maharashtra
ਵਟਸਐਪ ’ਤੇ ਇਤਿਹਾਸ ਪੜ੍ਹਨਾ ਬੰਦ ਕਰੋ : ਰਾਜ ਠਾਕਰੇ
ਔਰੰਗਜ਼ੇਬ ਦੀ ਕਬਰ ਨੂੰ ਲੈ ਕੇ ਫਿਰਕੂ ਤਣਾਅ ਭੜਕਾਉਣ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕੀਤੀ
ਦੱਖਣ ਭਾਰਤ ਦੇ ਦੋ ਸੂਬਿਆਂ ’ਚ ਛਿੜੀ ਭਾਸ਼ਾਵਾਂ ਦੀ ਜੰਗ, ਮਹਾਰਾਸ਼ਟਰ ਨੇ ਰੋਕੀ ਕਰਨਾਟਕ ਲਈ ਬਸ ਸੇਵਾ
ਬੇਂਗਲੁਰੂ ਤੋਂ ਮੁੰਬਈ ਆਉਣ ਵਾਲੀ ਬਸ ’ਤੇ ਕਰਨਾਟਕ ਦੇ ਚਿੱਤਰਦੁਰਗ ’ਚ ਕੰਨੜ ਹਮਾਇਤੀ ਕਾਰਕੁਨਾਂ ਨੇ ਹਮਲਾ ਕੀਤਾ
ਕਾਰਕੁਨ ਦਮਾਨੀਆ ਨੇ ਪਿਛਲੀ ਮਹਾਯੁਤੀ ਸਰਕਾਰ ’ਚ ਘਪਲੇ ਦਾ ਦੋਸ਼ ਲਾਇਆ
ਤਤਕਾਲੀ ਮੰਤਰੀ ਧਨੰਜੇ ਮੁੰਡੇ ਦੇ ਅਧੀਨ ਖੇਤੀਬਾੜੀ ਵਿਭਾਗ ’ਚ ਬੇਨਿਯਮੀਆਂ ਦੇ ਲੱਗੇ ਦੋਸ਼, ਮੁੰਡੇ ਨੇ ਦੋਸ਼ਾਂ ਨੂੰ ਖਾਰਜ ਕੀਤਾ
ਮਹਾਰਾਸ਼ਟਰ ’ਚ ਜੀ.ਬੀ.ਐਸ. ਨਾਲ ਹੋਈਆਂ ਸ਼ੱਕੀ ਮੌਤਾਂ ਦੀ ਗਿਣਤੀ ਵਧ ਕੇ 4 ਹੋਈ, ਮਾਮਲਿਆਂ ਦੀ ਗਿਣਤੀ ਵੀ ਵਧ ਕੇ 140 ਹੋਈ
ਤੇਲੰਗਾਨਾ ਦੀ ਔਰਤ ’ਚ ਜੀ.ਬੀ.ਐਸ. ਬਿਮਾਰੀ ਦਾ ਪਤਾ ਲੱਗਾ, ਸੂਬੇ ’ਚ ਪਹਿਲਾ ਕੇਸ
‘ਮਹਾਯੁਤੀ’ ਨੇ ‘ਈ.ਵੀ.ਐਮ. ’ਚ ਛੇੜਛਾੜ ਕਰ ਕੇ’ ਮਹਾਰਾਸ਼ਟਰ ਚੋਣ ਜਿੱਤੀ : ਐਨ.ਸੀ.ਪੀ.-ਐਸ.ਪੀ.
ਜਾਨਕਰ ਦੇ ਦਾਅਵਿਆਂ ਨੂੰ ਭਾਜਪਾ ਨੇਤਾ ਪ੍ਰਵੀਨ ਦਰੇਕਰ ਨੇ ਰੱਦ ਕਰ ਦਿਤਾ
ਮਹਾਰਾਸ਼ਟਰ ਦੇ ਪਰਭਣੀ ’ਚ ਹਿੰਸਾ ਦਾ ਮਾਮਲਾ : ਰਾਹੁਲ ਗਾਂਧੀ ਨੇ ਨਿਆਂਇਕ ਹਿਰਾਸਤ ’ਚ ਮਾਰੇ ਗਏ ਵਿਅਕਤੀ ਦੇ ਪਰਵਾਰ ਨਾਲ ਮੁਲਾਕਾਤ ਕੀਤੀ
ਸੋਮਨਾਥ ਸੂਰਿਆਵੰਸ਼ੀ ਦਾ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਉਹ ਦਲਿਤ ਸੀ ਅਤੇ ਸੰਵਿਧਾਨ ਦੀ ਰਖਿਆ ਕਰ ਰਿਹਾ ਸੀ : ਰਾਹੁਲ ਗਾਂਧੀ
ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ, ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ
ਅੱਜ ਤੀਜੀ ਵਾਰੀ ਚੁਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਚੋਣ ਭਾਜਪਾ ਕਰੇਗੀ, ਮੇਰਾ ਸਮਰਥਨ ਮਿਲੇਗਾ: ਸ਼ਿੰਦੇ
ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਲਈ ਦਵਿੰਦਰ ਫੜਨਵੀਸ ਦਾ ਨਾਂ ਤੈਅ : ਭਾਜਪਾ ਆਗੂ
ਮਹਾਰਾਸ਼ਟਰ ’ਚ ਨਵੀਂ ਸਰਕਾਰ 5 ਦਸੰਬਰ ਨੂੰ ਸਹੁੰ ਚੁਕੇਗੀ, ਮੁੱਖ ਮੰਤਰੀ ਬਾਰੇ ਅਜੇ ਤਕ ਨਹੀਂ ਹੋ ਸਕਿਆ ਫੈਸਲਾ, ਪਰ ਫੜਨਵੀਸ ਸਭ ਤੋਂ ਅੱਗੇ
ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਪਏ ਬਿਮਾਰ
ਮਹਾਰਾਸ਼ਟਰ ’ਚ ਬੱਸ ਪਲਟਣ ਨਾਲ 11 ਲੋਕਾਂ ਦੀ ਮੌਤ, 25 ਜ਼ਖਮੀ
ਇਕ ਹੋਰ ਗੱਡੀ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ’ਚ ਸਦਾਕਰਜੁਨੀ ਤਾਲੁਕਾ ਦੇ ਦਾਤਵਾ ਪਿੰਡ ’ਚ ਬਸ ਪਲਟ ਗਈ