ਪੰਥਕ
ਅੱਜ ਦਾ ਹੁਕਮਨਾਮਾ
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥
ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਤੋਂ ਬਾਅਦ ਹੁਣ ਐਨੀਮੇਸ਼ਨ 'ਦਾਸਤਾਨ ਏ ਮੀਰੀ ਪੀਰੀ' ਨੇ ਦਿਤੀ ਦਸਤਕ
ਫ਼ਿਲਮ ਪੰਜ ਜੂਨ ਨੂੰ ਰਿਲੀਜ਼ ਹੋਵੇਗੀ
ਅਮਿਤ ਸ਼ਾਹ ਤੋਂ ਲੈ ਕੇ ਦਿੱਲੀ ਵਿਚ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਡਟੇ ਰਹੇ ਸਿਰਸਾ
ਦਿੱਲੀ ਵਿਚ ਭਗਵੇਂ ਦੇ ਹੱਕ ਵਿਚ ਸਿਰਸਾ ਦੇ ਚੋਣ ਪ੍ਰਚਾਰ ਨੇ ਛੇੜੀ ਨਵੀਂ ਚਰਚਾ
ਚੱਪੜਚਿੜੀ ਤੋਂ ਆਰੰਭ ਹੋਇਆ ਫ਼ਤਿਹ ਮਾਰਚ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ ਸਮਾਪਤ
ਨਿਹੰਗ ਸਿੰਘ ਜਥੇਬੰਦੀਆਂ, ਸਭਾ ਸੁਸਾਇਟੀਆਂ ਤੇ ਸੰਗਤਾਂ ਨੇ ਕੀਤੀ ਭਰਵੀਂ ਸ਼ਮੂਲੀਅਤ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ 14 ਮਈ ਨੂੰ ਬਰਗਾੜੀ ਵਿਖੇ ਫਿਰ ਉਠੇਗਾ ਬੇਅਦਬੀ ਕਾਂਡ ਦਾ ਮੁੱਦਾ
ਕਰੀਬ ਸਾਢੇ 3 ਸਾਲ ਪੁਰਾਣੇ ਬਰਗਾੜੀ ਬੇਅਦਬੀ, ਬਹਿਬਲ ਅਤੇ ਕੋਟਕਪੂਰਾ ਵਿਖੇ ਵਾਪਰੇ ਗੋਲੀਕਾਂਡ ਮਾਮਲਿਆਂ ਨੂੰ ਲੈ ਕੇ ਭਾਵੇਂ ਪੰਜਾਬ ਭਰ ਦੀ ਰਾਜਨੀਤੀ ਗਰਮਾਈ ਹੋਈ ਹੈ
ਕੈਨੇਡਾ ਤੋਂ ਚਲੀ ਮੋਟਰਸਾਈਕਲ ਯਾਤਰਾ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜੀ
ਅਟਾਰੀ ਸਰਹੱਦ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਭਰਵਾਂ ਸਵਾਗਤ
ਪੰਜਾਬ ਦਾ ਹਰ ਵਸਨੀਕ ਅਪਣੇ ਘਰ ਅੱਗੇ ਕਾਲੇ ਝੰਡੇ ਲਾਵੇ : ਭਾਈ ਮੰਡ
ਕਿਹਾ, ਬੇਅਦਬੀ ਦੇ ਦੋਸ਼ੀਆਂ ਨੂੰ 19 ਮਈ ਨੂੰ ਖਿਲਾਰ ਕੇ ਰੱਖ ਦੇਣ
ਅੱਜ ਦਾ ਹੁਕਮਨਾਮਾ
ਸਲੋਕੁ ਮ; ੩ ॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥
ਇਕਬਾਲ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਐਲਾਨ
ਪਟਨਾ ਸਾਹਿਬ ਦੇ ਬੋਰਡ ਦੀ ਹੋਈ ਮੀਟਿੰਗ