
ਮੱਥੇ ਦੀ ਚਮੜੀ ਉੱਤੇ ਲਕੀਰਾ ਨਜ਼ਰ ਆਉਣ ਨਾਲ ਚਿਹਰਾ ਵੀ ਖਰਾਬ ਲੱਗਣ ਲੱਗਦਾ ਹੈ। ਜੇਕਰ ਤੁਸੀ ਵੀ ਇਸ ਝੁਰੜੀਆਂ ਦੀ ਸਮੱਸਿਆਵਾ ਤੋਂ ਤੰਗ ਹੋ ਤਾਂ ਅੱਜ ...
ਮੱਥੇ ਦੀ ਚਮੜੀ ਉੱਤੇ ਲਕੀਰਾ ਨਜ਼ਰ ਆਉਣ ਨਾਲ ਚਿਹਰਾ ਵੀ ਖਰਾਬ ਲੱਗਣ ਲੱਗਦਾ ਹੈ। ਜੇਕਰ ਤੁਸੀ ਵੀ ਇਸ ਝੁਰੜੀਆਂ ਦੀ ਸਮੱਸਿਆਵਾ ਤੋਂ ਤੰਗ ਹੋ ਤਾਂ ਅੱਜ ਅਸੀ ਤੁਹਾਨੂੰ ਕੁੱਝ ਕੁਦਰਤੀ ਤਰੀਕੇ ਦੱਸਾਂਗੇ ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣਗੇ। ਵਿਟਾਮਿਨ ਸੀ ਨਾਲ ਭਰਪੂਰ ਫਲਾਂ ਦਾ ਫੇਸ ਮਾਸਕ -ਝੁਰੜੀਆਂ ਤੋਂ ਰਾਹਤ ਦਿਵਾਉਣ ਲਈ ਵਿਟਾਮਿਨ ਸੀ ਨਾਲ ਭਰਪੂਰ ਫੇਸ ਮਾਸਕ ਦਾ ਇਸਤੇਮਾਲ ਕਰੋ । ਮਾਸਕ ਬਣਾਉਣ ਲਈ ਫਲਾਂ ਦੇ ਗੁੱਦੇ ਅਤੇ ਛਿਲਕਿਆਂ ਨੂੰ ਮਿਲਾ ਕੇ ਪੇਸਟ ਤਿਆਰ ਕਰੋ। ਇਸ ਪੇਸਟ ਨਾਲ ਚੰਗੀ ਤਰਾਂ ਆਪਣੇ ਚਿਹਰੇ ਦੀ ਮਾਲਿਸ਼ ਕਰੋ । ਅਜਿਹਾ ਕਰਣ ਨਾਲ ਕੁੱਝ ਹੀ ਦੇਰ ਵਿਚ ਝੁਰੜੀਆਂ ਦੂਰ ਹੋ ਜਾਣਗੀਆਂ। wrinklesਅਲਸੀ ਦਾ ਤੇਲ - ਤੰਦੁਰੁਸਤ ਚਮੜੀ ਲਈ ਅਲਸੀ ਦੇ ਤੇਲ ਨਾਲ ਮਾਲਿਸ਼ ਕਰੋ ।ਤੁਸੀ ਚਾਹੇ ਤਾਂ ਦੋ ਚਮਚ ਅਲਸੀ ਦਾ ਸੇਵਨ ਵੀ ਕਰ ਸਕਦੇ ਹੋ । ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ । ਅਲਸੀ ਦੇ ਤੇਲ ਤੋਂ ਇਲਾਵਾ ਅਰੰਡੀ ਤੇਲ ਦੇ ਇਸਤੇਮਾਲ ਨਾਲ ਵੀ ਝੁਰੜੀਆਂ ਘੱਟ ਹੋ ਸਕਦੀਆਂ ਹਨ । ਇਹਨਾ ਤੇਲਾਂ ਦਾ ਇਸਤੇਮਾਲ ਕਰਣ ਨਾਲ ਕੁੱਝ ਹੀ ਦਿਨਾਂ ਵਿਚ ਝੁਰੜੀਆਂ ਦੂਰ ਹੋ ਜਾਣ ਜਾਣਗੀਆਂ ।
fine linesਮਾਸ਼ਚਰਾਇਜਰ - ਅੰਡੇ ਅਤੇ ਕਰੀਮ ਦੇ ਪੇਸਟ ਵਿਚ ਇਕ ਚਮਚ ਨੀਂਬੂ ਦਾ ਰਸ ਮਿਲੈ ਲਵੋ । ਹੁਣ ਇਸ ਮਾਸਕ ਨੂੰ ਚਿਹਰੇ ਉੱਤੇ 15 ਮਿੰਟ ਲਈ ਲਗਾ ਕੇ ਰੱਖੋ । ਇਸ ਤੋਂ ਬਾਅਦ ਮਾਸਕ ਨੂੰ ਗੁਨਗੁਨੇ ਪਾਣੀ ਨਾਲ ਧੋ ਲਵੋ । ਹਫਤੇ ਵਿਚ 3 ਵਾਰ ਇਸ ਦਾ ਇਸਤੇਮਾਲ ਕਰੋ । ਇਸ ਨਾਲ ਝੁਰੜੀਆਂ ਦੂਰ ਹੋ ਜਾਣਗੀਆਂ ।
eggਐਲੋਵੀਰਾ - ਐਲੋਵੇਰਾ ਵਿਚ ਆਂਡੇ ਦਾ ਸਫੇਦ ਭਾਗ ਮਿਲਾ ਲਵੋ । ਇਸ ਪੇਸਟ ਨੂੰ 15 ਮਿੰਟ ਲਈ ਚਿਹਰੇ ਉੱਤੇ ਲਗਾ ਕੇ ਰੱਖੋ । ਇਸ ਤੋਂ ਬਾਅਦ ਇਸ ਨੂੰ ਗੁਨ-ਗਨੇ ਪਾਣੀ ਨਾਲ ਧੋ ਲਵੋ । ਅਜਿਹਾ ਕਰਣ ਨਾਲ ਵੀ ਤੁਹਾਡੇ ਮੱਥੇ ਦੀਆਂ ਝੁਰੜੀਆਂ ਸਾਫ਼ ਹੋਣ ਜਾਣਗੀਆਂ ।
wrinklesਫੋਰਹੈਡ ਲਾਈਨਜ਼ ਨੂੰ ਰੋਕਣ ਲਈ ਐਕਸਾਈਲੇਸ਼ਨ-ਗਲੀਸਰੀਨ ਸ਼ੀਸ਼ਾਵਰ ਦੀ ਵਰਤੋਂ ਕਰਦੇ ਹੋਏ ਦਿਨ ਦੇ ਅੰਤ ਵਿਚ ਆਪਣੇ ਚੇਹਰੇ ਨੂੰ ਸਾਫ਼ ਕਰ ਲਵੋ । ਇਕ ਹਫ਼ਤੇ ਵਿਚ ਦੋ ਵਾਰ, ਇਸ ਦਾ ਇਸਤੇਮਾਲ ਕਰੋ। ਇਸ ਪੈਕ ਵਿਚ ਪਪੀਤਾ ਵਰਗੇ ਐਂਜ਼ਾਈਮ ਸ਼ਾਮਲ ਹਨ । ਇਹ ਸਮੱਗਰੀ ਮੁਰਦਾ ਚਮੜੀ ਦੇ ਸੈੱਲ ਨੂੰ ਖ਼ਤਮ ਕਰਨ ਅਤੇ ਉਹਨਾਂ ਨੂੰ ਧੋਣ ਵਿਚ ਸਹਾਇਤਾ ਕਰੇਗੀ। ਹਰ ਰੋਜ਼ ਐਸਫੋਲੀਏਟਿੰਗ ਤੁਹਾਡੀ ਚਮੜੀ ਦੇ ਟੈਕਸਟ ਅਤੇ ਟੋਨ ਨੂੰ ਸੁਧਾਰ ਸਕਦਾ ਹੈ। ਚਮੜੀ ਨੂੰ ਚਮਕਦਾਰ ਕਰੇਗਾ ਨਾਲ ਹੀ ਝੁਰੜੀਆਂ ਨੂੰ ਘੱਟ ਕਰੇਗਾ ਅਤੇ ਸੈਲਾ ਵਿਚ ਵੀ ਵਾਧਾ ਹੋਵੇਗਾ । ਜਿਸ ਨਾਲ ਰੰਗ ਸਾਫ਼ ਨਜ਼ਰ ਆਵੇਗਾ ।