਿੱਟੀ ਲਈ ਬਾਦਲ ਨੇ ਜ਼ਰਾ ਵੀ ਦਰਦ ਨਹੀਂ ਵਿਖਾਇਆ
ਬਾਦਲ ਅਕਾਲੀ ਦਲ ਤਾਂ ਹੁਣ ਨਹੀਂ ਉਠ ਸਕਦਾ, ਕੋਈ ਨਵਾਂ ਅਕਾਲੀ ਦਲ ਭਾਵੇਂ ਜੰਮ ਪਵੇ