ਪੰਥਕ/ਗੁਰਬਾਣੀ
ਸੁਲਤਾਨਪੁਰ ਲੋਧੀ-ਡੇਰਾ ਬਾਬਾ ਨਾਨਕ ਸੜਕ ਦਾ ਨਾਮ 'ਗੁਰੂ ਨਾਨਕ ਮਾਰਗ' ਰਖਿਆ ਜਾਵੇਗਾ : ਡਿੰਪਾ
ਪੰਜਾਬ ਸਰਕਾਰ ਸੁਲਤਾਨਪੁਰ ਲੋਧੀ ਨੂੰ ਧਾਰਮਕ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰੇਗੀ
ਸ਼੍ਰੋਮਣੀ ਕਮੇਟੀ ਮੋਹਨ ਭਾਗਵਤ ਦੀ ਭਗਵਾਂਕਰਨ ਸੋਚ ਦਾ ਡਟ ਕੇ ਵਿਰੋਧ ਕਰੇਗੀ : ਲੌਂਗੋਵਾਲ
ਕਿਹਾ - ਸਮੁੱਚੇ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ਵਾਲੀ ਬਿਆਨਬਾਜ਼ੀ ਬਰਦਾਸ਼ਤ ਯੋਗ ਨਹੀਂ
ਬੀਬੀਆਂ ਨੂੰ ਕੀਰਤਨ ਦੀ ਆਗਿਆ ਦਿਤੇ ਬਗ਼ੈਰ 550 ਸਾਲਾ ਗੁਰਪੁਰਬ ਮਨਾਉਣਾ ਬੇਅਰਥ : ਜਾਚਕ
ਜੇਕਰ ਸੰਸਾਰ ਭਰ ਦੇ ਗੁਰਦਵਾਰਿਆਂ 'ਚ ਬੀਬੀਆਂ ਕੀਰਤਨ ਕਰਦੀਆਂ ਹਨ ਤਾਂ ਸ੍ਰੀ ਦਰਬਾਰ ਸਾਹਿਬ 'ਚ ਰੋਕ ਕਿਉਂ?
'SGPC ਤੇ ਅਕਾਲ ਤਖ਼ਤ ਨੂੰ ਇਕ ਪਰਵਾਰ ਦੇ ਕਬਜ਼ੇ ਤੋਂ ਮੁਕਤ ਕਰਵਾ ਕੇ ਹੀ ਪਾਪ ਦੀ ਕੰਧ ਢਹਿ ਸਕਦੀ ਹੈ'
ਸਮਾਗਮ ਦੌਰਾਨ ਪੰਥ ਦੇ ਪ੍ਰਸਿੱਧ ਵਿਦਵਾਨ ਡਾ. ਸੁਖਪ੍ਰੀਤ ਸਿੰਘ ਉਦੋਕੇ ਵਲੋਂ ਵਿਸ਼ੇਸ਼ ਤੌਰ 'ਤੇ ਵਿਚਾਰਾਂ ਸਾਂਝੀਆਂ ਕੀਤੀਆਂ।
ਅਕਾਲ ਖ਼ਾਲਸਾ ਦਲ ਦੇ ਪੰਥਕ ਢਾਂਚੇ ਦਾ ਐਲਾਨ, ਮਹਾਬੀਰ ਸੁਲਤਾਨਵਿੰਡ ਪ੍ਰਧਾਨ ਬਣੇ
ਗੁਰਦਵਾਰੇ ਸ਼੍ਰੋਮਣੀ ਅਕਾਲੀ ਦਲ ਤੋਂ ਆਜ਼ਾਦ ਕਰਵਾਏ ਜਾਣਗੇ : ਸੁਲਤਾਨਵਿੰਡ
'ਸੁਲਤਾਨਪੁਰ ਲੋਧੀ ਨੂੰ 550 ਸਾਲਾ ਪ੍ਰਕਾਸ਼ ਦਿਹਾੜੇ 'ਤੇ ਪਵਿੱਤਰ ਸ਼ਹਿਰ ਦਾ ਦਰਜਾ ਦਿਤਾ ਜਾਵੇ'
ਮੀਟ, ਸ਼ਰਾਬ, ਤਮਾਕੂ, ਮੱਛੀ ਦੀਆਂ ਦੁਕਾਨਾਂ ਬੰਦ ਕਰਨ ਦੀ ਮੰਗ
ਡੇਰਾ ਰਾਧਾ ਸਵਾਮੀ ਵਿਰੁਧ ਚਲ ਰਿਹਾ ਧਰਨਾ ਪੁਲਿਸ ਨੇ ਜ਼ਬਰਦਸਤੀ ਚੁਕਵਾਇਆ
ਬਲਦੇਵ ਸਿੰਘ ਸਿਰਸਾ ਨੂੰ ਸਾਥੀਆਂ ਸਮੇਤ ਭੇਜਿਆ ਜੇਲ
ਬੰਗਲਾ ਸਾਹਿਬ ਗੁਰਦੁਆਰੇ 'ਚ ਪਲਾਸਟਿਕ ਦੇ ਸਮਾਨ 'ਤੇ ਲਗਾਈ ਪਾਬੰਦੀ
ਸ਼ਰਧਾਲੂਆਂ ਨੂੰ ਲੰਗਰ ਸਟੀਲ ਦੀਆਂ ਪਲੇਟਾਂ ਤੇ ਪਾਣੀ ਸਟੀਲ ਦੇ ਗਿਲਾਸਾਂ 'ਚ ਦਿੱਤਾ ਜਾਵੇਗਾ।
ਬਾਬੇ ਨਾਨਕ ਦੇ ਪੁਰਬ ਦੇ ਮੁੱਖ ਸਮਾਗਮ ਮੌਕੇ ਸਟੇਜ 'ਤੇ ਕੋਈ ਕੁਰਸੀ ਨਹੀਂ ਲੱਗੇਗੀ
ਸਾਰੀਆਂ ਮੁੱਖ ਹਸਤੀਆਂ ਸੰਗਤਾਂ 'ਚ ਹੀ ਬੈਠਣਗੀਆਂ
ਦਿੱਲੀ ਗੁਰਦਵਾਰਾ ਕਮੇਟੀ ਤੇ ਸਰਨਿਆਂ ਵਿਚ ਸਾਂਝਾ ਨਗਰ ਕੀਰਤਨ ਸਜਾਉਣ ਬਾਰੇ ਕੋਈ ਸਹਿਮਤੀ ਨਾ ਬਣ ਸਕੀ
ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸਾਂਝਾ ਮਨਾਉਣ ਦਾ ਮਾਮਲਾ