Fact Check
ਪਾਕਿਸਤਾਨ ਨਹੀਂ ਸੁਖਣਾ ਝੀਲ ਦੇ ਫਲੱਡ ਗੇਟਾਂ ਦਾ ਹੈ ਇਹ ਵਾਇਰਲ ਵੀਡੀਓ
ਵਾਇਰਲ ਹੋ ਰਿਹਾ ਵੀਡੀਓ ਪਾਕਿਸਤਾਨ ਦਾ ਨਹੀਂ ਬਲਕਿ ਸੁਖਣਾ ਝੀਲ ਦੇ ਫਲੱਡ ਗੇਟਾਂ ਦਾ ਹੈ। ਹੁਣ ਸੁਖਣਾ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਝਰਨੇ ਹੇਠਾਂ ਨਹਾਉਂਦੇ ਸਮੇਂ ਲੋਕਾਂ ਉੱਤੇ ਡਿੱਗੇ ਪੱਥਰ ਦਾ ਇਹ ਵੀਡੀਓ ਉੱਤਰਾਖੰਡ ਦਾ ਨਹੀਂ ਬਲਕਿ ਇੰਡੋਨੇਸ਼ੀਆ ਦਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਉੱਤਰਾਖੰਡ ਦੇ ਚਮੋਲੀ ਦਾ ਨਹੀਂ ਸਗੋਂ ਇੰਡੋਨੇਸ਼ੀਆ ਦਾ ਫਰਵਰੀ 2023 ਦਾ ਮਾਮਲਾ ਹੈ।
Fact Check: ਸਾਧੂ ਨਾਲ ਕੁੱਟਮਾਰ ਦਾ ਇਹ ਵੀਡੀਓ ਹਾਲੀਆ ਨਹੀਂ ਸਗੋਂ ਇੱਕ ਸਾਲ ਪੁਰਾਣਾ ਹੈ
ਸਪੋਕਸਮੈਨ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਇਹ ਵਾਇਰਲ ਵੀਡੀਓ ਹਾਲ ਦੀ ਨਹੀਂ ਸਗੋਂ ਪੁਰਾਣਾ ਹੈ ਅਤੇ ਇਸਦੇ ਵਿਚ ਕੋਈ ਫਿਰਕੂ ਕੋਣ ਨਹੀਂ ਸੀ।
ਨੂੰਹ ਹਿੰਸਾ ਤੋਂ ਲੈ ਕੇ ਪਿੰਜਰੇ 'ਚ ਬੰਦ ਕੁੜੀ ਤਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
Fact Check: ਪਿੰਜਰੇ 'ਚ ਬੰਦ ਕੁੜੀ ਦਾ ਇਹ ਵੀਡੀਓ ਸਕ੍ਰਿਪਟਿਡ ਨਾਟਕ ਦਾ ਹਿੱਸਾ ਸੀ
ਵਾਇਰਲ ਇਹ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਦਾ ਹਿੱਸਾ ਸੀ। ਹੁਣ ਨਾਟਕ ਦੇ ਵੀਡੀਓ ਨੂੰ ਅਸਲ ਸਮਝ ਸ਼ੇਅਰ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ।
CJI ਡੀ.ਵਾਈ ਚੰਦਰਚੂੜ ਨੇ ਲੋਕਾਂ ਨੂੰ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਦੀ ਕੀਤੀ ਅਪੀਲ? ਨਹੀਂ, ਇਹ ਦਾਅਵਾ ਫਰਜ਼ੀ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਸੁਪਰੀਮ ਕੋਰਟ ਨੇ ਇਸ ਬਿਆਨ ਨੂੰ ਲੈ ਕੇ ਪ੍ਰੈਸ ਰਿਲੀਜ਼ ਜਾਰੀ ਕਰ ਇਸਦਾ ਖੰਡਨ ਕੀਤਾ ਹੈ।
Fact Check: ਮੇਵਾਤ 'ਚ ਹਿੰਸਾ ਦੇ ਦੋਸ਼ੀਆਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ? ਨਹੀਂ, ਇਹ ਪਟਨਾ ਦਾ ਮਾਮਲਾ ਹੈ
ਇਹ ਵਾਇਰਲ ਵੀਡੀਓ ਪਟਨਾ ਦਾ ਹੈ ਜਦੋਂ ਭਾਜਪਾ ਵੱਲੋਂ ਬਿਹਾਰ ਸਰਕਾਰ ਖਿਲਾਫ ਕੱਢੀ ਗਈ ਰੈਲੀ ਦੌਰਾਨ ਪੁਲਸ ਨੇ ਵਰਕਰਾਂ 'ਤੇ ਲਾਠੀਚਾਰਜ ਕੀਤਾ ਸੀ।
ਕੀ ਗਦਰ ਦੌਰਾਨ ਸਿਨੇਮਾ ਹਾਲ 'ਚ ਲੱਗੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ? ਨਹੀਂ, ਹੁਣ ਜਾਣੋ ਅਸਲ ਸੱਚ
ਇਸ ਮਾਮਲੇ ਵਿੱਚ ਕੋਈ ਫਿਰਕੂ ਰੰਗ ਨਹੀਂ ਹੈ। ਸਾਡੇ ਨਾਲ ਗੱਲ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।
Fact Check: ਔਰਤਾਂ 'ਤੇ ਡਾਂਗ ਮਾਰਨ ਦਾ ਇਹ ਵੀਡੀਓ ਨੂੰਹ ਹਿੰਸਾ ਨਾਲ ਸਬੰਧਿਤ ਨਹੀਂ ਹੈ
ਵਾਇਰਲ ਇਹ ਵੀਡੀਓ ਹਾਲੀਆ ਨਹੀਂ ਬਲਕਿ 2020 ਦਾ ਹੈ ਜਿਸ ਨੂੰ ਹੁਣ ਨੂਹ ਹਿੰਸਾ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਕਰਨਾਟਕ 'ਚ ACB ਦੇ ਛਾਪੇ ਦਾ ਪੁਰਾਣਾ ਵੀਡੀਓ ਹੁਣ ਦਿੱਲੀ ਦੇ ਨਾਂ ਤੋਂ ਹੋ ਰਿਹਾ ਵਾਇਰਲ
ਇਹ ਵੀਡੀਓ ਨਾ ਤਾਂ ਹਾਲੀਆ ਹੈ ਅਤੇ ਨਾ ਹੀ ਦਿੱਲੀ ਦਾ ਹੈ। ਇਹ ਕਰਨਾਟਕ ਦਾ ਇੱਕ ਪੁਰਾਣਾ ਮਾਮਲਾ ਹੈ।