ਪੰਥਕ/ਗੁਰਬਾਣੀ
ਜੇ ਅਸੀਂ ਕੌਮ ਲਈ ਕੰਮ ਨਹੀਂ ਕਰਾਂਗੇ ਤਾਂ ਫਿਰ ਕਿਸ ਤੋਂ ਰਖਾਂਗੇ ਉਮੀਦ : ਢੇਸੀ
ਨਵੀਂ ਦਿੱਲੀ, 1 ਅਗੱਸਤ (ਸੁਖਰਾਜ ਸਿੰਘ): ਇੰਗਲੈਂਡ 'ਚ ਪਹਿਲੇ ਸਿੱਖ ਸਾਂਸਦ ਬਣੇ ਤਨਮਨਜੀਤ ਸਿੰਘ ਢੇਸੀ ਦਾ ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ।
ਰਹਿਤ ਮਰਿਆਦਾ ਬਨਾਉਣ ਲਈ 14 ਨਹੀਂ, 40 ਸਾਲ ਲੱਗੇ: ਪਿੰ੍ਰ. ਸੁਰਿੰਦਰ ਸਿੰਘ
ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਮੈਂਬਰ ਸ਼੍ਰੋ.ਗੁ. ਪ੍ਰਬੰਧਕ ਕਮੇਟੀ ਨੇ ਕਿਹਾ ਕਿ ਪੰਥ ਪ੍ਰਵਾਣਤ 'ਮਰਿਆਦਾ' ਜਿਸ ਨੂੰ ਖ਼ਤਮ ਕਰਨ ਲਈ ਕੁੱਝ ਵੀਰ ਉਤਾਵਲੇ
ਪਾਠੀਆਂ ਦੇ ਰੋਸ ਪ੍ਰਦਰਸ਼ਨ ਲਈ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ : ਘੱਗਾ
ਜਦ 'ਰੋਜਾਨਾ ਸਪੋਕਸਮੈਨ' ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਪੰਥ ਦੀ ਨਿਘਰਦੀ ਜਾ ਰਹੀ ਹਾਲਤ ਬਾਰੇ ਸੁਚੇਤ ਕਰਨ ਲਈ ਲਿਖਿਆ...
ਸਿੱਖ ਕੌਮ ਪਾਕਿਸਤਾਨ ਜਾਂ ਚੀਨ ਨਾਲ ਜੰਗ ਨਹੀਂ ਚਾਹੁੰਦੀ: ਮਾਨ
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸਿੱਖ ਕੌਮ ਪਾਕਿਸਤਾਨ ਜਾਂ ਚੀਨ ਨਾਲ ਜੰਗ ਦੇ ਹੱਕ ਵਿਚ ਨਹੀਂ ਹੈ ਕਿਉਂਕਿ ਕਤਲੇਆਮ ਤੇ ਨਸ਼ਲਕੁਸ਼ੀ
ਬਾਦਲ ਪਰਵਾਰ ਦੇ ਵਿਸ਼ਵਾਸਪਾਤਰ ਦਰਬਾਰਾ ਸਿੰਘ ਨੂੰ ਸ਼੍ਰੋਮਣੀ ਕਮੇਟੀ ਦਾ ਮੁੱਖ ਸਕੱਤਰ ਲਾਉਣ ਦੀ ਤਿਆਰੀ!
ਸ੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਦਾ ਆਹੁਦਾ ਦਰਬਾਰਾ ਸਿੰਘ ਗੁਰੂ ਨੂੰ ਦੇਣ ਦੀ ਲਗਭਗ ਤਿਆਰ ਹੋ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲੇ
ਸੁੱਖ ਆਸਣ ਵਾਲੇ ਕਮਰੇ ਦੇ ਬਾਹਰ ਹੀ ਧਰਨੇ 'ਤੇ ਬੈਠੇ ਪਾਠੀ ਸਿੰਘ
ਪਿਛਲੇ ਕਾਫ਼ੀ ਸਮੇਂ ਤੋਂ ਅਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ 475 ਦੇ ਕਰੀਬ ਪਾਠੀ ਸਿੰਘਾਂ ਵਲੋਂ ਅੱਜ ਗੁ. ਬੀੜ ਬਾਬਾ ਬੁੱਢਾ ਜੀ ਵਿਖੇ ਪਹਿਲਾ ਤੋਂ ਹੀ ਧਰਨਾਂ
ਅੱਠ ਅਗੱਸਤ ਦੀ ਬੈਠਕ ਵਿਚ ਪਾਠੀ ਸਿੰਘਾਂ ਦੀਆਂ ਤਨਖ਼ਾਹਾਂ ਵਧਾਉਣ ਦਾ ਹੋਵੇਗਾ ਫ਼ੈਸਲਾ: ਬਡੂੰਗਰ
ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਲਈ ਬੀਬੀਆਂ ਦੀ ਮੰਗ ਪ੍ਰਤੀ ਨਰਮ ਰੁੱਖ ਅਖ਼ਤਿਆਰ ਕਰਦੇ ਹੋਏ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ
ਯੂ.ਕੇ. ਵਿਚ ਸਿੱਖ ਮਸਲਿਆਂ ਨੂੰ ਪਹਿਲ ਦੇਣਾ ਮੇਰਾ ਮੁੱਖ ਮਕਸਦ : ਢੇਸੀ
ਯੂ.ਕੇ. 'ਚ ਸਿੱਖਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਅਤੇ ਪੰਜਾਬੀਆਂ ਲਈ ਯੂ.ਕੇ. ਅਤੇ ਭਾਰਤ ਦੋਵਾਂ ਦੇਸ਼ਾਂ 'ਚ ਵੀਜ਼ਾ ਪ੍ਰਣਾਲੀ ਨੂੰ ਸਰਲ ਬਣਾਉਣ ਲਈ ਸਾਡੀ
ਗਿਆਨੀ ਤਰਲੋਚਨ ਸਿੰਘ ਦੀ ਯਾਦ ਵਿਚ ਗੁਰਮਤਿ ਸਮਾਗਮ ਅੱਜ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੱਚਖੰਡ ਵਾਸੀ ਗਿਆਨੀ ਤਰਲੋਚਨ ਸਿੰਘ ਜੀ ਜੋ 31 ਜੁਲਾਈ 2013 ਨੂੰ ਗੁਰਪੁਰੀ ਪਿਆਨਾ ਕਰ ਗਏ ਸਨ। ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ
ਪਹਿਲਾ ਦਸਤਾਰ-ਏ-ਸਰਦਾਰ ਐਵਾਰਡ ਸ਼ੋਅ ਕਰਵਾਇਆ
ਮੋਗਾ, 30 ਜੁਲਾਈ (ਕੁਲਵਿੰਦਰ ਸਿੰਘ/ਜਸਪਾਲ ਦੌਲਤਪੁਰਾ) : ਮੋਗਾ ਵਿਖੇ ਆਜ਼ਾਦ ਵੈਲਫ਼ੇਅਰ ਕਲੱਬ ਵਲੋਂ ਪਹਿਲੀ ਵਾਰ ਦਸਤਾਰ-ਏ-ਸਰਦਾਰ ਐਵਾਰਡ ਕਰਵਾਇਆ ਗਿਆ ਜਿਸ ਵਿਚ 400 ਦੇ ਕਰੀਬ ਲੜਕੇ ਅਤੇ 50 ਦੇ ਕਰੀਬ ਲੜਕੀਆਂ ਨੇ ਭਾਗ ਲਿਆ। ਇਸ ਐਵਾਰਡ ਸ਼ੋਅ ਵਿਚ ਦਸਤਾਰਾਂ ਤੇ ਦੁਮਾਲਿਆਂ ਦੇ ਮੁਕਾਬਲੇ ਕਰਵਾਏ ਗਏ।