NEET UG 2024
NTA ਨੇ NEET UG ਦੇ ਆਖ਼ਰੀ ਨਤੀਜੇ ਐਲਾਨੇ
ਹੁਣ 100 ਫ਼ੀ ਸਦੀ ਅੰਕ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਘਟ ਕੇ 17 ਹੋਈ
ਰਾਹੁਲ ਗਾਂਧੀ ਨੇ ਭਾਰਤੀ ਇਮਤਿਹਾਨ ਪ੍ਰਣਾਲੀ ਨੂੰ ‘ਫ਼ਰਾਡ’ ਕਰਾਰ ਦਿਤਾ, ਸਿੱਖਿਆ ਮੰਤਰੀ ਨੇ ਕੀਤਾ ਪਲਟਵਾਰ
ਕੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ 2010 ’ਚ ਪ੍ਰਾਈਵੇਟ ਮੈਡੀਕਲ ਕਾਲਜਾਂ ਦੇ ਦਬਾਅ ਹੇਠ ਸਿੱਖਿਆ ’ਚ ਸੁਧਾਰ ਲਈ ਬਿਲ ਵਾਪਸ ਲੈ ਲਿਆ ਸੀ? : ਸਿੱਖਿਆ ਮੰਤਰੀ
NEET UG ’ਚ 700 ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬਹੁਤ ਸਾਰੇ ਉਮੀਦਵਾਰ ਗੈਰ-ਰਵਾਇਤੀ ਸਿਖਲਾਈ ਕੇਂਦਰਾਂ ਤੋਂ : ਸੂਤਰ
ਇਸ ਸਾਲ 2,321 ਨੇ 700 ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ
NEET-UG ਦੇ 11,000 ਤੋਂ ਵੱਧ ਉਮੀਦਵਾਰਾਂ ਨੂੰ ਜ਼ੀਰੋ ਜਾਂ ਇਸ ਤੋਂ ਵੀ ਘੱਟ ਅੰਕ ਮਿਲੇ
ਕਿਸੇ ਵੀ ਉਮੀਦਵਾਰ ਵਲੋਂ ਪ੍ਰਾਪਤ ਕੀਤੇ ਘੱਟੋ-ਘੱਟ ਅੰਕ ਬਿਹਾਰ ਦੇ ਇਕ ਕੇਂਦਰ ’ਚ ‘ਮਾਈਨਸ 180’ ਹਨ
NEET-UG ਦਾ ਨਤੀਜਾ, ਰਾਜਕੋਟ ਕੇਂਦਰ ਦੇ 240 ਤੋਂ ਵੱਧ ਉਮੀਦਵਾਰਾਂ ਨੇ 600 ਤੋਂ ਵੱਧ ਅੰਕ ਪ੍ਰਾਪਤ ਕੀਤੇ
ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਸਨਿਚਰਵਾਰ ਨੂੰ ਪ੍ਰਕਾਸ਼ਤ ਕੇਂਦਰ-ਵਾਰ ਨਤੀਜੇ ਜਾਰੀ ਕੀਤੇ ਗਏ
NEET-UG 2024 Paper Leak Case : ਜੇ ਇਮਤਿਹਾਨ ਦੀ ਸੁਚਮਤਾ ‘ਨਸ਼ਟ’ ਹੋਈ ਹੈ ਤਾਂ ਮੁੜ ਇਮਤਿਹਾਨ ਕਰਵਾਉਣ ਦਾ ਹੁਕਮ ਦੇਣਾ ਪਵੇਗਾ : SC
ਕਿਹਾ, ਜੋ ਕੁੱਝ ਵੀ ਹੋਇਆ, ਉਸ ਤੋਂ ਸਾਨੂੰ ਇਨਕਾਰ ਨਹੀਂ ਕਰਨਾ ਚਾਹੀਦਾ, ਸਰਕਾਰ ਪ੍ਰਸ਼ਨ ਪੱਤਰ ਲੀਕ ਹੋਣ ਦੇ ਲਾਭਪਾਤਰੀਆਂ ਦੀ ਪਛਾਣ ਕਰਨ ਲਈ ਕੀ ਕਰੇਗੀ?
NEET UG 2024 results: ਸੁਪਰੀਮ ਕੋਰਟ ਨੇ NEET ਕਾਊਂਸਲਿੰਗ 'ਤੇ ਪਾਬੰਦੀ ਲਗਾਉਣ ਤੋਂ ਕੀਤਾ ਇਨਕਾਰ; NTA ਤੋਂ ਮੰਗਿਆ ਜਵਾਬ
ਕਿਹਾ, ‘ਬੇਨਿਯਮੀਆਂ ਨੇ ਪ੍ਰੀਖਿਆ ਦੀ ਭਰੋਸੇਯੋਗਤਾ ਨੂੰ ਠੇਸ ਪਹੁੰਚਾਈ ਹੈ, ਸਾਨੂੰ ਜਵਾਬ ਚਾਹੀਦਾ’
NEET UG 2024 ਲਈ ਰਜਿਸਟਰੇਸ਼ਨ ਦੀ ਆਖ਼ਰੀ ਮਿਤੀ ’ਚ ਵਾਧਾ
ਵਿਦਿਆਰਥੀ ਚੌਕਸ ਹੋ ਜਾਣ, ਹੁਣ ਹੋਰ ਕੋਈ ਵਾਧਾ ਨਹੀਂ ਹੋਵੇਗਾ : NTA
ਲੱਖਾਂ ਵਿਦਿਆਰਥੀਆਂ ਨੂੰ ਰਾਹਤ: NEET UG-2024 ਪ੍ਰੀਖਿਆ ਲਈ ਉਮਰ ਵਿਚ 11 ਮਹੀਨਿਆਂ ਦੀ ਛੋਟ
31 ਦਸੰਬਰ 2024 ਤਕ 17 ਸਾਲ ਦੀ ਉਮਰ ਪੂਰੀ ਕਰ ਚੁਕੇ ਵਿਦਿਆਰਥੀ ਪ੍ਰੀਖਿਆ ’ਚ ਹੋ ਸਕਣਗੇ ਸ਼ਾਮਲ