ਪੰਥਕ
ਸਿੱਖ ਕਤਲੇਆਮ ਸਬੰਧੀ ਪਿਤਰੋਦਾ ਦੇ ਬਿਆਨ ਦੀ ਸ਼੍ਰੋਮਣੀ ਕਮੇਟੀ ਵਲੋਂ ਆਲੋਚਨਾ
ਪਿਤਰੋਦਾ ਦਾ ਬਿਆਨ ਸਿੱਖਾਂ ਦੇ ਰਿਸਦੇ ਜ਼ਖ਼ਮਾਂ 'ਤੇ ਲੂਣ: ਡਾ. ਰੂਪ ਸਿੰਘ
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੫॥ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥
ਅੱਜ ਦਾ ਹੁਕਮਨਾਮਾ
ਸਲੋਕੁ ਮ; ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥
ਅਨਿਲ ਵਿਜ ਵਲੋਂ ਸਿੱਖਾਂ ਨੂੰ ਗਾਲ੍ਹ ਕੱਢਣ 'ਤੇ ਸਿੱਖਾਂ 'ਚ ਰੋਸ
ਸਮੂਹ ਜਥੇਬੰਦੀਆਂ ਦੇ ਨੁਮਾਇਦਿਆਂ ਨੇ ਬੀਜੇਪੀ ਨੂੰ ਵੋਟ ਨਹੀਂ ਪਾਉਣ ਦਾ ਅਹਿਦ ਲਿਆ
ਗੁਰਮਤਿ ਮੁਕਾਬਲੇ 'ਚ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇਲਾਕੇ ਦੀਆਂ ਸੰਗਤਾਂ ਸਾਥ ਦੇਣ : ਭਾਈ ਰੰਧਾਵਾ
15 ਪਿੰਡਾਂ ਦੇ ਗ੍ਰੰਥੀ ਸਿੰਘਾਂ ਅਤੇ ਗੁਰਦਵਾਰਾ ਕਮੇਟੀਆਂ ਨਾਲ ਮੀਟਿੰਗ ਕਰਨ ਉਪਰੰਤ ਹਰ ਪਿੰਡ ਲਈ 100 ਕਿਤਾਬ ਦੇ ਸੈੱਟ ਭੇਂਟ ਕੀਤੇ
ਬੇਅਦਬੀ ਕਾਂਡ: ਪੁਲਿਸੀਆ ਅਤਿਆਚਾਰ ਦੇ ਪੀੜਤ ਗਗਨਪ੍ਰੀਤ ਦੇ ਐਸਆਈਟੀ ਨੇ ਕਰਵਾਏ 27 ਐਕਸਰੇ
ਕੈਪਟਨ ਦੇ ਬਿਆਨ ਅਤੇ ਐਸਆਈਟੀ ਦੇ ਕੰਮਾਂ ਤੋਂ ਪੀੜਤਾਂ ਨੂੰ ਬੱਝੀ ਇਨਸਾਫ਼ ਦੀ ਆਸ
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥
ਬਾਦਲ-ਮੋਦੀ ਨੂੰ ਹਰਾਉਣ ਲਈ ਕਿਸੇ ਵੀ ਧਿਰ ਨੂੰ ਵੋਟ ਪਾਉ : ਸਿੱਖ ਤਾਲਮੇਲ ਮਿਸ਼ਨ
ਬਾਦਲਾਂ 'ਤੇ ਡੇਰਾ ਮੁਖੀ ਵਿਰੁਧ ਕੋਈ ਵੀ ਟਿਪਣੀ ਨਾ ਕਰਨ ਦੇ ਲਾਏ ਦੋਸ਼
ਸੰਨੀ ਸਿੰਘ ਨੇ 'ਫੁੱਲ ਮੈਰਾਥਨ' ਦੌੜ ਲਾ ਕੇ ਰੋਟੋਰੂਆ ਵਿਚ ਪੰਜਾਬੀਆਂ ਦਾ ਝੰਡਾ ਬੁਲੰਦ ਕੀਤਾ
42.19 ਕਿਲੋਮੀਟਰ ਦੀ ਦੌੜ ਲਗਭਗ ਸਾਢੇ ਪੰਜ ਘੰਟਿਆਂ ਵਿਚ ਪੂਰੀ ਕੀਤੀ
ਸ਼ਾਰਟ ਸਰਕਟ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਛੇ ਪਾਵਨ ਸਰੂਪ ਅਤੇ ਦੋ ਪੋਥੀਆਂ ਅਗਨਭੇਂਟ ਹੋਈਆਂ
ਭਾਈ ਅਜਨਾਲਾ ਅਤੇ ਭਾਈ ਸੋਹਲ ਨੇ ਇਸ ਘਟਨਾ ਲਈ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਨੂੰ ਜ਼ਿੰਮੇਵਾਰ ਦਸਿਆ