ਪੰਥਕ/ਗੁਰਬਾਣੀ
ਘੱਲੂਘਾਰੇ ਦੌਰਾਨ ਗ੍ਰਿਫ਼ਤਾਰ ਕੀਤੇ ਭਾਈ ਭੁਪਿੰਦਰ ਸਿੰਘ ਜ਼ਮਾਨਤ 'ਤੇ ਹੋਏ ਰਿਹਾਅ
ਸਿੱਖ ਜੁਝਾਰੂ ਭਾਈ ਭੁਪਿੰਦਰ ਸਿੰਘ (ਛੇ ਜੂਨ) ਦੀ ਕਲ ਦੇਰ ਸ਼ਾਮ ਪੱਟੀ ਜੇਲ 'ਚੋਂ ਜ਼ਮਾਨਤ 'ਤੇ ਰਿਹਾਈ ਹੋਈ ਹੈ
ਮੇਰਾ ਵੈਦ ਗੁਰੂ ਗੋਵਿੰਦਾ
ਅੱਜ ਸਾਰੀ ਦੁਨੀਆਂ ਨੂੰ ਕੋਰੋਨਾ ਨਾਮਕ ਮਹਾਂਮਾਰੀ ਨੇ ਅਪਣੀ ਬੁੱਕਲ ਵਿਚ ਲਪੇਟਿਆ ਹੋਇਆ ਹੈ।
ਬਾਦਲਾਂ ਨੇ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੀ ਨਿੱਜੀ ਹਿੱਤਾਂ ਲਈ ਕੀਤੀ ਦੁਰਵਰਤੋਂ:ਨੰਗਲ
ਪਹਿਲਾਂ ਅਕਾਲ ਤਖ਼ਤ ਦੇ ਤਤਕਾਲੀਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਾਦਲਾਂ ਦੀਆਂ ਹਦਾਇਤਾਂ.....
ਜੋ ਪੰਜਾਬ ਲਈ ਰਾਜਧਾਨੀ ਨਹੀਂ ਲੈ ਸਕੇ ਉਹ ਖ਼ਾਲਿਸਤਾਨ ਕਿਵੇਂ ਲੈ ਸਕਣਗੇ?: ਨਲਵੀ
ਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ......
ਗਿ: ਹਰਪ੍ਰੀਤ ਸਿੰਘ ਦੇ ਬਿਆਨ ਤੋਂ ਬਾਅਦ ਖ਼ਾਲਿਸਤਾਨ ਦੇ ਮੁੱਦੇ ਤੇ ਸ਼ੁਰੂ ਹੋਈ ਸੁਭਾਵਕ ਰਾਏਸ਼ੁਮਾਰੀ
...ਹਰ ਸਿੱਖ ਚਾਹੁੰਦਾ ਹੈ ਖ਼ਾਲਿਸਤਾਨ'
ਭਾਜਪਾ ਵਲੋਂ ਮਾਸਕਾਂ ਲਈ ਦਸਤਾਰਾਂ ਭੇਂਟ ਕਰਨੀਆਂ, ਸਿੱਖੀ ਦਾ ਘੋਰ ਅਪਮਾਨ : ਜਾਚਕ
ਆਖਿਆ! ਸਿੱਖ ਜਗਤ ਨੇ ਕੋਰੋਨਾ ਮਹਾਂਮਾਰੀ ਦੌਰਾਨ ਕੀਤੀ ਵਿਲੱਖਣ ਸੇਵਾ ਪਰ...
ਹੁਣ ਕਰਤਾਰਪੁਰ ਸਾਹਿਬ ਲਾਂਘਾ ਵੀ ਕੇਂਦਰ ਸਰਕਾਰ ਖੁਲ੍ਹਵਾਏ : ਗੁਰਿੰਦਰ ਸਿੰਘ ਬਾਜਵਾ
ਪੰਜਾਬ ਸਰਕਾਰ ਨੂੰ ਵੀ ਅਪਣਾ ਰੋਲ ਨਿਭਾਉਂਦਿਆਂ ਕੇਂਦਰ ਸਰਕਾਰ ਨੂੰ ਅਪੀਲ ਕਰਨ ਲਈ ਕਿਹਾ
ਦਲ ਖ਼ਾਲਸਾ ਵਲੋਂ ਬੰਦ ਦਾ ਸੱਦਾ ਨਾ ਦੇਣ ਦੇ ਬਾਵਜੂਦ ਅੰਮ੍ਰਿਤਸਰ ਸ਼ਹਿਰ ਰਿਹਾ ਬੰਦ
ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਅਤੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਸਾੜਨ ਤੇ ਲੁੱਟਣ
ਜੇ ਸਰਕਾਰ ਨੇ ਖ਼ਾਲਿਸਤਾਨ ਐਤਕੀਂ ਦਿਤਾ ਤਾਂ ਜ਼ਰੂਰ ਲਵਾਂਗੇ, 1947 ਵਾਲੀ ਗਲਤੀ ਨਹੀਂ ਕਰਨੀ ...
ਦਲ ਖਾਲਸਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਾਲਿਸਤਾਨ ਪੱਖੀ ਬਿਆਨ 'ਤੇ ਅਪਣੀ ਪ੍ਰਤੀਕਿਰਿਆ ਦੇਂÎਦਿਆਂ
ਸਰਕਾਰ ਨੇ ਖ਼ਾਲਿਸਤਾਨ ਐਤਕੀਂ ਦਿਤਾ ਤਾਂ ਜ਼ਰੂਰ ਲਵਾਂਗੇ,1947 ਵਾਲੀ ਗਲਤੀ ਨਹੀਂ ਕਰਨੀ :ਕੰਵਰਪਾਲ ਸਿੰਘ
ਦਲ ਖਾਲਸਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਾਲਿਸਤਾਨ ਪੱਖੀ ਬਿਆਨ 'ਤੇ ਅਪਣੀ ਪ੍ਰਤੀਕਿਰਿਆ ਦੇਂÎਦਿਆਂ ਕਿਹਾ