India
ਮਾਲਕ ਦੇ ਨਾਲ- ਨਾਲ ਕੁੱਤਾ ਵੀ ਬਣਿਆ ਸ਼ਰਾਬੀ, ਹੁਣ ਚੱਲ ਰਿਹਾ ਇਲਾਜ
ਜ਼ਿਆਦਾ ਸ਼ਰਾਬ ਪੀਣ ਕਰਕੇ ਪੈਣ ਲੱਗੇ ਦੌਰੇ
ਐਸਜੀਜੀਐਸ ਕਾਲਜ ਨੇ ਆਯੋਜਿਤ ਕੀਤਾ ਜਾਗਰੂਕਤਾ ਪ੍ਰੋਗਰਾਮ
ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਸੀ।
ਮਿਆਂਮਾਰ 'ਚ ਫੌਜ ਦੇ ਹਵਾਈ ਹਮਲੇ ਵਿੱਚ ਬੱਚਿਆਂ ਸਮੇਤ 100 ਤੋਂ ਵੱਧ ਲੋਕਾਂ ਦੀ ਮੌਤ
ਸੰਯੁਕਤ ਰਾਸ਼ਟਰ ਨੇ ਕੀਤੀ ਨਿੰਦਾ
ਸਾਈਬਰ ਧੋਖਾਧੜੀ ਦਾ ਨਵਾਂ ਤਰੀਕਾ: ਐਡ ਨੂੰ ਸਕਿੱਪ ਕਰਦੇ ਹੀ ਠੱਗਾਂ ਦੇ ਕੰਟਰੋਲ 'ਚ ਚਲਾ ਜਾਂਦਾ ਮੋਬਾਈਲ
ਹਰ ਰੋਜ਼ ਦੋ ਤੋਂ ਤਿੰਨ ਸ਼ਿਕਾਇਤਾਂ ਠੱਗੀ ਦੇ ਇਸ ਨਵੇਂ ਤਰੀਕੇ ਦੀਆਂ ਆ ਰਹੀਆਂ ਹਨ
ਸੋਨੀਪਤ 'ਚ ਸ਼ਰੇਆਮ ਗੁੰਡਾਗਰਦੀ, ਜ਼ਮਾਨਤ 'ਤੇ ਬਾਹਰ ਆਏ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ
ਪੁਲਿਸ ਨੇ ਪੋਸਟਮਾਰਟਮ ਲਈ ਭੇਜੀ ਲਾਸ਼
ਖੰਡ ਦੀ ਮਿਠਾਸ 'ਤੇ ਪੈ ਸਕਦੀ ਹੈ ਮਹਿੰਗਾਈ, ਐਕਸ-ਮਿਲ ਦੀਆਂ ਕੀਮਤਾਂ 'ਚ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ
ਪ੍ਰਚੂਨ ਬਾਜ਼ਾਰ 'ਚ ਖੰਡ ਦੀ ਕੀਮਤਾਂ 'ਚ ਵਾਧਾ ਹੋਣ ਦੀ ਸੰਭਾਵਨਾ
ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟੀ, ਦੋ ਦੀ ਮੌਤ, 20 ਲਾਪਤਾ
ਕਿਸ਼ਤੀ 'ਚ ਸਵਾਰ ਸਨ 44 ਪ੍ਰਵਾਸੀ
ਐਨ.ਸੀ.ਈ.ਆਰ.ਟੀ ਦੀਆਂ ਕਿਤਾਬਾਂ ਵਿਚ ਘੱਟ ਗਿਣਤੀਆਂ ਪ੍ਰਤੀ ਗ਼ਲਤ ਜਾਣਕਾਰੀ
ਕਿਤਾਬਾਂ ’ਚੋਂ ਜਿਹੜੀ ਜਾਣਕਾਰੀ ਹਟਾਈ ਗਈ ਹੈ, ਉਹ ਵਿਗੜੀ ਹੋਈ ਸਿਆਸੀ ਬੋਲ-ਬਾਣੀ ਨੂੰ ਜਾਇਜ਼ ਠਹਿਰਾਅ ਦੇਂਦੀ ਹੈ।
ਪੰਚਕੂਲਾ: ਨਕਲੀ ਸੋਨਾ ਦੇ ਕੇ ਬੈਂਕ ਤੋਂ ਲਿਆ ਸੱਤ ਲੱਖ ਰੁਪਏ ਦਾ ਕਰਜ਼ਾ
2019 ਤੋਂ ਲੈ ਕੇ ਹੁਣ ਤੱਕ ਬੈਂਕ ਆਫ ਇੰਡੀਆ ਨੂੰ 31 ਵਾਰ ਨਕਲੀ ਸੋਨਾ ਦੇ ਕੇ ਲਿਆ 8.62 ਕਰੋੜ ਦਾ ਕਰਜ਼ਾ