ਵਿਚਾਰ
ਜਸਟਿਸ ਰਣਜੀਤ ਸਿੰਘ ਕਮਿਸ਼ਨ ਬਾਰੇ ਕਾਨੂੰਨੀ ਪੇਸ਼ਬੰਦੀਆਂ ਕਿਉਂ ਨਾ ਕੀਤੀਆਂ ਗਈਆਂ?
ਹਾਲਾਤ ਨੇ, ਸੱਚ ਜਾਣਨ ਵਾਲਿਆਂ ਦੇ ਦਿਲ ਤੋੜ ਕੇ ਰੱਖ ਦਿਤੇ ਹਨ ਕਿਉਂਕਿ ਕੁੱਝ ਅਫ਼ਸਰ ਗ਼ਲਤੀਆਂ ਤੇ ਗ਼ਲਤੀਆਂ ਕਰੀ ਜਾ ਰਹੇ ਹਨ..........
ਤੁਸੀ ਕੋਈ ਹੋਰ ਸਕੂਲ ਲੱਭ ਲਉ
ਕੁੱਝ ਸਮਾਂ ਪਹਿਲਾਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਬਹੁਤ ਹੁੰਦੀ ਸੀ........
ਪੰਜਾਬ ਵਲ ਕਿਉਂ ਨਹੀਂ ਮੂੰਹ ਕਰਦੇ ਪ੍ਰਵਾਸੀ ਪੰਜਾਬੀ?
ਇਹਨੀਂ ਦਿਨਾਂ ਪੰਜਾਬ ਸਰਕਾਰ ਵਲੋਂ ਅਪਣੀਆਂ ''ਜੜ੍ਹਾਂ ਨਾਲ ਜੁੜੋ'' ਦੇ ਉਲੀਕੇ ਹੋਏ ਪ੍ਰੋਗਰਾਮ ਮੁਤਾਬਕ ਇੰਗਲੈਂਡ ਤੋਂ ਕੁੱਝ ਨੌਜੁਆਨ ਮਹਿਮਾਨ ਬਣ ਕੇ ਆਏ ਹੋਏ ਸਨ........
ਆਰ.ਐਸ.ਐਸ. ਵਾਲੇ, ਰਾਜ ਜਾਂਦਾ ਵੇਖ, ਸ਼ਬਦੀ ਹੇਰਾਫੇਰੀ ਨਾਲ ਲੋਕਾਂ ਦੇ ਦਿਲ ਬਦਲਣੇ ਚਾਹੁੰਦੇ ਹਨ ਪਰ...
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਤਿੰਨ ਰੋਜ਼ਾ ਪ੍ਰੋਗਰਾਮ, ਆਰ.ਐਸ.ਐਸ. ਦਾ ਅਕਸ ਠੀਕ ਕਰਨ ਦੇ ਇਰਾਦੇ ਨਾਲ ਕਰਵਾਇਆ ਗਿਆ ਸੀ..............
ਬੜੀ ਹੀ ਦਿਲਚਸਪ ਕਹਾਣੀ ਹੈ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ
ਕਲਾਨੌਰ ਜੋ ਅੱਜ ਛੋਟਾ ਜਿਹਾ ਕਸਬਾ ਹੈ, ਉਨ੍ਹੀਂ ਦਿਨੀਂ ਸਿਆਲਕੋਟ, ਜਲੰਧਰ, ਲਾਹੌਰ ਵਾਂਗ ਹਕੂਮਤ ਦਾ ਮਰਕਜ਼ ਸੀ
'ਆਪ' ਪਾਰਟੀ ਨੂੰ ਪੰਜਾਬ ਵਿਚ ਮੁੜ ਤੋਂ ਸੁਰਜੀਤ ਕਰਨ ਲਈ ਘਰੋਂ ਕੱਢੇ ਪੁੱਤਰਾਂ ਦੀ ਮੁਥਾਜੀ
ਚੋਣਾਂ ਨੇੜੇ ਆਉਂਦਿਆਂ ਹੀ ਪੰਜਾਬ ਦੀ ਵਿਰੋਧੀ ਧਿਰ ਅਥਵਾ ਪੰਜਾਬ ਦੀ ਤੀਜੀ ਸਿਆਸੀ ਧਿਰ ਖ਼ੁਦ ਨੂੰ ਮੁੜ ਤੋਂ ਅਪਣੀ ਪੁਰਾਣੀ ਹਾਲਤ ਵਿਚ ਲਿਆਉਣ ਦੀਆਂ ਤਿਆਰੀਆਂ ਕਸਣ ਲੱਗ ਪਈ
ਪੁੱਤਰ ਮੋਹ ਦੇ ਪੁਆੜੇ
ਅਹੁਦੇ ਅਪਣੇ ਟੱਬਰ ਨੂੰ ਵੰਡ ਕੇ ਤੇ ਲੋਕ ਰਾਜ ਦੀ ਰੋਲਤੀ ਪੱਤ ਯਾਰੋ..........
ਆਉ ਪੰਛੀ ਪ੍ਰੇਮੀ ਬਣੀਏ
ਅਠਖੇਲੀਆਂ ਕਰਦੇ ਪੰਛੀ ਸਾਨੂੰ ਬੇਹਦ ਪਿਆਰੇ ਲਗਦੇ ਹਨ...........
ਵੀ.ਆਈ.ਪੀ. ਕਲਚਰ ਜ਼ਿੰਦਾ ਹੈ
ਲਾ ਈਨਾਂ ਲੰਮੀਆਂ ਹਨ, ਵੋਟਿੰਗ ਚੱਲ ਰਹੀ ਹੈ, ਕੰਮ ਹੋ ਨਹੀਂ ਰਹੇ, ਲਾਰੇ ਲੱਪੇ ਹਨ.............
ਫ਼ਿਲਮਾਂ ਵਿਚ ਭਟਕੇ ਹੋਏ ਸਿੱਖ ਨੌਜੁਆਨਾਂ ਦੀ ਅਸਲ ਤਸਵੀਰ ਤੇ ਸਿੱਖ ਜਥੇਬੰਦੀਆਂ ਦਾ ਰੋਸ
ਇਹ ਜਜ਼ਬਾ ਤਾਂ ਧਰਮੀ ਲੋਕਾਂ ਵਾਲਾ ਹੈ ਤੇ ਸਿੱਖੀ ਦੀ ਅੱਜ ਦੀ ਹਾਲਤ ਨੂੰ ਨਸ਼ਰ ਕਰਨ ਨੂੰ ਰੋਕਣ ਦੀ ਦਿਲੋਂ ਉਠੀ ਹੂਕ 'ਚੋਂ ਉਪਜਦਾ ਹੈ...........