ਸੋ ਦਰ ਕਿਹਾ
ਸੋ ਦਰ ਤੇਰਾ ਕੇਹਾ - ਕਿਸਤ - 27
ਹੁਣ ਅਸੀਂ 'ਸੋ ਦਰੁ' ਦੀ 16ਵੀਂ ਸੱਤਰ ਜਾਂ ਤੁਕ ਤੇ ਆਉੁਂਦੇ ਹਾਂ। ਇਸ ਤੁਕ ਵਿਚ ਬਾਬਾ ਨਾਨਕ ਸਾਰੀ ਚਰਚਾ ਨੂੰ ਸਮੇਟਦੇ ਹੋਏ ਕਹਿੰਦੇ ਹਨ ਕਿ ਕਿਉਂ........
ਸੋ ਦਰ ਤੇਰਾ ਕੇਹਾ - ਕਿਸਤ - 25
ਇਹ ਸਾਰੇ ਦੇ ਸਾਰੇ ਸਵਾਲ ਬ੍ਰਾਹਮਣ ਗ੍ਰੰਥਾਂ, ਵੇਦਾਂ, ਪੁਰਾਣਾਂ ਤੇ ਹੋਰ ਧਾਰਮਕ ਲਿਖਤਾਂ ਵਿਚ ਪਹਿਲਾਂ ਹੀ ਮੌਜੂਦ ਹਨ ਤੇ ਇਥੇ ਇਨ੍ਹਾਂ ਨੂੰ ਦੁਹਰਾਇਆ ਹੀ ਗਿਆ ਹੈ.....
ਸੋ ਦਰ ਤੇਰਾ ਕੇਹਾ - ਕਿਸਤ - 26
ਜੁਪ ਜੀ ਸਾਹਿਬ ਵਿਚ ਬਾਬਾ ਨਾਨਕ ਦਸ ਹੀ ਚੁੱਕੇ ਹਨ ਕਿ ਜੇ ਤੁਸੀ ਸਮਝਦੇ ਹੋ ਕਿ ਬ੍ਰਹਮੰਡ ਵਿਚ ਇਕ ਸੂਰਜ ਤੇ ਇਕ ਚੰਨ ਹੈ ਤਾਂ ਭੁਲੇਖੇ ਵਿਚ .....
ਸੋ ਦਰ ਤੇਰਾ ਕੇਹਾ - ਕਿਸਤ - 24
ਹੁਣ ਤਕ ਦੀ ਵਿਚਾਰ ਵਿਚ ਅਸੀ ਸਮਝ ਲਿਆ ਸੀ ਕਿ 'ਸੋ ਦਰੁ' ਸ਼ਬਦ ਦੇ ਅਰਥ, ਬਾਕੀ ਦੀ ਗੁਰਬਾਣੀ ਨਾਲੋਂ ਵਖਰੇ ਤੇ ਸਾਰੀ ਬਾਣੀ ਨੂੰ ਕੱਟਣ ਵਾਲੇ ਇਸ ਲਈ ਨਿਕਲਦੇ ਹਨ.......
ਸੋ ਦਰ ਤੇਰਾ ਕੇਹਾ - ਕਿਸਤ - 23
ੴ ਸਤਿਗੁਰ ਪ੍ਰਸਾਦਿ ।। ਸੋ ਦਰੁ ਰਾਗੁ ਆਸਾ ਮਹਲਾ ੧
ਸੋ ਦਰ ਤੇਰਾ ਕੇਹਾ - ਕਿਸਤ - 22
ਕਵਿਤਾ ਦੀ ਪ੍ਰਸ਼ਨ-ਉੱਤਰ ਤੇ ਦ੍ਰਿਸ਼ਟਾਂਤ ਵਾਲੀ ਵਨਗੀ ਪਾਠਕ ਖਿਮਾਂ ਕਰਨਗੇ,
ਸੋ ਦਰ ਤੇਰਾ ਕੇਹਾ - ਕਿਸਤ - 21
ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਅਨੁਸਾਰ, ਬਾਬਾ ਨਾਨਕ ਜੀ ਨੇ 'ਸੋ ਦਰੁ' ਅਰਥਾਤ ਅਕਾਲ ਪੁਰਖ ਦੇ ਦਰ ਬਾਰੇ ਇਹ ਬਿਆਨ ਦਿਤੇ ਹਨ
ਸੋ ਦਰ ਤੇਰਾ ਕੇਹਾ - ਕਿਸਤ - 20
ਹੇ ਪ੍ਰਭੂ! ਅਸਲ ਵਿਚ ਉਹੀ ਬੰਦੇ ਤੇਰੀ ਸਿਫ਼ਤ ਸਾਲਾਹ ਕਰਦੇ ਹਨ ਭਾਵ ਉਨ੍ਹਾਂ ਦੀ ਹੀ ਕੀਤੀ ਸਿਫ਼ਤ ਸਲਾਹ ਸਫ਼ਲ ਹੈ ਜੋ ਤੇਰੇ ਪ੍ਰੇਮ ਵਿਚ ਰੰਗੇ ਹੋਏ ਹਨ
ਸੋ ਦਰ ਤੇਰਾ ਕੇਹਾ - ਕਿਸਤ - 19
ਅੱਗੇ ਚਲਣ ਤੋਂ ਪਹਿਲਾਂ, ਗੁਰਬਾਣੀ ਦੇ ਸ਼੍ਰੋਮਣੀ ਵਿਆਖਿਆਕਾਰ, ਪ੍ਰੋ: ਸਾਹਿਬ ਸਿੰਘ ਨੇ ਇਸ ਸ਼ਬਦ ਦੇ ਜਿਵੇਂ ਅਰਥ ਕੀਤੇ ਹਨ,
ਸੋ ਦਰ ਤੇਰਾ ਕੇਹਾ - ਕਿਸਤ - 18
ਉਪ੍ਰੋਕਤ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰਖਦੇ ਹੋਏ, ਹੁਣ ਅਸੀ 'ਸੋ ਦਰੁ ਤੇਰਾ ਕੇਹਾ' ਦੇ ਅਰਥਾਂ ਵਲ ਆਉਂਦੇ ਹਾਂ।