delhi
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੁੜ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਕ੍ਰਾਈਮ ਬ੍ਰਾਂਚ ਵਲੋਂ ਕੀਤੀ ਜਾਵੇਗੀ ਪੁੱਛਗਿੱਛ
ਦਿੱਲੀ ਦੀ ਵੈਸ਼ਾਲੀ ਕਾਲੋਨੀ 'ਚ ਵਾਪਰਿਆ ਵੱਡਾ ਹਾਦਸਾ, ਬੱਚਿਆਂ ਦੇ ਹਸਪਤਾਲ 'ਚ ਲੱਗੀ ਅੱਗ
20 ਨਵਜੰਮੇ ਬੱਚਿਆਂ ਨੂੰ ਬਚਾਇਆ ਗਿਆ
ਦੁਨੀਆਂ ਦੇ ਸਭ ਤੋਂ ਉੱਚੇ ਰੂਟ 'ਤੇ ਸ਼ੁਰੂ ਹੋਈ ਬੱਸ ਸੇਵਾ : ਹੁਣ ਸੈਲਾਨੀ ਦਿੱਲੀ ਤੋਂ ਸਿੱਧੇ ਪਹੁੰਚਣਗੇ ਲੇਹ
1740 ਰੁਪਏ 'ਚ ਖੂਬਸੂਰਤ ਵਾਦੀਆਂ ਦਾ ਲੈ ਸਕਣਗੇ ਨਜ਼ਾਰਾ
ਦਿੱਲੀ 'ਚ ਦਰਦਨਾਕ ਘਟਨਾ: ਫੈਕਟਰੀ 'ਚ ਲੱਕੜ ਦੇ ਬਕਸੇ 'ਚੋਂ ਮਿਲੀਆਂ ਲਾਪਤਾ ਭਰਾ-ਭੈਣ ਦੀਆਂ ਲਾਸ਼ਾਂ
ਡੀਸੀਪੀ ਨੇ ਦਸਿਆ ਕਿ ਮੁੱਢਲੀ ਜਾਂਚ ਵਿਚ ਬੱਚਿਆਂ ਦੇ ਸਰੀਰ ’ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ
ਦਿੱਲੀ 'ਚ 8 ਸਾਲਾਂ 'ਚ ਵਿਕਾਸ ਦੀ ਰਫ਼ਤਾਰ ਘੱਟ ਨਹੀਂ ਹੋਈ ਪਰ ਪ੍ਰਦੂਸ਼ਣ ਜ਼ਰੂਰ ਘਟਿਆ ਹੈ: ਕੇਜਰੀਵਾਲ
ਉਨ੍ਹਾਂ ਕਿਹਾ ਕਿ ਜਦੋਂ ਵੀ ਵਿਕਾਸ ਹੁੰਦਾ ਹੈ ਤਾਂ ਦਰੱਖਤਾਂ ਦੀ ਕਟਾਈ, ਸੜਕਾਂ ਦੀ ਉਸਾਰੀ, ਧੂੜ ਉਡਣ ਅਤੇ ਹੋਰ ਕਾਰਨਾਂ ਕਰ ਕੇ ਪ੍ਰਦੂਸ਼ਣ ਹੁੰਦਾ ਹੈ
ਦਿੱਲੀ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ : ਪ੍ਰੇਮੀ ਨੇ ਪ੍ਰੇਮਿਕਾ ਦਾ ਬੇਰਹਿਮੀ ਨਾਲ ਕੀਤਾ ਕਤਲ, ਚਾਕੂ ਨਾਲ 40 ਤੋਂ ਵੱਧ ਕੀਤੇ ਵਾਰ
ਮਨ ਨਹੀਂ ਭਰਿਆ ਤਾਂ ਪੱਥਰ ਨਾਲ ਕੁਚਲਿਆ ਸਿਰ
ਨਵੇਂ ਸੰਸਦ ਭਵਨ 'ਚ PM ਮੋਦੀ ਦਾ ਪਹਿਲਾ ਭਾਸ਼ਣ: ਕਿਹਾ- ਹਰ ਦੇਸ਼ ਦੀ ਵਿਕਾਸ ਯਾਤਰਾ 'ਚ ਕੁਝ ਪਲ ਅਮਰ ਹੋ ਜਾਂਦੇ ਹਨ, ਅੱਜ ਅਜਿਹਾ ਸ਼ੁਭ ਮੌਕਾ
ਮੋਦੀ ਨੇ ਕਿਹਾ- ਮਹਾਨ ਚੋਲ ਸਾਮਰਾਜ ਵਿਚ ਸੇਂਗੋਲ ਨੂੰ ਕਰਤੱਵ ਮਾਰਗ, ਸੇਵਾ ਮਾਰਗ, ਰਾਸ਼ਟਰ ਮਾਰਗ ਦਾ ਪ੍ਰਤੀਕ ਮੰਨਿਆ ਜਾਂਦਾ ਸੀ
ਨਵੀਂ ਸੰਸਦ ਵੱਲ ਜਾਂਦੇ ਸਮੇਂ ਪਹਿਲਵਾਨਾਂ ਦੀ ਪੁਲਿਸ ਨਾਲ ਝੜਪ
ਪਹਿਲਵਾਨ ਸਾਕਸ਼ੀ ਮਲਿਕ ਸਮੇਤ ਕਈਆਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ
ਨਵੇਂ ਸੰਸਦ ਭਵਨ 'ਤੇ ਸਿਆਸੀ ਖਿੱਚੋਤਾਣ: ਗ੍ਰਹਿ ਮੰਤਰੀ ਵਿਜ ਨੇ ਪੁੱਛਿਆ, ਬਾਈਕਾਟ ਸਥਾਈ ਹੈ ਜਾਂ ਅਸਥਾਈ?
ਕੀ ਵਿਰੋਧੀ ਐਮਪੀ ਬਣਨ ਲਈ ਚੋਣ ਵੀ ਨਹੀਂ ਲੜਨਗੇ?
ਆਨੰਦ ਵਿਹਾਰ ਤੋਂ ਦੇਹਰਾਦੂਨ ਵਿਚਕਾਰ ਚਲੇਗੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ
ਪ੍ਰਧਾਨ ਮੰਤਰੀ ਵੀਡੀਉ ਕਾਨਫ਼ਰੰਸਿੰਗ ਜ਼ਰੀਏ ਦੇਣਗੇ ਹਰੀ ਝੰਡੀ