ਪੰਥਕ/ਗੁਰਬਾਣੀ
ਚੱਢਾ ਆਤਮ ਹਤਿਆ ਮਾਮਲਾ
ਉਸ ਮੁਤਾਬਕ ਖ਼ੁਦਕੁਸ਼ੀ ਨੋਟ ਵਿਚ ਕੁਲਜੀਤ ਦਾ ਨਾਂ ਵੀ ਨਹੀਂ ਸੀ, ਫਿਰ ਵੀ ਪੈਸੇ ਦੇ ਜ਼ੋਰ 'ਤੇ ਉਸ ਨੂੰ ਇਸ ਮਾਮਲੇ ਵਿਚ ਫਸਾ ਦਿਤਾ ਗਿਆ ਹੈ।
ਸਰਤਾਜ ਸਿੰਘ ਦਾ ਅਸਤੀਫ਼ਾ ਪ੍ਰਵਾਨ!
ਸਿਫ਼ਾਰਸ਼ੀ ਭਰਤੀ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਵਿਚ ਭਰਤੀ 523 ਵਿਅਕਤੀਆਂ ਵਿਚ ਸਰਤਾਜ ਸਿੰਘ ਦਾ ਨਾਂ ਫ਼ਹਿਰਿਸਤ ਸੀ
ਮੱਧ ਪ੍ਰਦੇਸ਼ ਵਿਚ ਸਿਕਲੀਗਰਾਂ ਵਿਰੁਧ ਝੂਠੇ ਪਰਚੇ ਦਰਜ ਹੋਣਾ ਚਿੰਤਾ ਦੀ ਗੱਲ: ਜੀ.ਕੇ.
ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨਾਲ ਮੁਲਾਕਾਤ ਕਰਦਿਆਂ ਦਸਿਆ ਕਿ ਕਿਸ ਤਰ੍ਹਾਂ ਮੱਧ ਪ੍ਰਦੇਸ਼ 'ਚ ਪੁਲਿਸ ਸਿਕਲੀਗਰਾਂ 'ਤੇ ਝੂਠੇ ਪਰਚੇ ਦਰਜ ਕਰ ਰਹੀ ਹੈ