Bathinda
ਆਲੂ ਦਾ ਘੱਟ ਮੁੱਲ ਮਿਲਣ ਦੇ ਬਾਵਜੂਦ ਵੀ ਦੋ ਕਿਸਾਨ ਭਰਾਵਾਂ ਨੇ ਨਹੀਂ ਛੱਡੀ ਆਲੂਆਂ ਦੀ ਫ਼ਸਲ ਉਗਾਉਣੀ
MSP ਨਾ ਮਿਲਣ ਕਾਰਨ ਆਪਣੀ ਫ਼ਸਲ ਨੂੰ ਖ਼ੁਦ ਵੇਚ ਕੇ ਕਮਾ ਰਹੇ ਨੇ ਮੋਟਾ ਪੈਸਾ
ਬਠਿੰਡਾ ਦੇ ਕੋਰਟ ਕੰਪਲੈਕਸ ਵਿੱਚ ਕੁੱਟਮਾਰ ਦਾ ਮਾਮਲਾ, ਪੀੜਤਾ ਦੇ ਪਤੀ ਵਿਰੁਧ ਮਾਮਲਾ ਦਰਜ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸੀ ਮਾਮਲੇ ਦਾ ਸੋ-ਮੋਟੋ ਨੋਟਿਸ
Bathinda News : ਬਠਿੰਡਾ ’ਚ ਦਰਦਨਾਕ ਹਾਦਸਾ, ਚਲਦੀ ਸਕੂਲ ਵੈਨ ’ਚੋਂ ਡਿੱਗੀ ਮਹਿਲਾ ਕੰਡਕਟਰ ਦੀ ਮੌਤ
Bathinda News : ਬੱਚੇ ਚੜ੍ਹਾ ਕੇ ਖਿੜਕੀ ’ਚ ਖੜ੍ਹੀ ਸੀ, ਡਿਗਦਿਆਂ ਹੀ ਪਿਛਲੇ ਟਾਇਰ ਹੇਠਾਂ ਆਈ ਮਹਿਲਾ
ਬਠਿੰਡਾ ’ਚ ਪ੍ਰਵੇਸ਼ ਵਰਮਾ ਵਿਰੁਧ ਕੇਸ ਦਰਜ, ਪੰਜਾਬੀਆਂ ਨੂੰ ਲੈ ਕੇ ਦਿੱਤੇ ਗਏ ਬਿਆਨ ’ਤੇ ਵਧੀਆਂ ਮੁਸ਼ਕਲਾਂ
ਰਵਿੰਦਰ ਸਿੰਘ ਨੇ ਬਠਿੰਡਾ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ
ਬਠਿੰਡਾ : ਪੁਲਿਸ ਵੱਲੋਂ ਕੇਂਦਰੀ ਜੇਲ੍ਹ ਵਿਖੇ ਚਲਾਇਆ ਗਿਆ ਸਰਚ ਅਭਿਆਨ
20 ਗਰਾਮ ਹੈਰੋਇਨ ਅਤੇ 4 ਨੁਕੀਲੇ ਹਥਿਆਰ ਬਰਾਮਦ ਕੀਤੇ ਗਏ
Bathinda Fake MLA News : ਖ਼ੁਦ ਨੂੰ MLA ਕਹਿਣ ਵਾਲਾ ਨੌਸਰਬਾਜ਼ ਗ੍ਰਿਫ਼ਤਾਰ
ਕਾਬੂ ਕੀਤੇ ਨੌਜਵਾਨਾਂ ਨੂੰ ਛੁਡਵਾਉਣ ਲਈ ਕੀਤਾ ਫ਼ੋਨ
ਮੋਟਰਸਾਈਕਲ ਸਵਾਰ ਨੇ ਗੋਲੀ ਮਾਰ ਕੇ ਰਿਟਾਇਰਡ ਏ.ਐਸ.ਆਈ. ਦਾ ਕਤਲ ਕੀਤਾ
ਘਰ ਤੋਂ ਦੁੱਧ ਲੈਣ ਨਿਕਲਿਆ ਸੀ ਰਿਟਾਇਰਡ ਏ.ਐਸ.ਆਈ. ਮੋਟਰਸਾਈਕਲ ਸਵਾਰ ਨੇ ਪਿੱਛਾ ਕਰ 12 ਬੋਰ ਨਾਲ ਕੀਤੇ ਫਾਇਰ
Lok Sabha Elections: ਬਠਿੰਡਾ ਸੀਟ ’ਤੇ ਪਿਛਲੀਆਂ 3 ਚੋਣਾਂ ਵਿਚ ਲਗਾਤਾਰ ਜਿੱਤਿਆ ਸ਼੍ਰੋਮਣੀ ਅਕਾਲੀ ਦਲ
ਇਸ ਸੀਟ ਤੋਂ 3 ਵਾਰ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਬਣ ਚੁੱਕੇ ਹਨ।
Punjab News: ਬਠਿੰਡਾ ਪੁਲਿਸ ਨੇ ਅਸਲੇ ਸਣੇ 2 ਤਸਕਰ ਕੀਤੇ ਕਾਬੂ; ਮੱਧ ਪ੍ਰਦੇਸ਼ ਤੋਂ ਲਿਆਏ ਸੀ ਹਥਿਆਰ
ਮੁਲਜ਼ਮਾਂ ਵਿਰੁਧ ਥਾਣਾ ਮੌੜ ਵਿਚ ਅਸਲਾ ਐਕਟ ਤਹਿਤ ਕੇਸ ਦਰਜ
Punjab News: ਬਠਿੰਡਾ ਵਿਚ NIA ਦੀ ਰੇਡ; ਪਿੰਡ ਡੂਮਵਾਲੀ ਅਤੇ ਪਥਰਾਲਾ ਵਿਚ ਤੜਕੇ ਪਹੁੰਚੀਆਂ ਟੀਮਾਂ
ਮੈਰਿਜ ਪੈਲੇਸ ਮਾਲਕ ਗੁਰਵਿੰਦਰ ਸਿੰਘ ਅਤੇ ਕਾਰਾਂ ਦਾ ਕਾਰੋਬਾਰ ਕਰਨ ਵਾਲੇ ਬਰਿੰਦਰ ਸਿੰਘ ਦੇ ਘਰ ਹੋਈ ਛਾਪੇਮਾਰੀ