bollywood
ਸਕ੍ਰੀਨ ਲੇਖਕ ਐਸੋਸੀਏਸ਼ਨ ਅਵਾਰਡਜ਼ 2025 ਵਿਚ ‘ਅਮਰ ਸਿੰਘ ਚਮਕੀਲਾ' ਦੀ ਵੱਡੀ ਜਿੱਤ
ਇਮਤਿਆਜ਼ ਅਤੇ ਪਟਕਥਾ ਲੇਖਕ ਭਰਾ ਸਾਜਿਦ ਅਲੀ ਨੇ ਬਿਹਤਰੀਨ ਕਹਾਣੀ ਅਤੇ ਬਿਹਤਰੀਨ ਸਕ੍ਰੀਨਪਲੇਅ ਲਈ ਦੋ ਟਰਾਫੀਆਂ ਜਿੱਤੀਆਂ
‘ਰਾਂਝਣਾ' ਫ਼ਿਲਮ ਨੂੰ ਏ.ਆਈ. ਜ਼ਰੀਏ ਸੁਖਾਂਤਕ ਅੰਤ ਦੇ ਕੇ ਮੁੜ ਰਿਲੀਜ਼ ਕੀਤਾ ਜਾਵੇਗਾ, ਜਾਣੋ ਕਿਉਂ ਪੈਦਾ ਹੋਇਆ ਵਿਵਾਦ
ਨਿਰਮਾਤਾ ਅਤੇ ਨਿਰਦੇਸ਼ਕ 'ਚ ਨੈਤਿਕਤਾ ਨੂੰ ਲੈ ਕੇ ਟਕਰਾਅ
‘ਸਮਝ ਨਹੀਂ ਆਉਂਦੀ ਕਿ ਲੋਕ ਕਿਉਂ ਬਦਲ ਜਾਂਦੇ ਨੇ?’, ਫ਼ਿਲਮ ਡਾਇਰੈਕਟਰ ਗੁੱਡੂ ਧਨੋਆ ਨੇ ਦਿਲਜੀਤ ਦੋਸਾਂਝ ਤੋਂ ਦੂਰੀਆਂ ਦਾ ਸੰਕੇਤ ਦਿਤਾ
ਗੁੱਡੂ ਧਨੋਆ ਨੇ ਦਿਲਜੀਤ ਦੇ ਅਦਾਕਾਰੀ ਕਰੀਅਰ ਨੂੰ ਮੁੱਖ ਧਾਰਾ ਦੇ ਸਿਨੇਮਾ ’ਚ ਲਾਂਚ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ
ਅਪਣੇ ਤੋਂ 31 ਸਾਲ ਛੋਟੀ ਅਦਾਕਾਰਾ ਨਾਲ ਰੋਮਾਂਸ ਕਰਨ ’ਤੇ ਇਤਰਾਜ਼ ਕਰਨ ਵਾਲਿਆਂ ਨੂੰ ਕੀ ਬੋਲੇ ਸਲਮਾਨ ਖ਼ਾਨ?
ਕਿਹਾ, ਜੇ ਨਾਇਕਾ ਨੂੰ ਕੋਈ ਸਮੱਸਿਆ ਨਹੀਂ ਹੈ ਜਾਂ ਨਾਇਕਾ ਦੇ ਪਿਤਾ ਨੂੰ ਕੋਈ ਸਮੱਸਿਆ ਨਹੀਂ ਹੈ, ਤਾਂ ਤੁਹਾਨੂੰ ਸਮੱਸਿਆ ਕਿਉਂ ਹੈ?
ਕਿਰਨ ਰਾਓ ਦੀ ਫਿਲਮ ‘ਲਾਪਤਾ ਲੇਡੀਜ਼’ ਨੇ ਆਈਫਾ ਐਵਾਰਡ ’ਚ ਮਚਾਈ ਧੁੰਮ
ਬਿਹਤਰੀਨ ਫਿਲਮ, ਨਿਰਦੇਸ਼ਨ ਅਤੇ ਅਦਾਕਾਰੀ ਦਾ ਪੁਰਸਕਾਰ ਜਿੱਤਿਆ
‘ਉੜਤਾ ਪੰਜਾਬ 2’ ਦੀਆਂ ਤਿਆਰੀਆਂ ਸ਼ੁਰੂ, ਅਗਲੇ ਸਾਲ ਸ਼ੁਰੂ ਹੋ ਸਕਦੈ ਫਿਲਮਾਂਕਣ
ਨਿਰਮਾਤਾ ਏਕਤਾ ਕਪੂਰ ‘ਉੜਤਾ ਪੰਜਾਬ 2’ ਦਾ ਨਿਰਮਾਣ ਕਰ ਰਹੀ ਹੈ
ਸੈਫ ਅਲੀ ਖਾਨ ਹਮਲੇ ਦੇ ਮਾਮਲੇ ’ਚ ਗ਼ਲਤੀ ਨਾਲ ਹਿਰਾਸਤ ’ਚ ਲਏ ਵਿਅਕਤੀ ਦੀ ਜ਼ਿੰਦਗੀ ’ਚ ਭੂਚਾਲ, ਮੰਗਿਆ ਨਿਆਂ
ਮਾਲਕ ਨੇ ਨੌਕਰੀ ਤੋਂ ਕਢਿਆ, ਮੰਗਣੀ ਵੀ ਟੁੱਟੀ, ਸੈਫ ਅਲੀ ਖਾਨ ਦੀ ਇਮਾਰਤ ਦੇ ਬਾਹਰ ਖੜ੍ਹੇ ਹੋ ਕੇ ਮੰਗਾਂਗਾ ਨੌਕਰੀ : ਆਕਾਸ਼ ਕੰਨੌਜੀਆ
Bollywood 2024 : ਟਿਕਟ ਖਿੜਕੀ ’ਤੇ ਤੇਲਗੂ ਫਿਲਮਾਂ ਦਾ ਰਿਹਾ ਦਬਦਬਾ, ਹਿੰਦੀ ਸਿਨੇਮਾ ਉਮੀਦਾਂ ’ਤੇ ਖਰਾ ਨਹੀਂ ਉਤਰਿਆ
ਇਹ ਸਾਲ 2023 ਦੇ ਬਿਲਕੁਲ ਉਲਟ ਹੈ ਜਦੋਂ ਬਾਲੀਵੁੱਡ ਨੇ ‘ਪਠਾਨ’ ਅਤੇ ‘ਜਵਾਨ’ ਸਮੇਤ ਚਾਰ ‘ਬਲਾਕਬਸਟਰ’ ਫਿਲਮਾਂ ਦਿਤੀਆਂ ਸਨ
ਗਾਇਕਾ ਸ਼੍ਰੇਆ ਘੋਸ਼ਾਲ ਨੇ ਡਾਕਟਰ ਜਬਰ ਜਨਾਹ-ਕਤਲ ਕੇਸ ਦੇ ਵਿਰੋਧ ’ਚ ਇਕਜੁੱਟਤਾ ਪ੍ਰਗਟਾਉਂਦਿਆਂ ਪ੍ਰੋਗਰਾਮ ਮੁਲਤਵੀ ਕੀਤਾ
14 ਸਤੰਬਰ ਨੂੰ ਨਿਰਧਾਰਤ ਸਮਾਗਮ ਹੁਣ ਅਕਤੂਬਰ ’ਚ ਹੋਵੇਗਾ
ਕੋਲਕਾਤਾ ਕਾਂਡ ਵਿਰੁਧ ਪ੍ਰਦਰਸ਼ਨਾਂ ਵਿਚਕਾਰ ਸੇਲਿਨਾ ਜੇਟਲੀ ਨੇ ਬਿਆਨ ਕੀਤੀ ਆਪਬੀਤੀ, ਕਿਹਾ, ‘ਹਮੇਸ਼ਾ ਪੀੜਤ ਨੂੰ ਦੋਸ਼ੀ ਠਹਿਰਾਇਆ ਜਾਂਦੈ’
ਹਮੇਸ਼ਾ ਪੀੜਤ ਨੂੰ ਹੀ ਦੋਸ਼ੀ ਠਹਿਰਾਇਆ ਜਾਂਦੈ, ਹੁਣ ਸਮਾਂ ਆ ਗਿਆ ਹੈ ਕਿ ਅਸੀਂ ਖੜ੍ਹੇ ਹੋ ਕੇ ਸੁਰੱਖਿਆ ਦੇ ਅਧਿਕਾਰ ਦੀ ਮੰਗ ਕਰੀਏ : ਸੇਲਿਨਾ ਜੇਟਲੀ