ਪੰਥਕ/ਗੁਰਬਾਣੀ
ਸਿੱਖ ਇਤਿਹਾਸ ਦਾ ਵੱਡਾ ਘੱਲੂਘਾਰਾ
ਇਸ ਘਲੂਘਾਰੇ ਵਿਚ 25000 ਸਿੰਘ ਸਿੰਘਣੀਆਂ, ਬੱਚੇ ਇਕ ਦਿਨ ਵਿਚ ਸ਼ਹੀਦੀ ਦਾ ਜਾਮ ਪੀ ਗਏ।
ਸੰਤ ਸਮਾਜ ਵੱਲੋਂ ਬਾਦਲ ਦਲ ਦੀ ਹਮਾਇਤ ਮੌਕਾਪ੍ਰਸਤੀ ਦਾ ਪ੍ਰਮਾਣ : ਕੇਂਦਰੀ ਸ੍ਰੀ ਗੁਰੂ ਸਿੰਘ ਸਭਾ
ਇਹਨਾਂ ਡੇਰੇਦਾਰਾਂ ਨੇ 1920 ਵਿਚ ਜਨਮੀ ਅਕਾਲੀ ਲਹਿਰ ਦਾ ਉਸ ਵਕਤ ਵਿਰੋਧ ਕੀਤਾ ਸੀ
PM ਮੋਦੀ, ਅਮਿਤ ਸ਼ਾਹ ਅਤੇ ਕੇਜਰੀਵਾਲ ਦਾ ਪੰਜਾਬ ਆਉਣ ‘ਤੇ ਵਿਰੋਧ ਕਰਾਂਗੇ : ਪੰਥਕ ਜਥੇਬੰਦੀਆਂ
ਰਾਜਸੀ ਕੈਦੀਆਂ ਨਾਲ ਹੋ ਰਹੀ ਬੇਇਨਸਾਫ਼ੀ ਦਾ ਮਾਮਲਾ
ਲਾਂਘਾ ਖੁੱਲ੍ਹਣ ਦੇ 78 ਦਿਨਾਂ ’ਚ 16,326 ਸ਼ਰਧਾਲੂਆਂ ਨੇ ਕੀਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
ਕੌਮਾਂਤਰੀ ਸਰਹੱਦ ਤੇ ਭਾਰਤ ਸਰਕਾਰ ਵਲੋਂ ਖੋਲ੍ਹੇ ਲਾਂਘੇ ਰਾਹੀਂ ਬੀਤੇ ਦਿਨ 87 ਦੇ ਕਰੀਬ ਸ਼ਰਧਾਲੂਆਂ ਵਲੋਂ ਪਾਕਿਸਤਾਨ ਜਾ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਗਏ।
ਗੁਰੂ ਸਾਹਿਬਾਨ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਾਲੀਆਂ ਪੁਸਤਕਾਂ ਦੀ ਫਿਰ ਛਿੜੀ ਚਰਚਾ
‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਅਤੇ ‘ਸਿੱਖ ਇਤਿਹਾਸ’ ਪੁਸਤਕ ਸਾਡੇ ਮੱਥੇ ’ਤੇ ਕਲੰਕ : ਸਿਰਸਾ
ਬਟਾਲਾ ਵਿਖੇ ਗੁਰਦੁਆਰਾ ਸਾਹਿਬ 'ਚ ਲੱਗੀ ਅੱਗ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੋਇਆ ਅਗਨ ਭੇਟ
ਪਿੰਡ ਧਾਰੀਵਾਲ ਭੋਜਾ ਵਿਖੇ ਗੁਰਦੁਆਰਾ ਸਾਹਿਬ ਅੰਦਰ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ
ਹਰ ਸਾਲ ਬਹਿਬਲ ਕਾਂਡ ਦੀ ਨਹੀਂ ਬਲਕਿ ਮਰ ਚੁੱਕੇ ਇਨਸਾਫ਼ ਦੀ ਮਨਾਈ ਜਾਂਦੀ ਹੈ ਬਰਸੀ : ਰਾਊਕੇ
ਕੌਮ ਪਿਛਲੇ ਸਾਢੇ ਛੇ ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ਼ ਲਈ ਜੂਝ ਰਹੀ ਹੈ ਪਰ ਸਿਆਸੀ ਲੋਕਾਂ ਨੇ ਰੱਜ ਕੇ ਸਿਆਸਤ ਕੀਤੀ
ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬ ਵਾਸੀਆਂ ਨੂੰ ਪੰਜਾਬ ਦੇ ਡੁਬਦੇ ਬੇੜੇ ਨੂੰ ਬਚਾਉਣ ਦਾ ਦਿਤਾ ਸੱਦਾ
ਇਨਸਾਫ਼ ਮੋਰਚੇ ਦੇ 200ਵੇਂ ਦਿਨ 10 ਸਿੰਘਾਂ ਤੇ 6 ਸਿੰਘਣੀਆਂ ਨੇ ਦਿਤੀ ਗਿ੍ਰਫ਼ਤਾਰੀ
ਭਾਜਪਾ ’ਚ ਸਿੱਖਾਂ ਦਾ ਸ਼ਾਮਲ ਹੋਣ ਦਾ ਰੁਝਾਨ ਗ਼ਲਤ : ਹਰਜਿੰਦਰ ਸਿੰਘ ਧਾਮੀ
‘ਵੀਰ ਬਾਲ ਦਿਵਸ’ ਨਾਮ ਬਦਲੇ ਭਾਰਤ ਸਰਕਾਰ
ਕੜਾਕੇ ਦੀ ਠੰਢ ’ਤੇ ਭਾਰੀ ਪਈ ਆਸਥਾ
ਪਵਿੱਤਰ ਸਰੋਵਰ ’ਚ ਸੰਗਤਾਂ ਨੇ ਲਗਾਈ ਡੁਬਕੀ