ਪੰਥਕ/ਗੁਰਬਾਣੀ
Panthak News: ਬਾਦਲਾਂ ਨੇ ਪ੍ਰਦੀਪ ਕਲੇਰ ਨੂੰ ਬਚਾਉਦਿਆਂ ਕਈ ਸਿੰਘ ਕਰਵਾਏ ਸ਼ਹੀਦ ਤੇ ਜ਼ਖ਼ਮੀ : ਢਾਡੀ ਮਰੂੜ
Panthak News: ਬੱਜਰ ਗੁਨਾਹਾਂ ਤੇ ਗਲਤੀਆਂ ਲਈ ਮੁਆਫ਼ੀ ਨਹੀਂ ਬਲਕਿ ਸਜ਼ਾ ਦੇਣੀ ਚਾਹੀਦੀ ਹੈ
Panthak News : ਸ. ਜੋਗਿੰਦਰ ਸਿੰਘ ਨੇ ਸਿੱਖ ਪੰਥ ਦੇ ਦਰਦ ਨੂੂੰ ਸੱਭ ਤੋਂ ਜ਼ਿਆਦਾ ਹੰਢਾਇਆ: ਏ ਡੀ ਸੀ ਜਸਵਿੰਦਰ ਸਿੰਘ ਰਮਦਾਸ ਐਮ ਐਲ ਏ
Panthak News : ਉਹ ਕਦੇ ਸਿਆਸੀ ਦਬਾਅ ਹੇਠ ਨਹੀਂ ਆਏ। ਉਨ੍ਹਾਂ ਗ਼ੈਰ ਸਿਧਾਂਤਕ ਮਸਲਿਆਂ ਤੇ ਅੜ ਕੇ ਪੱਤਰਕਾਰੀ ਕੀਤੀ
Panthak News: ਦੋ ਵੱਡੇ ਮਿਸ਼ਨਰੀ ਕਾਲਜਾਂ ਨੇ ਸ. ਜੋਗਿੰਦਰ ਸਿੰਘ ਜੀ ਨੂੰ ਦਿਤੀ ਸ਼ਰਧਾਂਜਲੀ
Panthak News: ਸ.ਜੋਗਿੰਦਰ ਸਿੰਘ ਦੇ ਪੰਥ ਦੀ ਚੜ੍ਹਦੀ ਕਲਾ ਲਈ ਪਾਏ ਯੋਗਦਾਨ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦੈ: ਪੰਨਵਾਂ/ਧੁੰਦਾ
DSGMC News: ਹੁਣ ਗੁਰਦੁਆਰਿਆਂ 'ਚ ਫਿਲਮੀ ਧੁਨਾਂ 'ਤੇ ਨਹੀਂ ਹੋਵੇਗਾ ਕੀਰਤਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਗਾਈ ਪਾਬੰਦੀ
DSGMC News: ਹੁਣ ਕੀਰਤਨੀ ਜਥੇ ਦੇ ਪਹਿਰਾਵੇ ਨੂੰ ਪੰਥ ਪ੍ਰਵਾਨਿਤ ਕਰੇਗਾ, ਭਾਵ ਸ੍ਰੀ ਦਰਬਾਰ ਸਾਹਿਬ ਦੀ ਤਰਜ਼ 'ਤੇ
Sardar Joginder Singh: ਪੰਜਾਬ, ਪੰਜਾਬੀ, ਪੰਜਾਬੀਅਤ ਦਾ ਮੁਦੱਈ ਪੱਤਰਕਾਰ ਸ. ਜੋਗਿੰਦਰ ਸਿੰਘ ਜੀ ਦਾ ਵਿਛੋੜਾ ਅਸਹਿ
Sardar Joginder Singh: ਜੋਗਿੰਦਰ ਸਿੰਘ ਨੇ ਸਿੱਖ ਲੀਡਰਸ਼ਿਪ ਵਿਚ ਆਈ ਗਿਰਾਵਟ ਬਾਰੇ ਵੱਡੇ-ਵੱਡੇ ਕਹਿੰਦੇ-ਕੁਹਾਉਂਦੇ ਸਿੱਖ ਲੀਡਰਾਂ ਨੂੰ ਉਨ੍ਹਾਂ ਦੇ ਮੂੰਹ ’ਤੇ..
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (7 ਅਗਸਤ 2024)
Ajj da Hukamnama Sri Darbar Sahib: ਸੂਹੀ ਮਹਲਾ ੪ ਘਰੁ ੬ ੴ ਸਤਿਗੁਰ ਪ੍ਰਸਾਦਿ ॥
Sardar Joginder Singh: ਸ. ਜੋਗਿੰਦਰ ਸਿੰਘ ਨੇ ਕਾਲਜ ’ਚ ਹੀ ਸ਼ੁਰੂ ਕਰ ਦਿਤਾ ਸੀ ਗੰਭੀਰ ਵਿਸ਼ਿਆਂ ’ਤੇ ਲਿਖਣਾ
Sardar Joginder Singh: ਅਕਾਲੀ ਲੀਡਰ ਮਾਸਟਰ ਤਾਰਾ ਸਿੰਘ ਜੀ ਵੀ ਸਨ ਉਨ੍ਹਾਂ ਦੀ ਲੇਖਣੀ ਦੇ ਪ੍ਰਸ਼ੰਸਕ
ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਦੀ ਕਲਮ ਹੋਈ ਖ਼ਾਮੋਸ਼
ਸਾਦੇ ਲਿਬਾਸ ’ਚ ਇਕ ਅਮੀਰ ਰੂਹ, ਜੋ ਸਦਾ ਕੌਮ ਦੇ ਅਪਣੇ ਘਰ ਦੀ ਕਲਪਨਾ ਲਈ ਵਿਉਂਤਬੰਦੀਆਂ ਵਿਚ ਮਸ਼ਰੂਫ਼ ਰਹੀ
ਇਕ ਵਿਲੱਖਣ ਤੇ ਦਾਰਸ਼ਨਿਕ ਸਿੱਖ ਸਰਦਾਰ ਜੋਗਿੰਦਰ ਸਿੰਘ
ICU ਵਿਚ ਪਏ ਹੁੰਦਿਆਂ ਵੀ ਅਦਾਰੇ ਦੀ ਕਾਮਯਾਬੀ ਅਤੇ ਹਜ਼ਾਰਾਂ ਦੀ ਗਿਣਤੀ ਵਿਚ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਦਰਸ਼ਨ ਕਰਨ ਵਾਲਿਆਂ ਅਤੇ ਬਾਬਾ ਨਾਨਕ ਦੇ ਅਸ਼ੀਰਵਾਦ ਦੀ ਕਾਮਨਾ ਕਰਦੇ ਰਹੇ
ਸ. ਜੋਗਿੰਦਰ ਸਿੰਘ ਦੇ ਅਚਾਨਕ ਵਿਛੋੜੇ ’ਤੇ ਪੰਥਕ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
ਪੁਜਾਰੀਵਾਦ ਵਿਰੁਧ ਆਵਾਜ ਬੁਲੰਦ ਕਰਨ ਦੀ ਭਾਵੇਂ ਉਨ੍ਹਾਂ ਨੂੰ ਬਹੁਤ ਭਾਰੀ ਕੀਮਤ ਚੁਕਾਉਣੀ ਪਈ ਉਨ੍ਹਾਂ ਸਿਧਾਂਤਾਂ ਨਾਲ ਕਦੇ ਸਮਝੋਤਾ ਨਹੀਂ ਕੀਤਾ : ਪ੍ਰੋ. ਦਰਸ਼ਨ ਸਿੰਘ