cricket
ਨਵਜੋਤ ਸਿੱਧੂ ਨੇ ਕੈਪਟਨ ਸ਼ੁਭਮਨ ਦੀ ਕੀਤੀ ਪ੍ਰਸ਼ੰਸਾ
ਕਿਹਾ, ਪ੍ਰਿੰਸ ਤੋਂ ਰਾਜਾ ਤਕ ਦਾ ਸਫ਼ਰ, ਰਾਜਾ ਉਹ ਹੁੰਦਾ ਹੈ ਜੋ ਸਾਮਰਾਜ ਵਧਾਉਂਦਾ ਹੈ
ਐਂਡਰਸਨ-ਤੇਂਦੁਲਕਰ ਟਰਾਫ਼ੀ : ਇੰਗਲੈਂਡ ਵਿਰੁਧ ਪਹਿਲਾ ਟੈਸਟ ਮੈਚ ਹਾਰਿਆ ਭਾਰਤ
ਸਖ਼ਤ ਮੁਕਾਬਲੇ ’ਚ ਇੰਗਲੈਂਡ ਨੇ 5 ਵਿਕਟਾਂ ਨਾਲ ਪ੍ਰਾਪਤ ਕੀਤੀ ਜਿੱਤ
ਬੀ.ਸੀ.ਸੀ.ਆਈ ਨੇ ਭਾਰਤ-ਨਿਊਜ਼ੀਲੈਂਡ ਲੜੀ ਦਾ ਸ਼ਡਿਊਲ ਕੀਤਾ ਜਾਰੀ
ਦੋਵੇਂ ਟੀਮਾਂ 3 ਇਕ ਰੋਜ਼ਾ ਤੇ 5 ਟੀ-20 ਮੈਚ ਖੇਡਣਗੀਆਂ
ਜਾਣੋ ਬੇਨ ਸਟੋਕਸ ਕਦੋਂ ਤੇ ਕਿਸ ਟੀਮ ਵਿਰੁਧ ਕਰਨਗੇ ਵਾਪਸੀ?
ਰੌਬ ਕੀ ਨੇ ਬੇਨ ਸਟੋਕਸ ਦੇ ਕ੍ਰਿਕਟ ’ਚ ਭਵਿੱਖ ਬਾਰੇ ਇਕ ਵੱਡਾ ਦਿਤਾ ਅਪਡੇਟ
ਇਆਨ ਚੈਪਲ ਨੇ ਅਪਣੇ ਪੰਜ ਦਹਾਕਿਆਂ ਦੇ ਪੱਤਰਕਾਰੀ ਕਰੀਅਰ ਤੋਂ ਸੰਨਿਆਸ ਲਿਆ
ਆਖਰੀ ਕਾਲਮ ਵਿਚ 81 ਸਾਲ ਦੇ ਚੈਪਲ ਨੇ ਅਪਣੇ ਲਿਖੇ ਕੁੱਝ ਬਿਹਤਰੀਨ ਪਲਾਂ ਨੂੰ ਯਾਦ ਕੀਤਾ
ਇੰਗਲੈਂਡ ਕ੍ਰਿਕੇਟ ਟੀਮ ਦਾ ਭਾਰਤ ਦੌਰਾ 2025 : ਪਹਿਲੇ ਇਕ ਦਿਨਾ ਮੈਚ ’ਚ ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ
ਸ਼ੁਭਮਨ ਗਿੱਲ (87), ਸ਼੍ਰੇਆਸ ਅੱਈਅਰ (59) ਅਤੇ ਅਕਸਰ ਪਟੇਲ (52) ਨੇ ਬਣਾਏ ਅੱਧੇ ਸੈਂਕੜੇ, ਤਿੰਨ ਮੈਚਾਂ ਦੀ ਲੜੀ ’ਚ 1-0 ਦੀ ਲੀਡ ਬਣਾਈ
ਆਸਟਰੇਲੀਆ ਦੇ ਸਾਬਕਾ ਕਪਤਾਨ ਨੇ ICC ਨੂੰ ਦਸਿਆ ‘ਇਵੈਂਟ ਮੈਨੇਜਮੈਂਟ ਕੰਪਨੀ’, ਭਾਰਤੀ ਬੋਰਡ ’ਤੇ ਲਾਇਆ ਸਵਾਰਥ ਹੇਠ ਕੰਮ ਕਰਨ ਦਾ ਦੋਸ਼ ਲਾਇਆ
ICC ਕ੍ਰਿਕਟ ਨਹੀਂ ਚਲਾਉਂਦੀ, ਇਹ ਇਵੈਂਟ ਮੈਨੇਜਮੈਂਟ ਕੰਪਨੀ ਦੀ ਵਾਂਗ ਹੈ : ਇਆਨ ਚੈਪਲ
ਮੁੰਬਈ ਲਈ ਰਣਜੀ ਟਰਾਫੀ ਮੈਚ ਖੇੜਣਗੇ ਰੋਹਿਤ ਸ਼ਰਮਾ ਅਤੇ ਯਸ਼ਸਵੀ
ਅਜਿੰਕਿਆ ਰਹਾਣੇ ਟੀਮ ਦੀ ਅਗਵਾਈ ਕਰਦੇ ਰਹਿਣਗੇ
IPL 2025 'ਚ ਨਾ ਵਿਕੇ ਜਾਣ 'ਤੇ ਉਮੇਸ਼ ਯਾਦਵ ਨੇ ਆਖ਼ਰਕਾਰ ਤੋੜੀ ਚੁੱਪੀ, ਪ੍ਰਗਟਾਈ ਹੈਰਾਨੀ
IPL 2025 : ਕਿਹਾ, 15 ਸਾਲਾਂ ਤੋਂ ਖੇਡਣ ਤੇ 150 ਵਿਕਟਾਂ ਦੇ ਨੇੜੇ ਹੋਣ ਦੇ ਬਾਵਜੂਦ ਜੇ ਤੁਹਾਨੂੰ ਚੁਣਿਆ ਨਹੀਂ ਜਾਂਦਾ ਤਾਂ ਇਹ ਹੈਰਾਨੀ ਵਾਲੀ ਗੱਲ
14 ਸਾਲ ਦੀ ਈਰਾ ਨੇ 346 ਦੌੜਾਂ ਬਣਾ ਕੇ ਭਾਰਤੀਆਂ ਵਿਚ ਅੰਡਰ-19 ਕ੍ਰਿਕਟ ਵਿਚ ਸੱਭ ਤੋਂ ਵੱਧ ਸਕੋਰ ਦਾ ਰੀਕਾਰਡ ਬਣਾਇਆ
ਨੇ ਤਿੰਨ ਵਿਕਟਾਂ ’ਤੇ 563 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਵਾਬ ’ਚ ਮੇਘਾਲਿਆ ਦੀ ਟੀਮ ਸਿਰਫ 19 ਦੌੜਾਂ ’ਤੇ ਆਊਟ ਹੋ ਗਈ