ਵਿਚਾਰ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਿਤ ਸੀ ਸ. ਕਰਤਾਰ ਸਿੰਘ ਸਰਾਭਾ
ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਦੇ ਪਿੰਡ ਸਰਾਭਾ ਵਿਖੇ ਸਰਦਾਰ ਮੰਗਲ ਸਿੰਘ ਦੇ ਘਰ ਬੀਬੀ ਸਾਹਿਬ ਕੌਰ ਦੀ ਕੁੱਖੋਂ ਹੋਇਆ
ਗੁਰਦਾਸਪੁਰ ਜੇਲ ਦੇ ਕੈਦੀਆਂ ਦੀ ਬਗ਼ਾਵਤ ਕਿਉਂ ਅਤੇ ਨਸ਼ਿਆਂ ਦਾ ਇਸ ਨਾਲ ਕੀ ਸਬੰਧ ਹੈ?
ਸਿਆਸਤਦਾਨਾਂ ਵਲੋਂ ਵਾਰ-ਵਾਰ ਦਸਿਆ ਜਾਂਦਾ ਹੈ ਕਿ ਪੰਜਾਬ ਇਕੱਲਾ ਸੂਬਾ ਜਾਂ ਇਲਾਕਾ ਨਹੀਂ ਜਿਥੇ ਨਸ਼ਿਆਂ ਦੀ ਸਮੱਸਿਆ ਹੈ ਅਤੇ ਉਹ ਇਹ ਵੀ ਆਖਦੇ ਹਨ ਕਿ ਕੈਲੇਫ਼ੋਰਨੀਆ ...
ਪੋਲੋ ਖੇਡ ਵਿਚ ਤਕਨੀਕ ਤੇ ਸ਼ੈਲੀ ਅੰਦਰ ਆਈਆਂ ਤਬਦੀਲੀਆਂ
ਪਿ ਛਲੇ ਸਾਲਾਂ ਦੌਰਾਨ ਪੋਲੋ ਖੇਡ ਦੇ ਵਿਕਾਸ ਵਿਚ ਕਈ ਬਦਲਾਅ ਆਏ ਹਨ। ਇਨ੍ਹਾਂ ਵਿਚੋਂ ਕੁੱਝ ਬਦਲਾਅ ਖੇਡ ਦੀ ਰਸਮੀ ਵਿਧੀ ਦੇ ਵਧੇਰੇ ਨੇੜੇ ਹਨ ਅਤੇ...
ਤਰੱਕੀ ਬਨਾਮ ਅਸੰਵੇਦਨਸ਼ੀਲਤਾ
ਕੁੱਝ ਘਟਨਾਵਾਂ ਅਸੰਵੇਦਨਸ਼ੀਲਤਾ ਅਤੇ ਅਣਮਨੁੱਖੀ ਵਤੀਰੇ ਦੀਆਂ ਹੱਦਾਂ ਨੂੰ ਪਾਰ ਕਰ ਦਿੰਦੀਆਂ ਹਨ, ਜੋ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਕੀ ਅਸੀ ਅਸਲ ...
ਸਮਾਜ ਨੂੰ ਕੋਹੜ
ਸਮਾਜ ਨੂੰ ਕੋਹੜ
ਉਹ ਕਿਡੇ ਚੰਗੇ ਵੇਲੇ ਸਨ ਜਦ ਦੁਨੀਆਂ ਭੋਲੀ ਭਾਲੀ ਸੀ (ਭਾਗ 3)
ਦੂਜੇ ਪਾਸੇ ਜੋਗਿੰਦਰ ਸਿੰਘ ਸੰਧੂ ਅਕਲਮੰਦ ਹੋ ਗਿਆ। ਉਹਨੇ ਭੋਲੀ ਭਾਲੀ ਦੁਨੀਆਂ ਨੂੰ ਸ਼ੁਦਾਈ ਆਖ ਕੇ ਲੱਕ ਥਲਿਉਂ ਦੀ ਲੰਘਾ ਦਿਤਾ। ਲੰਦਨ ਆਏ ਨੂੰ ਮੈਨੂੰ ਇਕ ਹੀ ਵਰ੍ਹਾ ...
ਉਹ ਕਿਡੇ ਚੰਗੇ ਵੇਲੇ ਸਨ ਜਦ ਦੁਨੀਆਂ ਭੋਲੀ ਭਾਲੀ ਸੀ (ਭਾਗ 2)
ਉਸ ਵੇਲੇ ਦੁਨੀਆਂ ਚੰਨ 'ਤੇ ਨਹੀਂ ਸੀ ਜਾਂਦੀ। ਬਸ ਇਕ ਦੂਜੇ ਤੋਂ ਵਾਰੀ ਵਾਰੀ ਜਾਂਦੀ ਸੀ। ਉਸ ਵੇਲੇ ਮਿੱਟੀ ਉਤੇ ਬਹਿ ਕੇ ਹੀ ਆਤਮਾ ਨੂੰ ਸਕੂਨ ਅਤੇ ਅੱਖਾਂ ਨੂੰ ...
ਉਹ ਕਿਡੇ ਚੰਗੇ ਵੇਲੇ ਸਨ ਜਦ ਦੁਨੀਆਂ ਭੋਲੀ ਭਾਲੀ ਸੀ (ਭਾਗ 1)
ਮੇਰੀ ਉਮਰ ਨੇ ਤੇ ਭਾਵੇਂ ਸੱਤਰਾਂ ਨੂੰ ਟੱਪ ਲਿਆ ਹੈ ਪਰ ਸੱਤ ਮਾਹਿਆ ਜੰਮ ਕੇ ਵੀ ਮੇਰੀਆਂ ਯਾਦਾਂ ਤੇ ਮੇਰੇ ਚੇਤੇ ਉਤੇ ਖੱਚਰਪੁਣਾ ਇੰਜ ਦਾ ਸੀ ਕਿ ਸੌ ਵਰ੍ਹੇ ਪਹਿਲਾਂ ...
ਨਵੇਂ ਸਿਖਿਆ ਮੰਤਰੀ ਤੋਂ ਵੱਡੀਆਂ ਆਸਾਂ
12 ਸਾਲਾਂ ਦੀ ਅਤਿਵਾਦੀ ਤਰਾਸਦੀ ਨੇ ਪੰਜਾਬ ਦੇ ਸਿਖਿਆ ਪ੍ਰਬੰਧ ਅਤੇ ਮੁਢਲੇ ਢਾਂਚੇ ਨੂੰ ਏਨਾ ਤਬਾਹ ਅਤੇ ਬਰਬਾਦ ਕਰ ਕੇ ਰੱਖ ਦਿਤਾ ਹੈ ਕਿ ਉਸ ਤੋਂ ਬਾਅਦ ਕੋਈ ...
'ਕਾਸ਼ ਮਾਂ ਤੂੰ ਜਿਊਂਦੀ ਹੁੰਦੀ ਤਾਂ ਮੈਂ ਏਡਜ਼ ਵਰਗੀ ਬਿਮਾਰੀ ਦਾ ਸ਼ਿਕਾਰ ਨਾ ਹੁੰਦਾ'
ਮੈਂ ਛੇ ਮਹੀਨੇ ਦਾ ਸੀ ਜਦ ਮੇਰੀ ਮਾਂ ਮੈਨੂੰ ਛੱਡ ਕੇ ਚਲੀ ਗਈ। ਮੇਰਾ ਦਿਮਾਗ਼ ਵਾਰ ਵਾਰ ਇਹ ਸਵਾਲ ਪੁਛਦਾ ਹੈ ਕਿ ਮਾਂ ਇਸ ਰੰਗਲੀ ਦੁਨੀਆਂ ਵਿਚੋਂ ਜਾਣ ਨੂੰ ਕਿਸ ...