ਪੰਥਕ/ਗੁਰਬਾਣੀ
ਸਰਨਾ ਦੀ ਅਗਵਾਈ ਵਿਚ ਵਫ਼ਦ ਨੇ ਬਿਸ਼ਪ ਨੂੰ ਮਸਲਾ ਹੱਲ ਕਰਨ ਦੀ ਕੀਤੀ ਬੇਨਤੀ
ਸ਼ਿਲਾਂਗ ਵਿਖੇ ਸਿੱਖਾਂ ਤੇ ਈਸਾਈਆਂ ਵਿਚਕਾਰ ਹੋ ਰਹੀਆਂ ਹਿੰਸਕ ਝੜਪਾਂ ਤੇ ਦੰਗਿਆਂ ਵਰਗੇ ਪੈਦਾ ਹੋਏ ਹਾਲਾਤ ਪਿਛੋਂ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ...
ਸਿੱਖਾਂ ਦੀ ਰਾਖੀ ਦਾ ਜ਼ਿੰਮਾ ਕੇਂਦਰ ਸਿਰ: ਜਥੇਦਾਰ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ਼ਿਲਾਂਗ ਵਿਖੇ ਸਿੱਖਾਂ 'ਤੇ ਹਮਲੇ ਹੋਣਾ ਮੰਦਭਾਗੀ ਘਟਨਾ ਹੈ। ਸਿੱਖ ਜਿਸ ਵੀ ਦੇਸ਼ ਵਿੱਚ ਵਸਦੇ ਹਨ ਉਹ ...
ਦੇਸ਼ ਵਿਚ '84 ਦੇ ਪੀੜਤਾਂ ਲਈ ਕੋਈ ਹਮਦਰਦੀ ਨਹੀਂ: ਧਰਮੀ ਫ਼ੌਜੀ
ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਘੰਟਾ ਘਰ ਵਿਚ ਇਕੱਠ ਕਰ ਕੇ 1984 ਵਿਚ ਹੋਈ ਸਿੱਖ ਕਤਲੇਆਮ ...
ਮੇਘਾਲਿਆ 'ਚ ਪੰਜਾਬੀ ਸਿੱਖ ਬਸਤੀ 'ਤੇ ਹਮਲੇ ਦੁਖਦਾਈ : ਮਾਨ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਥੋਂ ਦੇ ਹੁਕਮਰਾਨ ਭਾਵੇ ਉਹ ਬੀਜੇਪੀ ਨਾਲ ਸਬੰਧਤ ਹੋਣ, ਭਾਵੇਂ ਕਾਂਗਰਸ ...
ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ ਮੇਘਾਲਿਆ ਸਰਕਾਰ : ਹਰਨਾਮ ਸਿੰਘ
ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੂਬਾ ਮੇਘਾਲਿਆ ਦੇ ਸ਼ਹਿਰ ਸ਼ਿਲਾਂਗ ਵਿਖੇ ਸਿੱਖਾਂ 'ਤੇ ਕੁੱਝ ਸਥਾਨਕ ਲੋਕਾਂ ਵਲੋਂ ਕੀਤੇ ਜਾ ਰਹੇ ਹਮਲਿਆਂ...
ਲੰਗਰ 'ਤੇ ਜੀ.ਐਸ.ਟੀ. ਖ਼ਤਮ ਕਰਨ ਬਾਰੇ ਭਾਰਤ ਸਰਕਾਰ ਨੇ ਨੋਟੀਫ਼ੀਕੇਸ਼ਨ ਜਾਰੀ ਨਹੀਂ ਕੀਤਾ: ਦਿਲਗੀਰ
ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੇ ਗੁਰਦੁਆਰਿਆਂ ਦੇ ਲੰਗਰ 'ਤੇ ਲਾਏ ਜਾਣ ਵਾਲਾ ਜੀ.ਐਸ.ਟੀ. ਖ਼ਤਮ ਕਰਨ ਬਾਰੇ ...
ਲੰਗਰ 'ਤੇ ਟੈਕਸ ਮਾਫ਼ ਕਰਨਾ ਕੌਮ ਨਾਲ ਧੋਖਾ: ਰਾਜਾਸਾਂਸੀ
ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਰਘਬੀਰ ਸਿੰਘ ਰਾਜਾਸਾਂਸੀ ਨੇ ਕਿਹਾ ਹੈ ਕਿ ਜੋ ਕੇਂਦਰ ਸਰਕਾਰ ਵਲੋਂ ਗੁਰੂ-ਘਰਾਂ ਲਈ ਲੰਗਰ ਦੇ ਸਾਮਾਨ 'ਤੇ ਜੀਐਸਟੀ ਮਾਫ਼...
ਜੇ ਹਮਲਾ ਹੋਇਆ ਤਾਂ ਲੋਹੇ ਦੇ ਚਣੇ ਚਬਵਾ ਦਿਆਂਗੇ
ਭਾਈ ਸਿੰਘੋ ਜੇ ਕੋਈ ਜਾਣਾ ਚਾਹੁੰਦੇ ਹੁਣੇ ਚਲਾ ਜਾਵੇ ਫਿਰ ਨਾ ਤੁਹਾਡੇ ਮਾਪੇ ਕਹਿੰਦੇ ਫਿਰਨ ਕਿ ਸਾਧ ਨੇ ਸਾਡਾ ਪੁੱਤ ਮਰਵਾ ਦਿਤਾ
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਲਏ ਅਹਿਮ ਫ਼ੈਸਲੇ
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅੱਜ ਇਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਦੌਰਾਨ ...
ਸ੍ਰੀ ਦਰਬਾਰ ਸਾਹਿਬ ਹਮਲੇ ਤੋਂ ਪਹਿਲਾਂ ਦੇਸ਼ ਨਾਲੋਂ ਕੱਟ ਦਿਤਾ ਗਿਆ ਸੀ ਅੰਮ੍ਰਿਤਸਰ ਦਾ ਕੁਨੈਕਸ਼ਨ
ਦੁਨੀਆਂ ਭਰ ਵਿਚ ਜਿਥੇ-ਜਿਥੇ ਵੀ ਸਿੱਖ ਵਸਦਾ ਹੈ ਉਹ ਹਰ ਰੋਜ਼ ਆਪਣੀ ਅਰਦਾਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਦਾਤ ਅਕਾਲ ਪੁਰਖ ਤੋਂ ਮੰਗਦਾ ਹੈ।