Israel-Hamas conflict
Israel-Hamas Conflict: ਗਾਜ਼ਾ 'ਚ 4 ਦਿਨਾਂ ਲਈ ਜੰਗਬੰਦੀ, 50 ਬੰਧਕਾਂ ਦੀ ਰਿਹਾਈ 'ਤੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਸਮਝੌਤਾ: ਰੀਪੋਰਟ
ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਸੰਸਦ ਨੇ 50 ਬੰਧਕਾਂ ਦੇ ਬਦਲੇ 4 ਦਿਨਾਂ ਦੀ ਜੰਗਬੰਦੀ ਦਾ ਪ੍ਰਸਤਾਵ ਪਾਸ ਕੀਤਾ ਹੈ।
Israel-Hamas Conflict: ਇਜ਼ਰਾਈਲ ਦਾ ਦਾਅਵਾ, ਹਮਾਸ ਦੀ ‘ਸੰਸਦ’ ’ਤੇ ਇਜ਼ਰਾਈਲੀ ਫ਼ੌਜ ਦਾ ਕਬਜ਼ਾ
ਕਿਹਾ, ਗਾਜ਼ਾ ’ਤੇ ਹਮਾਸ ਦਾ ਕਬਜ਼ਾ ਖ਼ਤਮ
Israel-Hamas Conflict News: ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਪਣੇ ਓਮਾਨੀ ਹਮਰੁਤਬਾ ਅਲਬੂਸੈਦੀ ਨਾਲ ਗੱਲ ਕੀਤੀ
ਅਲਬੂਸੈਦੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੇ ਗਾਜ਼ਾ ਵਿਚ ਤੁਰਤ ਜੰਗਬੰਦੀ ਦੀ ਨਾਜ਼ੁਕ ਲੋੜ ’ਤੇ ਜ਼ੋਰ ਦਿਤਾ।
ਭਾਰਤੀਆਂ ਨੂੰ ਲਿਆਉਣ ਲਈ ਤੇਲ ਅਵੀਵ ਗਏ ਸਪਾਈਸਜੈੱਟ ਦੇ ਜਹਾਜ਼ 'ਚ ਤਕਨੀਕੀ ਖਰਾਬੀ, ਜਾਰਡਨ ਭੇਜਿਆ ਗਿਆ
ਸਪਾਈਸਜੈੱਟ 'ਆਪ੍ਰੇਸ਼ਨ ਅਜੈ' ਤਹਿਤ ਏ 340 ਜਹਾਜ਼ਾਂ ਦੀ ਵਰਤੋਂ ਕਰਕੇ ਵਿਸ਼ੇਸ਼ ਉਡਾਣਾਂ ਚਲਾ ਰਹੀ ਹੈ
ਹਮਾਸ ਵਲੋਂ ਇਜ਼ਰਾਈਲੀ ਨਾਗਰਿਕਾਂ ਉਤੇ ਹਮਲੇ ਦਾ ਹੈਰਾਨੀਜਨਕ ਵੀਡੀਉ ਆਇਆ ਸਾਹਮਣੇ! ਇਜ਼ਰਾਈਲੀ ਫ਼ੌਜ ਨੇ ਕੀਤਾ ਸਾਂਝਾ
ਇਜ਼ਰਾਈਲ ਡਿਫੈਂਸ ਫੋਰਸਿਜ਼ ਨੇ ਹਮਾਸ ਦੇ ਅਤਿਵਾਦੀਆਂ ਦੇ ਇਜ਼ਰਾਈਲ ਵਿਚ ਸਰਹੱਦ ਪਾਰ ਕਰਨ ਅਤੇ ਘਰਾਂ ਵਿਚ ਦਾਖਲ ਹੋਣ ਅਤੇ ਨਾਗਰਿਕਾਂ ਨੂੰ ਗੋਲੀ ਮਾਰਨ ਦਾ ਵੀਡੀਉ ਜਾਰੀ ਕੀਤਾ
Israel–Hamas war: ਇਜ਼ਰਾਈਲ ਦੀ ਘੇਰਾਬੰਦੀ ਤੋਂ ਬਾਅਦ ਗਾਜ਼ਾ ’ਚ ਬੱਤੀ ਗੁੱਲ, ਇਜ਼ਰਾਈਲੀ PM ਵਲੋਂ ਵਾਰ ਕੈਬਨਿਟ ਦਾ ਗਠਨ
ਗਾਜ਼ਾ ਦੇ ਲੋਕ ਬਿਜਲੀ ਲਈ ਜਨਰੇਟਰਾਂ 'ਤੇ ਨਿਰਭਰ ਕਰਨਗੇ, ਪਰ ਇਸ ਦੇ ਲਈ ਉਨ੍ਹਾਂ ਕੋਲ ਜਨਰੇਟਰ ਚਲਾਉਣ ਲਈ ਈਂਧਰ ਹੋਣਾ ਜ਼ਰੂਰੀ ਹੈ।
ਇਜ਼ਰਾਈਲ ਨੇ ਇਹ ਜੰਗ ਸ਼ੁਰੂ ਨਹੀਂ ਕੀਤੀ ਪਰ ਇਸ ਨੂੰ ਖਤਮ ਜ਼ਰੂਰ ਕਰੇਗਾ: ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ
ਹਮਾਸ ਦੀ ਧਮਕੀ ਤੋਂ ਬਾਅਦ ਦਿਤੀ ਚਿਤਾਵਨੀ
ਇਜ਼ਰਾਈਲ-ਹਮਾਸ ਜੰਗ: ਹਮਾਸ ਦੇ ਹਮਲੇ ਤੋਂ ਬਾਅਦ ਭਾਰਤੀ-ਅਮਰੀਕੀ ਆਗੂਆਂ ਨੇ ਕੀਤਾ ਇਜ਼ਰਾਈਲ ਦਾ ਸਮਰਥਨ
ਨਿੱਕੀ ਹੇਲੀ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਇਕਜੁੱਟ ਹਾਂ ਅਤੇ ਇਜ਼ਰਾਈਲ ਦੇ ਨਾਲ ਖੜ੍ਹੇ ਹਾਂ, ਕਿਉਂਕਿ ਉਨ੍ਹਾਂ ਨੂੰ ਇਸ ਸਮੇਂ ਸਾਡੀ ਸੱਚਮੁੱਚ ਜ਼ਰੂਰਤ ਹੈ