ਵਿਚਾਰ
... ਤੇ ਫਿਰ ਇਵੇਂ ਹੀ ਕੀਤੀ ਅਰਦਾਸ
ਅਖ਼ੀਰ ਸਾਡੇ ਪਿੰਡ ਵਿਚ ਬਣੀ ਸੁਹਿਰਦ ਯਾਦਗਾਰੀ ਲਾਇਬ੍ਰੇਰੀ ਵਿਚੋਂ ਸੈਂਚੀ ਦੀ ਪ੍ਰਾਪਤੀ ਹੋਈ। ਬੜੀ ਸ਼ਰਧਾ ਨਾਲ ਘਰ ਲਿਜਾ ਕੇ ਮੈਂ ਇਹ ਲੜਕੀ ਨੂੰ ਸੌਂਪੀ।
ਔਰਤਾਂ ਨੂੰ ਸਿਰਫ਼ ਵੋਟਰ ਸਮਝਣਾ ਛੱਡਣ ਰਾਜਨੀਤਕ ਧਿਰਾਂ
ਦੇਸ਼ ਦੀ ਲਾਜ ਰੱਖਣ ਲਈ ਇਥੋਂ ਦੀਆਂ ਧੀਆਂ ਵੀ ਯੋਗ ਹੋ ਗਈਆਂ ਨੇ
'ਪਾਣੀ ਦੀ ਬਰਬਾਦੀ' ਨਾਲ ਦੁਖਦਾਈ ਅੰਤ ਵੱਲ ਵਧ ਰਹੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ
ਵਿਸ਼ਵ ਜਲ ਦਿਵਸ 'ਤੇ ਵਿਸ਼ੇਸ਼ : 'ਪਾਣੀ ਦੀ ਬਰਬਾਦੀ' ਨਾਲ ਦੁਖਦਾਈ ਅੰਤ ਵੱਲ ਵਧ ਰਹੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ
ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ।।
ਦੁਨੀਆਂ ਦੇ ਬੁੱਧੀਜੀਵੀ, ਵਿਗਿਆਨੀ ਅਤੇ ਵਿਦਵਾਨ ਸਿੱਖ ਧਰਮ ਦੇ ਗੁਰੂਆਂ ਅਤੇ ਗੁਰੂਆਂ ਵਲੋਂ ਲਿਖੇ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨੂੰ...
ਕਿੱਸੇ ਸਿੱਖਾਂ ਦੇ
ਦਸ ਸਾਲ ਪਹਿਲਾਂ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣੇ 'ਚ 'ਲੈਂਡਮਾਰਕ' ਸੰਸਥਾ ਦੇ ਨੁਮਾਇੰਦੇ ਆਏ ਸਨ।
ਸਰਕਾਰ ਦਾ ਰੀਪੋਰਟ ਕਾਰਡ, ਲੋਕਾਂ ਦੀ ਜ਼ੁਬਾਨੀ
ਲਗਭਗ ਇਕ ਸਾਲ ਪਹਿਲਾਂ 10 ਸਾਲ ਬਾਅਦ ਸੱਤਾ ਵਿਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ। ਇਨ੍ਹਾਂ ਵਚੋਂ ਕੁੱਝ ਤਾਂ ਪੂਰੇ ਹੋ ਗਏ ਜਦ...
ਭਾਈ ਤਾਰਾ ਸਿੰਘ 'ਵਾਂ'
ਜਿਸ ਦੀ ਸ਼ਹਾਦਤ ਨੇ ਸਿੱਖ ਪੰਥ ਨੂੰ ਦੁਬਾਰਾ ਸੰਗਠਿਤ ਕੀਤਾ
ਸੱਭ ਤੋਂ ਖ਼ਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ...
ਹੁਨਰ ਕਿਸੇ ਰੱਬੀ ਦਾਤ ਤੋਂ ਘੱਟ ਨਹੀਂ ਹੁੰਦਾ, ਇਹ ਧੁਰ ਦਰਗਾਹੋਂ ਉਤਰਦੇ ਇਲਾਹੀ ਸੰਗੀਤ ਵਰਗਾ ਹੁੰਦਾ ਹੈ ਜਿਹੜਾ ਸਾਡੀ ਰੂਹ ਨੂੰ ਸਰਸ਼ਾਰ ਕਰੀ ਰਖਦਾ ਹੈ।
ਸ਼੍ਰੋਮਣੀ ਕਮੇਟੀ ਦਾ ਚੜਾਵੇ ਦਾ ਸਾਰਾ ਬਜਟ ਕਿਸਾਨੀ ਦੇ ਕਰਜ਼ੇ ਨੂੰ ਸਮਰਪਿਤ ਕਿਉਂ ਨਹੀਂ ਕਰ ਦਿਤਾ ਜਾਂਦਾ?
ਹੁਣ ਸ਼੍ਰੋਮਣੀ ਕਮੇਟੀ ਅਪਣੇ ਬਗੀਚੇ ਸੋਹਣੇ ਬਣਾਉਣ ਦੀ ਯੋਜਨਾ ਤਿਆਰ ਕਰ ਰਹੀ ਹੈ।
ਮੇਰਾ ਵਿਆਹ ਤੇ ਸਮਾਜ, ਵਿਧਵਾ ਮਨਹੂਸ ਕਿਉਂ?
ਮੇਰਾ ਵਿਆਹ ਤੇ ਸਮਾਜ, ਵਿਧਵਾ ਮਨਹੂਸ ਕਿਉਂ?