bollywood
ਆਖ਼ਿਰ ਇਕ ਸਾਧਾਰਨ ਪਿਤਾ ਕਿਵੇਂ CID ਦਾ ਸਟਾਰ ਬਣ ਗਿਆ?
20 ਨਵੰਬਰ ਦਿਨੇਸ਼ ਫਡਨੀਸ ਦੇ ਵਿਆਹ ਦੀ ਵਰ੍ਹੇਗੰਢ ਸੀ
Bollywood Retro: ਸ਼੍ਰੀ ਦੇਵੀ ਨੇ ਠੁਕਰਾਈ ਫਿਲਮ ਤਾਂ ਅਮਿਤਾਭ ਬੱਚਨ ਨੇ ਮਨਾਉਣ ਲਈ ਭੇਜਿਆ ਸੀ ਫੁੱਲਾਂ ਦਾ ਟਰੱਕ
'ਬਾਦਸ਼ਾਹ ਖਾਨ ਦੀ ਬੇਨਜ਼ੀਰ ਦਾ ਕਿਰਦਾਰ ਕਿਸ ਨੂੰ ਨਿਭਾਉਣਾ ਚਾਹੀਦਾ'
ਆਲੀਆ ਭੱਟ ਦਾ ਚਾਇਲਡਵੇਅਰ ਬ੍ਰਾਂਡ ਹੈ ਵਿਕਣ ਲਈ ਤਿਆਰ, ਮੁਕੇਸ਼ ਅੰਬਾਨੀ ਦੀ ਵੱਡੀ ਬਾਜ਼ੀ
ਇਹ ਬ੍ਰੈਂਡ 2-14 ਸਾਲ ਦੀ ਉਮਰ ਦੇ ਬੱਚਿਆਂ ਲਈ ਹੈ
ਹੱਥ ਵਿਚ ਬੀੜੀ ਫੜ ਸੋਨੂੰ ਸੂਦ ਨੇ ਇਕ ਵਾਰ ਫਿਰ ਜਿੱਤਿਆ ਲੋਕਾਂ ਦਾ ਦਿਲ
ਸੋਨੂੰ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ
ਅਕਸ਼ੈ ਕੁਮਾਰ ਦੀ ਫ਼ਿਲਮ “omg 2” ‘ ਤੇ ਮੰਡਰਾਏ ਵਿਵਾਦਾਂ ਦੇ ਬੱਦਲ, ਸੀ.ਬੀ.ਐਫ.ਸੀ. ਨੇ ਰਿਲੀਜ਼ ‘ਤੇ ਲਗਾਈ ਰੋਕ
ਇਹ ਫਿਲਮ 11 ਅਗਸਤ 2023 ਨੂੰ ਰਿਲੀਜ਼ ਹੋਣੀ ਸੀ
ਸਿਲਵਰ ਸਕ੍ਰੀਨ ਦੀਆਂ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਡਿਪਰੈਸ਼ਨ ’ਚ ਆ ਕੇ ਤਿੰਨ ਸਾਲਾਂ ’ਚ ਹਾਰੀ ਆਪਣੀ ਜ਼ਿੰਦਗੀ
ਅਜਿਹਾ ਹੀ ਕੁਝ ਵਾਪਰ ਰਿਹਾ ਹੈ ਟੀਵੀ ਦੀ ਦੁਨੀਆਂ ਵਿਚ ਜਿਥੇ ਪਿਛਲੇ ਤਿੰਨ ਸਾਲਾਂ ਤੋਂ ਦਰਜਨਾਂ ਹੀ ਅਦਾਕਾਰਾਂ ਨੇ ਖੁਦਖੁਸ਼ੀ ਕਰ ਮੌਤ ਨੂੰ ਗਲ ਲੈ ਲਿਆ।
ਕੀ ਝੂਠੀ ਸੀ ਸ਼ਾਹਰੁਖ ਖਾਨ ਦੀ ਨੱਕ ਦੀ ਸਰਜਰੀ ਦੀ ਖ਼ਬਰ? ਮੁੰਬਈ ਏਅਰਪੋਰਟ ’ਤੇ ਸਪਾਟ ਹੋਏ ਕਿੰਗ ਖਾਨ
ਅਦਾਕਾਰ ਦੀ ਮੈਨੇਜਰ ਨੇ ਸ਼ਾਹਰੁਖ ਖਾਨ ਦੀ ਅਮਰੀਕਾ 'ਚ ਸਰਜਰੀ ਹੋਣ ਦੀਆਂ ਖ਼ਬਰਾਂ ਨੂੰ ਨਕਾਰ ਦਿਤਾ ਹੈ
ਆਪਣੀ ਆਉਣ ਵਾਲੀ ਬਾਲੀਵੁੱਡ ਡੈਬਿਊ ਫਿਲਮ ਵਿਚ ਲੀਡ ਵਿਲੇਨ ਦੀ ਭੂਮਿਕਾ ਨਿਭਾਉਣਗੇ ਜਗਜੀਤ ਸੰਧੂ
ਪੰਜਾਬੀ ਮਨੋਰੰਜਨ ਜਗਤ ਦੇ ਮਸ਼ਹੂਰ ਕਲਾਕਾਰ ਬਾਲੀਵੁੱਡ ਫਿਲਮਾਂ ਵਿਚ ਆਪਣੀ ਅਦਾਕਾਰੀ ਨਾਲ ਧਾਕ ਜਮਾ ਰਹੇ ਹਨ
‘ਆਦਿਪੁਰਸ਼’ ਫ਼ਿਲਮ ਵਿਵਾਦ ਦੇ ਵਿਚਕਾਰ ਟੀ.ਵੀ. ਦੀ ਦੁਨੀਆਂ ਵਿਚ ਵਾਪਸੀ ਕਰਨ ਜਾ ਰਹੀ ਹੈ ਰਾਮਾਨੰਦ ਸਾਗਰ ਦੀ "ਰਾਮਾਇਣ"
3 ਜੁਲਾਈ ਤੋਂ ਇਸ ਧਾਰਾਵਾਹਿਕ ਦਾ ਮੁੜ ਟੈਲੀਕਾਸਟ ਸ਼ੁਰੂ ਹੋਣ ਵਾਲਾ ਹੈ
ਬਾਲੀਵੁੱਡ ਜਗਤ ’ਚ ਸੋਗ ਦੀ ਲਹਿਰ : ਅਦਾਕਾਰ ਗੁਫੀ ਪੇਂਟਲ (78) ਦਾ ਹੋਇਆ ਦੇਹਾਂਤ
ਮਹਾਭਾਰਤ ’ਚ ਨਿਭਾਇਆ ਸੀ ਸ਼ਕੁਨੀ ਦਾ ਕਿਰਦਾਰ