Haryana
ਭਾਜਪਾ ਮੈਨੂੰ ‘ਚੋਰ’ ਵਿਖਾਉਣਾ ਚਾਹੁੰਦੀ ਹੈ ਅਤੇ ਇਸ ਲਈ ਮੈਨੂੰ ਜੇਲ੍ਹ ਭੇਜਿਆ ਗਿਆ ਹੈ : ਕੇਜਰੀਵਾਲ
ਕਿਹਾ, ਕੌਣ ‘ਚੋਰ’ ਹੈ - ਉਹ ਜੋ ਬਿਜਲੀ ਮੁਫਤ ਕਰਦਾ ਹੈ ਜਾਂ ਉਹ ਜੋ ਬਿਜਲੀ ਮਹਿੰਗੀ ਕਰਦਾ ਹੈ?
ਹਰਿਆਣਾ ਵਿਧਾਨ ਸਭਾ ਚੋਣਾਂ ਜਿੱਤੇ ਤਾਂ ਸ਼ੰਭੂ ਬਾਰਡਰ ਖੋਲ੍ਹ ਦੇਵਾਂਗੇ : ਹੁੱਡਾ
ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੇਣ ਦਾ ਵੀ ਵਾਅਦਾ ਕੀਤਾ
ਮਹਾਪੰਚਾਇਤ ’ਚ, ਕਿਸਾਨਾਂ ਨੇ ਚੋਣਾਂ ’ਚ ਕਿਸੇ ਦਾ ਸਮਰਥਨ ਜਾਂ ਵਿਰੋਧ ਨਾ ਕਰਨ ਦਾ ਫੈਸਲਾ ਕੀਤਾ
ਅਗਲੀ ਮਹਾਪੰਚਾਇਤ 22 ਸਤੰਬਰ ਨੂੰ ਕੁਰੂਕਸ਼ੇਤਰ ਦੇ ਪਿਪਲੀ ’ਚ ਹੋਵੇਗੀ
ਭਾਰਤ ’ਚ ਪਹਿਲੇ monkeypox ਦੇ ਕੇਸ ਦੀ ਪੁਸ਼ਟੀ, ਪੀੜਤ ਵਿਅਕਤੀ LNJP ਹਸਪਤਾਲ ’ਚ ਦਾਖਲ
ਇਹ ਇਕ ‘ਅਲੱਗ-ਥਲੱਗ ਕੇਸ’ ਸੀ ਅਤੇ ਜਨਤਾ ਨੂੰ ਤੁਰਤ ਕੋਈ ਖਤਰਾ ਨਹੀਂ ਹੈ : ਸਿਹਤ ਮੰਤਰਾਲਾ
ਹਰਿਆਣਾ ਵਿਧਾਨ ਸਭਾ ਚੋਣਾਂ: ਦੁਸ਼ਯੰਤ ਚੌਟਾਲਾ ਉਚਾਨਾ ਤੋਂ ਚੋਣ ਲੜਨਗੇ, ਜੇ.ਜੇ.ਪੀ. ਤੇ ਏ.ਐਸ.ਪੀ. ਦੀ ਸੂਚੀ ਜਾਰੀ
ਇਸ ਸੂਚੀ ’ਚ ਜੇ.ਜੇ.ਪੀ. ਦੇ 15 ਉਮੀਦਵਾਰ ਸ਼ਾਮਲ ਹਨ ਜਦਕਿ ਚੰਦਰਸ਼ੇਖਰ ਆਜ਼ਾਦ ਦੀ ਅਗਵਾਈ ਵਾਲੀ ਏ.ਐਸ.ਪੀ. ਦੇ ਚਾਰ ਉਮੀਦਵਾਰ ਹਨ
ਚੋਣ ਪ੍ਰਚਾਰ ਵੀਡੀਉ ’ਚ ਬੱਚੇ ਦੀ ਵਰਤੋਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਭਾਜਪਾ ਦੀ ਹਰਿਆਣਾ ਇਕਾਈ ਨੂੰ ਨੋਟਿਸ ਜਾਰੀ ਕੀਤਾ
ਭਾਜਪਾ ਦੇ ਸੂਬਾ ਪ੍ਰਧਾਨ ਨੂੰ ਵੀਰਵਾਰ ਸ਼ਾਮ 6 ਵਜੇ ਤਕ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ ਲਈ ਕਿਹਾ
Haryana Election : ਕੀ ਹਰਿਆਣਾ ’ਚ ਬਦਲੇਗੀ ਚੋਣਾਂ ਦੀ ਤਰੀਕ? ਜਾਣੋ ਭਾਜਪਾ ਤੋਂ ਬਾਅਦ ਇਨੈਲੋ ਨੇ ਵੀ ਕਿਉਂ ਕੀਤੀ ਮੰਗ
Haryana Election : 2022 ’ਚ ਕਮਿਸ਼ਨ ਨੇ ਬਦਲੀ ਸੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ
Haryana : ਚੋਣ ਕਮਿਸ਼ਨ ਨੇ ਚੋਣਾਂ ਮੁਕੰਮਲ ਹੋਣ ਤਕ ਹਰਿਆਣਾ ’ਚ ਭਰਤੀ ਪ੍ਰਕਿਰਿਆ ਦੇ ਨਤੀਜਿਆਂ ਦੇ ਐਲਾਨ ’ਤੇ ਰੋਕ ਲਗਾਈ
ਭਰਤੀ ਪ੍ਰਕਿਰਿਆ 16 ਅਗੱਸਤ ਨੂੰ ਚੋਣਾਂ ਦੇ ਐਲਾਨ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ
ਹਰਿਆਣਾ : ਕੁਰੂਕਸ਼ੇਤਰ ’ਚ ਗਊ ਦੇ ਹਮਲੇ ਕਾਰਨ ਔਰਤ ਦੀ ਮੌਤ
ਗੁਰਪ੍ਰੀਤ ਕੌਰ ਅਪਣੇ ਘਰ ਦੇ ਗੇਟ ਦੀ ਸਫਾਈ ਕਰ ਰਹੀ ਸੀ ਕਿ ਇਕ ਗਾਂ ਨੇ ਉਸ ’ਤੇ ਹਮਲਾ ਕਰ ਦਿਤਾ
ਹਰਿਆਣਾ: ਬ੍ਰਜ ਮੰਡਲ ਯਾਤਰਾ ਦੇ ਨੂਹ ’ਚੋਂ ਲੰਘਣ ’ਤੇ ਮੁਸਲਿਮ ਸਮੂਹਾਂ ਨੇ ਸ਼ਰਧਾਲੂਆਂ ਦਾ ਸਵਾਗਤ ਕੀਤਾ
ਇਸ ਸਾਲ ਦੀ ਯਾਤਰਾ ਨੇ ਦੇਸ਼ ਭਰ ਵਿਚ ਹਿੰਦੂ-ਮੁਸਲਿਮ ਭਾਈਚਾਰੇ ਦਾ ਮਜ਼ਬੂਤ ਸੰਦੇਸ਼ ਦਿਤਾ ਹੈ : ਮਹਾਮੰਡਲੇਸ਼ਵਰ ਸਵਾਮੀ ਧਰਮਦੇਵ