accident
Tarn Taran News : ਪਹੁਵਿੰਡ 'ਚ ਤੇਜ਼ ਰਫਤਾਰ ਕਾਰ ਨੇ ਦਰੜੇ ਪੰਜ ਵਿਅਕਤੀ, ਐਕਟਿਵਾ ਸਵਾਰ ਪਿਉ ਪੁੱਤਰ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ
ਪੁਲਿਸ ਨੇ ਡਰਾਈਵਰ ਨੂੰ ਮੌਕੇ ਤੋਂ ਕਾਬੂ ਕਰ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਹਰਿਆਣਾ 'ਚ ਮੰਤਰੀ ਦੀ ਪਾਇਲਟ ਕਾਰ ਦਾ ਹੋਇਆ ਹਾਦਸਾ
ਸੰਤੁਲਨ ਵਿਗੜ ਨਾਲ ਇਕ ਟਰੱਕ ਨਾਲ ਟਕਰਾਈ ਕਾਰ, 3 ਪੁਲਿਸ ਕਰਮਚਾਰੀ ਜ਼ਖ਼ਮੀ
ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਹੀ ਬੱਸ ਦੀ ਟਰੱਕ ਨਾਨ ਹੋਈ ਟੱਕਰ
ਜ਼ਖ਼ਮੀ ਸਵਾਰੀਆਂ ਨੂੰ ਕਰਵਾਇਆ ਨਿਜੀ ਹਸਪਤਾਲ ’ਚ ਦਾਖ਼ਲ
Tamil Nadu: ਕਰੂਰ-ਸਲੇਮ ਹਾਈਵੇਅ ’ਤੇ ਹੋਇਆ ਭਿਆਨਕ ਹਾਦਸਾ
ਟਰੈਕਟਰ ਨਾਲ ਟਕਰਾਉਣ ਤੋਂ ਬਾਅਦ ਬੱਸ ਵੈਨ ਨਾਲ ਟਕਰਾਈ, 4 ਮੌਤਾਂ ਤੇ 15 ਜ਼ਖਮੀ
ਮਹਿਲਾ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ’ਚ ਮੌਤ
ਮ੍ਰਿਤਕ ਦੀ ਪਹਿਚਾਣ ਰਮਨਦੀਪ ਕੌਰ ਵਜੋਂ ਹੋਈ ਹੈ
ਸੜਕ ਹਾਦਸੇ ਦੌਰਾਨ ਨਵ ਵਿਆਹੇ ਜੋੜੇ ਸਮੇਤ ਤਿੰਨ ਲੋਕਾਂ ਦੀ ਮੌਤ
ਮੋਟਰਸਾਈਕਲ ’ਤੇ ਜਾ ਰਿਹੇ ਜੋੜੇ ਨੂੰ ਬੋਲੈਰੋ ਨੇ ਮਾਰੀ ਟੱਕਰ
ਅਫ਼ਗਾਨਿਸਤਾਨ ’ਚ ਯਾਤਰੀ ਬੱਸ ਪਲਟੀ, ਤਿੰਨ ਮੌਤਾਂ, 33 ਜ਼ਖ਼ਮੀ
ਬਲਖ ਸੂਬੇ ਨਾਲ ਜੋੜਨ ਵਾਲੇ ਹਾਈਵੇਅ ’ਤੇ ਵਾਪਰਿਆ ਹਾਦਸਾ
ਸਕੂਟਰ ਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਨੌਜਵਾਨ ਦੀ ਮੌਤ
ਮ੍ਰਿਤਕ ਆਕਾਸ਼ਦੀਪ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ
America : ਹਾਦਸੇ ਦੌਰਾਨ ਕਰੈਸ਼ ਹੋ ਕੇ ਪਾਣੀ ’ਚ ਡੁੱਬਿਆ ਜਹਾਜ਼, ਤਿੰਨ ਮੌਤਾਂ
ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ : ਫਰੈਂਕ
ਫ਼ਾਇਰ ਫ਼ਾਈਟਰ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, ਪਾਇਲਟ ਦੀ ਮੌਤ
ਹਾਦਸਾ ਸਿਓਲ ਤੋਂ ਕਰੀਬ 230 ਕਿਲੋਮੀਟਰ ਦੱਖਣ-ਪੱਛਮ ਸਥਿਤ ਡਿਅਗੂ ਨੇੜੇ ਵਾਪਰਿਆ