bollywood
34 ਸਾਲਾਂ ਬਾਅਦ ਕਸ਼ਮੀਰ 'ਚ 200 ਫਿਲਮਾਂ ਦੀ ਸ਼ੂਟਿੰਗ : ਬਾਲੀਵੁੱਡ, ਟਾਲੀਵੁੱਡ ਸਮੇਤ ਖੇਤਰੀ ਫਿਲਮੀ ਨਿਰਮਾਤਾ ਕਸ਼ਮੀਰ ’ਚ ਕਰ ਰਹੇ ਹਨ ਸ਼ੂਟਿੰਗ
ਜੰਮੂ-ਕਸ਼ਮੀਰ ਦੀਆਂ 90% ਫਿਲਮਾਂ ਦੀ ਸ਼ੂਟਿੰਗ ਕਸ਼ਮੀਰ ਵਿੱਚ ਹੁੰਦੀ ਹੈ
ਅਕਸ਼ੈ ਨੇ ਕੈਨੇਡੀਅਨ ਨਾਗਰਿਕਤਾ ਬਦਲਣ ਲਈ ਕੀਤਾ ਅਪਲਾਈ, ਕਿਹਾ- ਮੇਰੇ ਲਈ ਭਾਰਤ ਹੀ ਸਭ ਕੁਝ ਹੈ
ਬਾਲੀਵੁੱਡ ਦੇ 'ਖਿਲਾੜੀ' ਯਾਨੀ ਕਿ ਸੁਪਰਸਟਾਰ ਅਕਸ਼ੈ ਕੁਮਾਰ ਆਪਣੀਆਂ ਫਿਲਮਾਂ ਦੇ ਨਾਲ-ਨਾਲ ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ...
ਵਿਆਹ ਦੇ ਬੰਧਨ ’ਚ ਬੱਝੇ ਸਿਧਾਰਥ-ਕਿਆਰਾ, ਸਿਧਾਰਥ ਨੇ ਪੈਲੇਸ ’ਚ ਕੀਤੀ ਸ਼ਾਨਦਾਰ ਐਂਟਰੀ
ਬਾਲੀਵੁੱਡ ਦੇ ਮਸ਼ਹੂਰ ਲਵ ਬਰਡਜ਼ ਆਖਿਰਕਾਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ
ਅਦਾਕਾਰਾ ਚਾਂਦਨੀ ਨੂੰ ਮਿਲਿਆ ਫਾਲਕੇ ਐਵਾਰਡ: ਹਿਮਾਚਲ ਦੇ ਮੰਡੀ ਜ਼ਿਲ੍ਹੇ ਦੀ ਧੀ ਚੁਣੀ ਗਈ ਸਰਵੋਤਮ ਟੀਵੀ ਅਦਾਕਾਰਾ
ਸ਼ੋਅ 'ਕਾਮਨਾ' 'ਚ ਨਿਭਾਇਆ ਦਮਦਾਰ ਕਿਰਦਾਰ
ਪਠਾਨ ਫਿਲਮ ਦਾ ਵਿਰੋਧ ਨਹੀਂ ਕਰੇਗਾ ਵਿਸ਼ਵ ਹਿੰਦੂ ਪ੍ਰੀਸ਼ਦ
ਫਿਲਮ ਪਠਾਨ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ