delhi
ਨਵੀਂ ਸੰਸਦ ਵੱਲ ਜਾਂਦੇ ਸਮੇਂ ਪਹਿਲਵਾਨਾਂ ਦੀ ਪੁਲਿਸ ਨਾਲ ਝੜਪ
ਪਹਿਲਵਾਨ ਸਾਕਸ਼ੀ ਮਲਿਕ ਸਮੇਤ ਕਈਆਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ
ਨਵੇਂ ਸੰਸਦ ਭਵਨ 'ਤੇ ਸਿਆਸੀ ਖਿੱਚੋਤਾਣ: ਗ੍ਰਹਿ ਮੰਤਰੀ ਵਿਜ ਨੇ ਪੁੱਛਿਆ, ਬਾਈਕਾਟ ਸਥਾਈ ਹੈ ਜਾਂ ਅਸਥਾਈ?
ਕੀ ਵਿਰੋਧੀ ਐਮਪੀ ਬਣਨ ਲਈ ਚੋਣ ਵੀ ਨਹੀਂ ਲੜਨਗੇ?
ਆਨੰਦ ਵਿਹਾਰ ਤੋਂ ਦੇਹਰਾਦੂਨ ਵਿਚਕਾਰ ਚਲੇਗੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ
ਪ੍ਰਧਾਨ ਮੰਤਰੀ ਵੀਡੀਉ ਕਾਨਫ਼ਰੰਸਿੰਗ ਜ਼ਰੀਏ ਦੇਣਗੇ ਹਰੀ ਝੰਡੀ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਦਿੱਲੀ 'ਚ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ
ਕੇਂਦਰ ਨਾਲ ਵਿਵਾਦ 'ਚ 'ਆਪ' ਸਰਕਾਰ ਨੂੰ ਸਮਰਥਨ ਦਾ ਦਿਤਾ ਭਰੋਸਾ
SC : ਗਰੀਬਾਂ ਲਈ ਰਾਖਵੇਂਕਰਨ 'ਤੇ ਮੁੜ 'ਸੁਪਰੀਮ' ਮੋਹਰ, ਸੰਵਿਧਾਨਕ ਬੈਂਚ ਨੇ EWS 'ਤੇ ਸਾਰੀਆਂ ਪੁਨਰਵਿਚਾਰ ਪਟੀਸ਼ਨਾਂ ਨੂੰ ਕੀਤਾ ਖਾਰਜ
ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਸਾਰੀਆਂ ਸਮੀਖਿਆ ਪਟੀਸ਼ਨਾਂ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿਤਾ ਕਿ ਫ਼ੈਸਲੇ ਵਿਚ ਕੋਈ ਸਪੱਸ਼ਟ ਕਮਜ਼ੋਰੀ ਨਹੀਂ ਹੈ
ਦਿੱਲੀ ਤੋਂ ਕੋਈ ਫ਼ੋਨ ਨਹੀਂ ਆਇਆ, ਸ਼ੁਭ ਸਮੇਂ 'ਤੇ ਬਣੇਗੀ ਸਰਕਾਰ : ਸ਼ਿਵਕੁਮਾਰ
ਕਿਹਾ, ਜੋ ਫ਼ਰਜ਼ ਹਾਈਕਮਾਂਡ ਨੇ ਦਿਤਾ ਹੈ ਮੈਂ ਉਹੀ ਨਿਭਾਅ ਰਿਹਾ ਹਾਂ
ਦਿੱਲੀ ਦੰਗਿਆਂ ਦਾ ਮਾਮਲਾ: ਅਦਾਲਤ ਨੇ SI ਨੂੰ ਜਾਂਚ ਤੋਂ ਹਟਾਇਆ, ਮਾਮਲਾ ਪੁਲਿਸ ਕਮਿਸ਼ਨਰ ਨੂੰ ਭੇਜਿਆ
ਉਨ੍ਹਾਂ ਕਿਹਾ ਕਿ ਇਸ ਕੇਸ ਵਿਚ 10 ਸ਼ਿਕਾਇਤਾਂ ਸ਼ਾਮਲ ਕੀਤੀਆਂ ਗਈਆਂ ਸਨ, ਪਰ ਚਾਰਜਸ਼ੀਟ ਅਤੇ ਗਵਾਹਾਂ ਦੇ ਬਿਆਨਾਂ ਵਿਚ ਕਈ ਘਟਨਾਵਾਂ ਦੇ ਸਮੇਂ ਦਾ ਜ਼ਿਕਰ ਨਹੀਂ ਕੀਤਾ ਗਿਆ।
ਜਲੰਧਰ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਸੁਸ਼ੀਲ ਰਿੰਕੂ ਨੇ ਅਰਵਿੰਦ ਕੇਜਰੀਵਾਲ ਤੇ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
ਜ਼ਿਮਨੀ ਚੋਣ ਵਿਚ ਜਿੱਤ ਤੋਂ ਬਾਅਦ ਸੁਸ਼ੀਲ ਰਿੰਕੂ ਦੀ ਇਹ ਪਹਿਲੀ ਦਿੱਲੀ ਫੇਰੀ ਹੈ ਅਤੇ ਦੋਵਾਂ ਮੁੱਖ ਮੰਤਰੀਆਂ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਵੀ ਹੈ।
ਗੈਂਗਸਟਰ ਟਿੱਲੂ ਤਾਜਪੁਰੀਆ ਦੀ ਹਤਿਆ ਮਗਰੋਂ ਤਿਹਾੜ ਜੇਲ ਦੇ 90 ਤੋਂ ਵੱਧ ਅਧਿਕਾਰੀਆਂ ਦਾ ਤਬਾਦਲਾ
ਅਗਲੇ ਕੁੱਝ ਦਿਨਾਂ ਵਿਚ ਹੋਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾਣ ਦੀ ਉਮੀਦ
ਨੋਇਡਾ 'ਚ ਪੀਐਚਡੀ ਵਿਦਿਆਰਥਣ ਸਮੇਤ ਛੇ ਹੋਰ ਲੋਕਾਂ ਨੇ ਕੀਤੀ ਖ਼ੁਦਕੁਸ਼ੀ
ਲੜਕੀ ਨੂੰ ਪੱਖੇ ਤੋਂ ਹੇਠਾਂ ਉਤਾਰ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।