Jharkhand
ਝਾਰਖੰਡ : ਪਛਮੀ ਸਿੰਘਭੂਮ ’ਚ IED ਧਮਾਕਾ, CRPF ਦੇ ਦੋ ਜਵਾਨ ਜ਼ਖਮੀ
ਹਵਾਈ ਜਹਾਜ਼ ਰਾਹੀਂ ਰਾਂਚੀ ਲਿਜਾਇਆ ਗਿਆ
ਸਕੂਲ ਦੀ ਪ੍ਰਿੰਸੀਪਲ ਨੇ ਝਾਰਖੰਡ ’ਚ 80 ਵਿਦਿਆਰਥਣਾਂ ਨੂੰ ਕਮੀਜ਼ ਉਤਾਰਨ ਦਾ ਹੁਕਮ ਦਿਤਾ, ਜਾਂਚ ਸ਼ੁਰੂ
ਪ੍ਰਸ਼ਾਸਨ ਨੇ ਇਸ ‘ਸ਼ਰਮਨਾਕ’ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ
ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ’ਤੇ ਇਕ ਜਾਤੀ ਨੂੰ ਦੂਜੀ ਜਾਤੀ ਦੇ ਵਿਰੁਧ ਖੜਾ ਕਰਨ ਦਾ ਦੋਸ਼ ਲਾਇਆ, ਕਿਹਾ, ਇਕ ਹਾਂ ਤਾਂ ਸੁਰੱਖਿਅਤ ਹਾਂ
ਦੁਨੀਆਂ ਦੀ ਕੋਈ ਵੀ ਤਾਕਤ ਜੰਮੂ-ਕਸ਼ਮੀਰ ’ਚ ਧਾਰਾ 370 ਬਹਾਲ ਨਹੀਂ ਕਰ ਸਕਦੀ: ਮੋਦੀ
ਝਾਰਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਇੰਡੀਆ’ ਗਠਜੋੜ ’ਚ ਮਤਭੇਦ ਜਗ ਜ਼ਾਹਰ
ਝਾਰਖੰਡ ਵਿਧਾਨ ਸਭਾ ਦੀਆਂ 81 ’ਚੋਂ 70 ਸੀਟਾਂ ’ਤੇ ਕਾਂਗਰਸ ਅਤੇ ਜੇ.ਐਮ.ਐਮ. ਚੋਣ ਲੜਨਗੀਆਂ
ਚੰਪਾਈ ਸੋਰੇਨ ਨੇ ਭਾਜਪਾ ’ਚ ਸ਼ਾਮਲ ਹੋਣ ਤੋਂ ਪਹਿਲਾਂ JMM ਛੱਡੀ, ਮੰਤਰੀ ਅਤੇ ਵਿਧਾਇਕ ਦੇ ਅਹੁਦੇ ਤੋਂ ਦਿਤਾ ਅਸਤੀਫਾ
ਝਾਰਖੰਡ ਦੇ ਹਿੱਤ ’ਚ ਭਾਜਪਾ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ : ਚੰਪਾਈ ਸੋਰੇਨ
Zomato ਨੂੰ 2,048 ਕਰੋੜ ਰੁਪਏ ’ਚ ਵੇਚੇਗੀ ਫਿਲਮ ਟਿਕਟਿੰਗ ਕਾਰੋਬਾਰ ਵੇਚੇਗੀ PayTM
Zomato ਨੂੰ ਕਾਰੋਬਾਰ ਵੇਚਣ ਦੇ ਬਾਵਜੂਦ ਟਿਕਟਾਂ ਅਗਲੇ 12 ਮਹੀਨਿਆਂ ’ਚ ਬਦਲਾਅ ਦੀ ਮਿਆਦ ਲਈ PayTM ਐਪ ’ਤੇ ਬੁਕਿੰਗ ਲਈ ਉਪਲਬਧ ਹੋਣਗੀਆਂ
ਝਾਰਖੰਡ : ਬਿਜਲੀ ਡਿੱਗਣ ਨਾਲ 3 ਉਭਰਦੇ ਹਾਕੀ ਖਿਡਾਰੀਆਂ ਦੀ ਮੌਤ
ਘਟਨਾ ਉਸ ਸਮੇਂ ਵਾਪਰੀ ਜਦੋਂ ਪੀੜਤ ਹਾਕੀ ਖਿਡਾਰੀ ਦੇ ਮੈਚ ਦੀ ਤਿਆਰੀ ਕਰ ਰਹੇ ਸਨ
‘ਇਕ ਤੋਂ ਬਾਅਦ ਇਕ ਰੇਲ ਹਾਦਸਿਆਂ’ ’ਤੇ ਵਿਰੋਧੀ ਧਿਰ ਨੇ ਕੇਂਦਰ ਸਰਕਾਰ ਨੂੰ ਘੇਰਿਆ
ਮੋਦੀ ਸਰਕਾਰ ’ਚ ਰੇਲ ਹਾਦਸਿਆਂ ’ਤੇ ਜਵਾਬਦੇਹੀ ਤੈਅ ਨਹੀਂ ਹੁੰਦੀ, ਸਿਰਫ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ : ਕਾਂਗਰਸ
ਗਊ ਤਸਕਰੀ ਦੇ ਦੋਸ਼ ’ਚ 60 ਸਾਲ ਦੇ ਵਿਅਕਤੀ ਨੂੰ ਨੰਗਾ ਕਰ ਕੇ ਮੋਟਰਸਾਈਕਲ ਨਾਲ ਬੰਨ੍ਹ ਕੇ ਘਸੀਟਿਆ
ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ’ਚ ਵਾਪਰੀ ਘਟਨਾ
Jharkhand News: ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਨੂੰ ਈਡੀ ਨੇ ਛੇ ਦਿਨਾਂ ਦੇ ਰਿਮਾਂਡ 'ਤੇ ਭੇਜਿਆ
ਆਲਮ ਨੂੰ ਬੁੱਧਵਾਰ ਨੂੰ ਈਡੀ ਨੇ ਉਸ ਦੇ ਦਫਤਰ ਵਿਚ ਛੇ ਘੰਟੇ ਪੁੱਛਗਿੱਛ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ।