china
ਚੀਨ ਅਤੇ ਅਮਰੀਕਾ ਟੈਰਿਫ਼ 'ਚ ਵਾਧਾ ਰੋਕੀ ਰੱਖਣ ਲਈ ਸਹਿਮਤ ਹੋਏ
ਅਮਰੀਕਾ ਚੀਨੀ ਵਸਤਾਂ ਉਤੇ 30 ਫੀ ਸਦੀ ਅਤੇ ਚੀਨ ਅਮਰੀਕੀ ਉਤਪਾਦਾਂ ਉਤੇ 10 ਫੀ ਸਦੀ ਟੈਕਸ ਵਸੂਲਦਾ ਹੈ
ਚੀਨ ਦੀ 12 ਸਾਲ ਦੀ ਤੈਰਾਕ Yu Zidi ਨੇ ਵਿਸ਼ਵ ਮੰਚ ਉਤੇ ਕੀਤੀ ਤੈਰਾਕੀ ਦੀ ਸ਼ੁਰੂਆਤ
ਸੈਮੀਫ਼ਾਈਨਲ 'ਚ ਥਾਂ ਬਣਾ ਕੇ ਕੀਤਾ ਸਭ ਨੂੰ ਹੈਰਾਨ
ਰੂਬੀਓ ਦਾ ਦਾਅਵਾ, ਚੀਨ ਵਪਾਰਕ ਅਭਿਆਸਾਂ ਦੀ ਦੁਰਵਰਤੋਂ ਕਰਦੈ
ਤਕਨਾਲੋਜੀ ਚੋਰੀ-ਫੈਂਟਾਨਿਲ ਦੇ ਹੜ੍ਹ ਵਰਗੇ ਦੋਸ਼ ਵੀ ਲਗਾਏ
ਚੀਨ ਵਲੋਂ ਅਮਰੀਕਾ ਨਾਲ ਵਪਾਰਕ ਸੌਦਾ ਕਰਨ ਵਾਲੇ ਦੇਸ਼ਾਂ ਨੂੰ ਚੇਤਾਵਨੀ
ਕਿਹਾ, ਜੇਕਰ ਉਹ ਸਾਨੂੰ ਨੁਕਸਾਨ ਪਹੁੰਚਾਉਂਦੇ ਹਨ ਤਾਂ ਅਸੀਂ ਕਰਾਂਗੇ ਕਾਰਵਾਈ
ਹੁਣ ਚੀਨ ਨੇ ਅਮਰੀਕਾ ’ਤੇ 125 ਫ਼ੀ ਸਦੀ ਲਗਾਇਆ ਟੈਰਿਫ਼
ਦੋਵਾਂ ਦੇਸ਼ਾਂ ਵਿਚਕਾਰ ਟੈਰਿਫ਼ ਯੁੱਧ ਹੁੰਦਾ ਜਾ ਰਿਹਾ ਹੈ ਹੋਰ ਡੂੰਘਾ
ਟੈਰਿਫ ’ਚ ਰਾਹਤ ਚਾਹੀਦੀ ਹੈ ਤਾਂ ਟਿਕਟਾਕ ਨੂੰ ਵੇਚੋ : ਟਰੰਪ ਦੀ ਚੀਨ ਨੂੰ ਅਨੋਖੀ ਪੇਸ਼ਕਸ਼
ਟਿਕਟਾਕ ਦੀ ਮੂਲ ਕੰਪਨੀ ਬਾਈਟਡਾਂਸ ਨੇ ਅਮਰੀਕੀ ਸਰਕਾਰ ਨਾਲ ਗੱਲਬਾਤ ਦੀ ਪੁਸ਼ਟੀ ਕੀਤੀ
ਉੱਤਰ-ਪੂਰਬੀ ਸੂਬਿਆਂ ’ਤੇ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਦੀ ਟਿਪਣੀ ਨੂੰ ਲੈ ਕੇ ਭਖਿਆ ਵਿਵਾਦ
ਹਿਮੰਤਾ, ਬੀਰੇਨ ਨੇ ਯੂਨਸ ਦੀ ਆਲੋਚਨਾ ਕੀਤੀ, ਕਾਂਗਰਸ ਨੇ ਇਸ ਨੂੰ ਭਾਰਤ ਦੀ ਕਮਜ਼ੋਰ ਵਿਦੇਸ਼ ਨੀਤੀ ਦਾ ਨਤੀਜਾ ਦਸਿਆ
ਭਾਰਤ ਅਤੇ ਚੀਨ ਵਿਚਾਲੇ ਕੂਟਨੀਤਕ ਗੱਲਬਾਤ ਹੋਈ
ਸਰਹੱਦ ਪਾਰ ਸਹਿਯੋਗ ਅਤੇ ਅਦਾਨ-ਪ੍ਰਦਾਨ ਨੂੰ ਜਲਦੀ ਬਹਾਲ ਕਰਨ ’ਤੇ ਧਿਆਨ ਕੇਂਦਰਤ ਕੀਤਾ ਗਿਆ
ਭਾਰਤ ਤੇ ਚੀਨ ਨੇ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ
ਦੋਵੇਂ ਧਿਰਾਂ ਦੋਹਾਂ ਦੇਸ਼ਾਂ ਦਰਮਿਆਨ ਸਿੱਧੀਆਂ ਹਵਾਈ ਸੇਵਾਵਾਂ ਮੁੜ ਸ਼ੁਰੂ ਕਰਨ ਲਈ ਸਿਧਾਂਤਕ ਤੌਰ ’ਤੇ ਸਹਿਮਤ ਹੋਈਆਂ
ਬ੍ਰਹਮਪੁੱਤਰ ’ਤੇ ਬੰਨ੍ਹ ਬਣਾਉਣ ਦੀ ਚੀਨ ਦੀ ਯੋਜਨਾ ਬਾਰੇ ਪਹਿਲੀ ਵਾਰੀ ਬੋਲਿਆ ਭਾਰਤ, ਜਾਣੋ ਚੀਨ ਨੂੰ ਕੀ ਦਿਤਾ ਸੰਦੇਸ਼
ਭਾਰਤ ਅਪਣੇ ਹਿੱਤਾਂ ਦੀ ਰਾਖੀ ਕਰੇਗਾ : ਵਿਦੇਸ਼ ਮੰਤਰਾਲਾ