ਫਿਲਮ 'ੳ ਅ' ਦਾ 'ਡਿਸਕੋ' ਗੀਤ ਹੋਇਆ ਰਿਲੀਜ਼
Published : Jan 19, 2019, 6:17 pm IST
Updated : Jan 19, 2019, 6:17 pm IST
SHARE ARTICLE
Disco
Disco

ਫਿਲਮ 'ੳ ਅ' ਦਾ ਦੂਜਾ ਗੀਤ ਅੱਜ ਰਿਲੀਜ਼ ਹੋ ਚੁੱਕਾ ਹੈ। ਜਿਸ ਦਾ ਨਾਮ 'ਡਿਸਕੋ' ਹੈ।ਇਹ ਇਕ ਬੀਟ ਗੀਤ ਹੈ। ਇਸ ਗੀਤ ਦੇ ਬੋਲ ਤਰਸੇਮ ਜੱਸੜ ਨੇ ਆਪ ਲਿਖੇ ਹਨ ਅਤੇ ਆਪ ਹੀ...

ਚੰਡੀਗੜ੍ਹ : ਫਿਲਮ 'ੳ ਅ' ਦਾ ਦੂਜਾ ਗੀਤ ਅੱਜ ਰਿਲੀਜ਼ ਹੋ ਚੁੱਕਾ ਹੈ। ਜਿਸ ਦਾ ਨਾਮ 'ਡਿਸਕੋ' ਹੈ।ਇਹ ਇਕ ਬੀਟ ਗੀਤ ਹੈ। ਇਸ ਗੀਤ ਦੇ ਬੋਲ ਤਰਸੇਮ ਜੱਸੜ ਨੇ ਆਪ ਲਿਖੇ ਹਨ ਅਤੇ ਆਪ ਹੀ ਇਸ ਗੀਤ ਨੂੰ ਗਾਇਆ ਹੈ। ਇਸ ਗੀਤ ਨੂੰ ਮਿਊਜ਼ਿਕ ਆਰ . ਗੁਰੂ ਨੇ ਦਿਤਾ ਹੈ। ਇਸ ਗੀਤ ਦਾ ਨਾਮ ਬੇਸ਼ਕ 'ਡਿਸਕੋ' ਹੈ ਪਰ ਗੀਤ 'ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਨੇ ਡਿਸਕੋ ਦੀ ਥਾਂ ਤੇ ਭੰਗੜੇ ਪਾਏ ਹਨ।

'ੳ ਅ' ਫਿਲਮ ਦੇ ਪਹਿਲੇ ਗੀਤ ਨੂੰ ਵੀ ਲੋਕਾਂ ਵਲੋਂ ਭਰਮਾਂ ਹੁੰਗਾਰਾ ਮਿਲਿਆ ਹੈ। ਇਸ ਗੀਤ 'ਚ ਇਹ ਦਰਸ਼ਾਇਆ ਗਿਆ ਹੈ ਕਿ ਮਾਂ - ਪਿਓ ਅਪਣੇ ਬੱਚਿਆਂ ਦੀ ਖੁਸ਼ੀ ਲਈ ਕੀ ਕੀ ਕਰਦੇ ਹਨ। ਫਿਲਮ ਦੇ ਟ੍ਰੇਲਰ ਤੋਂ ਪਤਾ ਲਗਦਾ ਹੈ ਕਿ ਅੰਗਰੇਜ਼ੀ ਭਾਸ਼ਾ ਕਿਵੇਂ ਪੰਜਾਬੀ ਭਾਸ਼ਾ ਤੇ ਪ੍ਰਭਾਵ ਪਾ ਰਹੀ ਹੈ। ਇਹ ਫਿਲਮ ਸ਼ਿਤਿਜ ਚੌਧਰੀ ਦੁਆਰਾਂ ਡਾਇਰੈਕਟ ਕੀਤੀ ਗਈ ਹੈ। ਇਹ ਪੰਜਾਬੀ ਮਾਂ ਬੌਲੀ ਤੇ ਅਧਾਰਿਤ ਫਿਲਮ ੧ ਫਰਵਰੀ ੨੦੧੯ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Tarsem JassarTarsem Jassar

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement